ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ …
Latest Posts
-
-
ਗੁਰਬਾਣੀ ਜਿੰਨੀ ਪੜ ਸਕਦੇ ਹਾਂ ਪੜਨੀ ਚਾਹੀਦੀ ਹੈ | ਕਿਉਕਿ ਇਕ ਤਾ ਬਾਣੀ ਧੁਰ ਦਰਗਾਹੋ ਆਈ ਹੈ ਤੇ ਦੂਜਾ ਸਤਗੁਰ ਜੀ ਦੇ ਮੁਖ ਵਿਚੋ ਹੋ ਕ ਆਈ ਹੈ | ਮਨ ਨਾ ਵੀ ਜੁੜੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਮਨ ਤਾ ਉਸ ਦਿਨ ਲੱਗੇਗਾ ਜਿਸ ਦਿਨ ਅਕਾਲ ਪੁਰਖ ਆਪ ਕਿਰਪਾ ਕਰੇਗਾ ਆਪਾ ਤਾ ਸਿਰਫ ਯਤਨ ਕਰ ਸਕਦੇ ਹਾ |ਸੋ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ …
-
ਇੱਕ ਰਾਜਾ ਰੋਜ਼ ਸਵੇਰੇ ਸੈਰ ਵਾਸਤੇ ਜਾਂਦਾ ਸੀ | ਰਸਤੇ ਵਿਚ ਇਕ ਵਪਾਰੀ ਦਾ ਘਰ ਸੀ | ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ਕਿ ਸੈਰ ਕਰਦਿਆ ਇਸ ਘਰ ਕਰਕੇ ਬਹੁਤ ਵਲਾ ਪੈਂਦਾ ਹੈ ,ਇਹ ਘਰ ਢੁਆ ਦੇ | ਵਜੀਰ ਹੈਰਾਨ ਸੀ ਕਿ ਇੰਨਾ ਚਿਰ ਹੋ ਗਿਆ ਰਾਜਾ ਸੈਰ ਕਰਨ ਆ ਰਿਹਾ ਹੈ ,ਅੱਜ ਕੀ ਹੋ ਗਿਆ ? ਵਜੀਰ ਨੇ ਏਹੇ ਗੱਲ ਸੁਣ ਕੇ ਟਾਲ …
-
੧ – ਨਾਮ ਜਪੋ ਚਾਹੇ ਪੰਜ ਮਿੰਟ , ਪੰਦਰਾਂ ਮਿੰਟ, ਸਵੇਰ ਨੂੰ ਚਾਹੇ ਫਿਰ ਦਿਨੇ ਰਾਤੀ ਜਦੋ ਵੀ ਵੇਹਲ ਮਿਲੇ | ੨- ਆਪਣਾ ਆਚਰਣ ਸ਼ੁਧ ਰਖੋ | ੩- ਗੁਰਬਾਣੀ ਪੜੋ , ਚਾਹੇ ਇਕ ਸ਼ਬਦ ਹੀ ਰੋਜ ਪੜੋ , ਉਸਨੂੰ ਵਿਚਾਰੋ ਕਿ ਅਜ ਸਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਕਿ ਉਪਦੇਸ਼ ਦਿੱਤਾ ਹੈ | (ਭਾਈ ਵੀਰ ਸਿੰਘ ਜੀ )
-
ਇਕ ਵਾਰ ਏਕ ਰਾਜਾ ਜੰਗਲ ਵਿਚ ਜਾ ਰਿਹਾ ਸੀ |ਰਾਜੇ ਇਕ ਸਾਧੂ ਨੂੰ ਆਪਣੀ ਟੁੱਟੀ ਹੋਈ ਝੋਪਰੀ ਬਣਾਓਦਿਆਂ ਵੇਖਿਆ | ਰਾਜੇ ਨੂ ਬਜੁਰਗ ਸਾਧੂ ਤੇ ਤਰਸ ਆ ਗਿਆ , ਉਸਨੇ ਸਾਧੂ ਨੂੰ ਕਿਹਾ ਕਿ ਤੁਸੀਂ ਅਰਾਮ ਕਰੋ | ਮੈਂ ਤੁਹਾਡੀ ਝੋਪੜੀ ਬਣਾ ਦਿੰਦਾ ਹਾਂ | ਜਦੋ ਰਾਜੇ ਨੇ ਬਜ਼ੁਰਗ ਸਾਧੂ ਦੀ ਝੋਪੜੀ ਬਣਾ ਦਿੱਤੀ | ਤਾਂ ਸਾਧੂ ਨੇ ਖੁਸ਼ ਹੋ ਕੇ ਉਸਨੇ ਉਸਨੁੰ ਏਕ ਤਾਵੀਜ਼ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur