ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੂਲਮੰਤਰ ਦੇ ਜਾਪ ਦੀਆਂ ਅਜਿਹੀਆਂ ਮਹੱਤਵ ਪੂਰਨ ਮਿਸਾਲਾਂ ਦਿੱਤੀਆਂ ਸਨ ਕਿ ਮੂਲ ਮੰਤਰ ਦਾ ਜਾਪ ਮੇਰੇ ਅੰਦਰ ਘੁੱਟ ਘੁੱਟ ਕੇ ਭਰਿਆ ਗਿਆ।ਸੱਚਮੁੱਚ ਇਸ ਮਹੱਤਤਾ ਨੂੰ ਮੈਂ ਪਹਿਲੀ ਵਾਰ ਓਦੋ ਤੱਕਿਆ ਜਦੋਂ ਮੇਰੀ ਉਮਰ ਗਿਆਰਾਂ ਵਰ੍ਹਿਆ ਦੀ ਸੀ। ਇਕ ਦਿਨ ਪਿਤਾ ਜੀ ਘਰ ਨਹੀਂ ਸਨ ਅਤੇ ਨੰਬਰਦਾਰ ਭਗਵਾਨ ਸਿੰਘ ਦੇ ਘਰ ਲਾਗਲੇ ਬਾੜੇ ਕੋਲ ਕੁਝ ਪੁੱਛਾਂ ਦੇਣ ਵਾਲੇ ਸਿਆਣਿਆ …
Latest Posts
-
-
1980 ਦੇ ਆਸ ਪਾਸ ਦੀ ਗੱਲ ਹੈ । ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਭ ਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ ਬਜੁਰਗ ਵੱਲ ਪਈ ਜਿਸ ਦੀ ਮੈ ਕੇਵਲ ਪਿੱਠ ਹੀ ਦੇਖ ਸਕਦਾ ਸਾਂ। ਮੈ ਦੇਖਿਆ ਕਿ ਉਸ ਨੇ ਖੱਦਰ ਦਾ …
-
ਮੈਨੂੰ ਕੈਨੇਡਾ ਆਏ ਨੂੰ 15 ਸਾਲ ਹੋ ਚੁਕੇ ਸੀ ਤੇ ਮੈਂ ਕੋਲੇ ਦੀ ਮਾਈਨ ਚ ਕੰਮ ਤੇ ਲਗਿਆ ਹੋਇਆ ਸੀ । ਮੈਨੂੰ ਇੱਥੋਂ ਦੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ ਕਿ ਪੈਸੇ ਨੂੰ ਕਿੱਥੇ Invest ਕਰਨਾ ਤੇ ਕਿਵੇਂ ਪੈਸੇ ਜੋੜਦੇ ਹਨ । ਬਸ ਕੰਮ ਕਰੀ ਜਾਣਾ ਤੇ ਜੋ ਚਾਰ ਪੈਸੇ ਹੋਣੇ ਉਹ ਬੈੰਕ ਚ ਰੱਖ ਦੇਣੇ । ਇਕ ਦਿਨ ਕੰਮ ਤੇ ਇਕ ਬਾਣੀਆਂ ਮਿਲ ਗਿਆ …
-
In order to finish any nation’s existence, the very first step towards the approach is to finish what makes it memorable. Destroy all the books related to it.Create a new culture. Also, create a new history of the nation.Soon the people will forget who they were before, and what they are now.The fight of men against rule is in fact ,actually, the fight about forgetting …
-
ਕਿਸੇ ਕੌਮ ਨੂੰ ਖ਼ਤਮ ਕਰਨ ਲਈ ਪਹਿਲੀ ਗੱਲ ਇਹ ਕਰਨੀ ਹੁੰਦੀ ਹੈ ਕਿ ਉਸ ਦੀ ਯਾਦ ਸ਼ਕਤੀ ਭੁਲਾ ਦਿਓ । ਉਸਦੀਆਂ ਕਿਤਾਬਾਂ ਤਬਾਹ ਕਰ ਦਿਓ। ਇਕ ਨਵਾਂ ਸੱਭਿਆਚਾਰ ਘੜੋ। ਸਗੋਂ ਇਕ ਨਵਾਂ ਇਤਿਹਾਸ ਵੀ ਘੜੋ । ਛੇਤੀ ਹੀ ਉਹ ਕੌਮ ਭੁੱਲ ਜਾਏਗੀ ਕਿ ਉਹ ਪਹਿਲਾਂ ਕੀ ਸੀ, ਤੇ ਹੁਣ ਕੀ ਹੈ। ਮਨੁੱਖ ਦੀ ਸੱਤਾ ਵਿਰੁੱਧ ਲੜਾਈ ਅਸਲ ਵਿੱਚ ਭੁੱਲ ਜਾਣ ਵਿਰੁੱਧ ਯਾਦ ਰੱਖਣ ਦੀ ਲੜਾਈ …
-
ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਬਚਪਨ ਵਿਚ ਸਾਰੀ ਰਾਤ ਕੁਰਾਨ ਪੜ੍ਹਦਾ ਰਿਹਾ ਸੀ ਤਾਂ ਕਈ ਆਦਮੀ ਮੇਰੇ ਕੋਲ ਪਏ ਘੁਰਾੜੇ ਮਾਰ ਰਹੇ ਸਨ। ਮੈਂ ਆਪਣੇ ਪੂਜਨੀਕ ਪਿਤਾ ਜੀ ਨੂੰ ਕਿਹਾ , ਕਿ ਇਹਨਾਂ ਸੌਣ ਵਾਲਿਆਂ ਨੂੰ ਦੇਖੋ, ਨਮਾਜ਼ ਪੜ੍ਹਨਾ ਤਾਂ ਦੂਰ ਰਿਹਾ ਕੋਈ ਸਿਰ ਵੀ ਨਹੀਂ ਉਠਾਉਂਦਾ। ਪਿਤਾ ਜੀ ਨੇ ਉੱਤਰ ਦਿੱਤਾ, ਬੇਟਾ, ਤੂੰ ਵੀ ਸੌ ਜਾਂਦਾ ਤਾਂ ਚੰਗਾ ਸੀ ਕਿਉਂਕਿ ਇਸ ਗੁਨਾਹ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur