In order to appear in the school function, I received a letter in English. I signed on it in punjabi and handed it over to my wife. She literally screamed and said, “ What kind of pageantry is this? Do you know how embarrasing it would be for your son, to show these signatures in punjabi in his school?” She immediately cut off my signatures …
Latest Posts
-
-
बेटे के स्कूल से कार्यक्रम में उपस्थित होने के लिए अंग्रेज़ी में पत्र मिला | मैंने डायरी पर पंजाबी में हस्ताक्षर कर अपनी पत्नी को पकड़ा दिया | वह चीख उठी और बोली, “यह क्या जलूस निकाल दिया, पंजाबी में हस्ताक्षर कर दिए, मालूम है अपने बेटे की बेइज्जती होगी |”उसने छट से मेरे हस्ताक्षर काट कर अपने हस्ताक्षर अंग्रेज़ी कर दिए | में सोचने …
-
ਪੁੱਤਰ ਦੇ ਸਕੂਲ ਵਿੱਚੋ ਫੰਕਸ਼ਨ ਵਿਚ ਸ਼ਾਮਿਲ ਹੋਣ ਲਈ ਅੰਗਰੇਜ਼ੀ ਦੇ ਵਿਚ ਸੱਦਾ ਪੱਤਰ ਆਇਆ | ਮੈਂ ਡਾਇਰੀ ਉਪਰ ਪੰਜਾਬੀ ਵਿਚ ਦਸਤਖ਼ਤ ਕਰਕੇ ਪਤਨੀ ਨੂੰ ਫੜਾ ਦਿੱਤੀ | ਉਹ ਚੀਕ ਕੇ ਬੋਲੀ, “ਆਹ ਕੀ ਜਲੂਸ ਕੱਢ ਦਿੱਤਾ , ਪੰਜਾਬੀ ਵਿਚ ਦਸਤਖ਼ਤ ਕਰਕੇ, ਪਤਾ ਬੱਚੇ ਦੀ ਕਿੰਨੀ ਬੇਇਜ਼ਤੀ ਹੋਵੇਗੀ |” ਉਸਨੇ ਝੱਟਪੱਟ ਮੇਰੇ ਕਿੱਤੇ ਦਸਤਖ਼ਤ ਕੱਟ ਕੇ ਆਪ ਅੰਗਰੇਜ਼ੀ ਵਿਚ ਕਰ ਦਿੱਤੇ | ਮੈਂ ਸੋਚਣ ਲੱਗ …
-
ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਸਫਲਤਾ ਆਉਣ ਤੋਂ ਪਹਿਲਾਂ ਉਸਦੇ ਜੀਵਨ ਵਿੱਚ ਅਸਥਾਈ ਹਾਰ ਜਰੂਰ ਆਉਂਦੀ ਹੈ। ਜਦੋ ਬੰਦਾ ਹਾਰ ਜਾਂਦਾ ਹੈ ਤਾਂ ਸਬਤੋਂ ਸੌਖਾ ਰਸਤਾ ਇਹ ਹੁੰਦਾ ਹੈ ਕਿ ਉਹ ਮੈਦਾਨ ਛੱਡ ਦਵੇ ਅਤੇ ਜ਼ਿਆਦਾਤਰ ਲੋਕ ਇਹੀ ਕਰਦੇ ਹਨ । ਇਸ ਦੇਸ਼ ਦੇ ਸਬਤੋਂ ਕਾਮਯਾਬ 500 ਤੋਂ ਜਿਆਦਾ ਲੋਕਾਂ ਨੇ ਵੀ ਇਹੀ ਦੱਸਿਆ ਕਿ ਉਹਨਾਂ ਨੂੰ ਵੱਡੀਆਂ ਕਾਮਯਾਬੀਆਂ ਉਦੋਂ ਮਿਲੀਆਂ ਜਦੋਂ ਉਹ ਹਾਰ …
-
ਅੰਮ੍ਰਿਤ ਵੇਲੇ ਉੱਠਣਾ ਜਿੱਥੇ ਤੁਹਾਡੀ ਦਿਨ-ਚਰਿਆ ਨੂੰ ਸਹੀ ਸੇਧ ਦਿੰਦਾ ਹੈ, ਉਥੇ ਤੁਹਾਡੀ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ਕਤੀ ਨੂੰ ਵੀ ਸਾਰਥਕ ਬਣਾਉਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਅੰਮ੍ਰਿਤ ਵੇਲੇ ਦੀ ਮਹੱਤਤਾ ਨੂੰ ਬਿਆਨ ਕਰਦਿਆ ਕਿਹਾ ਹੈ, ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ। ਕਰਮੀ ਆਵਹਿ ਕਪੜਾ ਨਦਰੀ ਮੋਖੁ ਦੁਆਰ। ਵਕਤ ਸਿਰ ਉੱਠਣ ਦਾ ਮਤਲਬ ਰੋਜਾਨਾਂ ਇਕ ਘੰਟੇ ਦੀ ਬੱਚਤ। ਪੁਸਤਕ- ਜਿੱਤ ਦਾ ਮੰਤਰ ਹਰਜਿੰਦਰ …
-
ਬਿੱਲ ਬਾਉਰਮੈਨ ਇਕ ਹਾਈ ਸਕੂਲ ਵਿਚ ਬਾਇਓਲੌਜੀ ਪੜ੍ਹਾਉਂਦਾ ਇਕ ਵੱਡਾ ਸੁਪਨਾ ਸਿਰਜ ਬੈਠਾ | ਉਹ ਫੁਟਬਾਲ ਨੂੰ ਜਨੂੰਨ ਦੀ ਹੱਦ ਤਕ ਪਿਆਰ ਕਰਦਾ ਸੀ | ਫੁਟਬਾਲ ਖੇਡਦੇ -੨ ਉਸਦੇ ਮਨ ਵਿੱਚ ਖਿਡਾਰੀਆਂ ਦੀ ਕਰਗੁਜ਼ਾਰੀ ਨੂੰ ਸੁਧਾਰਨ ਦਾ ਖਿਆਲ ਆਇਆ | ਉਸਨੇ ਤਜਰਬੇ ਅਰੰਭ ਕਰ ਦਿੱਤੇ | ਉਸਨੇ ਖੋਜਿਆ ਕਿ ਜੇਕਰ ਬੂਟਾਂ ਦਾ ਭਾਰ ਇਕ ਔਂਸ ਵੀ ਘਟਾਇਆ ਜਾ ਸਕੇ ਤਾਂ ਇਕ ਮੀਲ ਦੀ ਦੌੜ ਵਿੱਚ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur