ਪੁਰਤਗਾਲੀ , ਜਪਾਨ ਵਿਚ ਵਪਾਰ ਲਈ ਆਏ ਸਨ | ਵਪਾਰ ਵਿਚ ਪੁਰਤਗਾਲੀਆਂ ਦਾ ਏਕਾਧਿਕਾਰ ਸੀ ਪਰ ਪੁਰਤਗਾਲੀ ਪਦਾਰੀ , ਜਾਪਾਨੀਆਂ ਦਾ ਧਰਮ ਬਦਲਣ ਲਗ ਪਏ ਸਨ , ਜਿਸ ਕਾਰਨ ਜਾਪਾਨੀ ਹਕੂਮਤ ਪਰੇਸ਼ਾਨ ਸੀ ਪਰ ਹਾਕਮ ਕੁਝ ਠੋਸ ਕਾਰਵਾਈ ਕਾਰਨ ਦੀ ਹਾਲਤ ਵਿਚ ਨਹੀਂ ਸਨ | ਕੁਝ ਚਿਰ ਮਗਰੋਂ ਡਿਚ ਆਏ, ਜਾਪਾਨੀ ਬਾਦਸ਼ਾਹੀ ਨੇ ਉਨ੍ਹਾਂ ਦਾ ਸਵਾਗਤ ਕੀਤਾ | ਡੱਚ ਕੇਵਲ ਵਪਾਰ ਕਰਦੇ ਸਨ ਅਤੇ ਜਾਪਾਨੀ , …
Latest Posts
-
-
ਸਮੁੰਦਰ ਦੇ ਕਿਨਾਰੇ ਇਕ ਪਹਾੜੀ ਤੇ ਇਕ ਪਿੰਡ ਵਸਿਆ ਹੋਇਆ ਸੀ | ਇਕ ਵਾਰੀ ਜਦੋ ਸਾਰੇ ਲੋਕ ਥੱਲੇ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤਾ ਇਕ ਬੀਮਾਰ ਵਿਅਕਤੀ ਨੇ ਘਰ ਦੀ ਬਾਰੀ ਵਿੱਚੋ ਵੇਖਿਆ ਕਿ ਭਿਆਨਕ ਸਮੁੰਦਰੀ ਤੂਫ਼ਾਨ ਆ ਰਿਹਾ ਸੀ,ਜਿਸ ਨਾਲ ਖੇਤਾਂ ਵਿਚ ਕੰਮ ਕਰਦੇ ਸਾਰੇ ਲੋਕ ਮਾਰੇ ਜਾਣੇ ਸਨ | ਤੂਫ਼ਾਨ ਕੁਝ ਮਿੰਟਾਂ ਦੀ ਦੂਰੀ ਤੇ ਸੀ | ਉਸ ਨੂੰ ਸੁੱਝ ਨਹੀਂ …
-
KahaniyanReligious
ਸਿਰਦਾਰ ਨਲਵੇ ਦੇ ਕਿਰਦਾਰ ਦੀ ਇਕ ਹੋਰ ਬੇਮਿਸਾਲ ਗਾਥਾ (ਪਿਸ਼ਾਵਰ ਦੇ ਰਹਿ ਚੁਕੇ ਡਿਪਟੀ ਕਮਿਸ਼ਨਰ ਓਲਫ ਕੈਰੋ ਦੀ ਜ਼ੁਬਾਨੀ)
by adminਇਕ ਅਫਰੀਦੀ ਪਠਾਣ ਨੇ, ਇਸ ਅਦਭੁਤ ਜਰਨੈਲ(ਹਰੀ ਸਿੰਘ ਨਲੂਆ) ਬਾਰੇ ਇਹ ਖਾਸ ਵਾਕਿਆ ਸੁਣਾਇਆ ।ੲਿਕ ਦਿਨ ਹਰੀ ਸਿੰਘ ਕਿਲ੍ਹੇ ਦੇ ਬਾਹਰ ਸਵੇਰ ਸਾਰ ਫੁਲਾਹੀ ਦੀ ਦਾਤਣ ਕਰ ਰਿਹਾ ਸੀ । ਜਾਮ ਪਿੰਡ (ਜਿਸ ਦੇ ਨਾਮ ਦੇ ਕਿਲ੍ਹਾਂ ਜਮਰੌਦ ਦਾ ਨਾਮ ਪਿਆ ਸੀ)ਦਾ ਇਕ ਪਠਾਣ ਆਪਣੀ ਬੇਗਮ ਨਾਲ ਉੱਧਰੋਂ ਦੀ ਲੰਘ ਰਿਹਾ ਸੀ । ਉਹਨੇ ਸਰਦਾਰ ਨੂੰ ਪੁਛਿਆ ਕਿ ਤੁਸੀ ਪਠਾਣਾਂ ਦੇ ਦੇਸ਼ ਚ ਰਹਿੰਦੇ ਹੋ ਤੇ ਇੰਝ …
-
-“ਧੜਾਕ! ਧੜਾਕ!!ਧੜਾਕ…..!!!” ਕਾਫ਼ੀ ਜੋਰ ਨਾਲ ਗੇਟ ਇੰਝ ਖੜਕਦਾ ਹੈ ਜਿਵੇਂ ਬੱਦਲ ਭੁੱਖੇ ਸ਼ੇਰ ਵਾਂਗ ਦਹਾੜਦਾ ਹੈ ਤੇ ਬਿਜਲੀ ਭੂਤਰੀ ਦੈਂਤਨੀ ਵਾਂਙ ਕੜਕਦੀ ਹੈ! -“ਵੇ ਜੱਸੀ ਵੇ..! ਸਾਰਾ ਪਾਣੀ ਮੁੱਕ ਗਿਆ ਵੇ..!” ਬੇਬੇ ਦੇ ਕੀਰਨੇ ਵਰਗੇ ਘਾਬਰੇ ਤੇ ਬੁਰੀ ਤਰ੍ਹਾਂ ਪਾਟੇ ਬੋਲਾਂ ਨੇ ਮੇਰੇ ਕੰਨਾਂ ਦੀ ਹਿੱਕ ਪਾੜ ਹੀ ਤਾਂ ਸੁੱਟੀ ਹੈ । “ਟਿਕ ਜਿਆ ਕਰ ਬੀਬੀ,ਟਿਕ ਜਿਆ ਕਰ! ਸਾਰਾ ਖੇਤ ਹੀ ਸੁੱਕਿਆ ਤੇ ਪਾਟਿਆ ਪਿਆ …
-
ਸਭ ਤੋਂ ਚੰਗੀ ਅਰਦਾਸ ਆਪਣੀ ਆਤਮਕ ਤਰੱਕੀ ਲਈ ਵਾਹਿਗੁਰੂ ਜੀ ਅੱਗੇ ਦ੍ਰਿੜ ਬੇਨਤੀਆਂ ਕਰਨਾ ਹੈ। ਜਿਉਂ ਜਿਉਂ ਆਤਮਕ ਤਰੱਕੀ ਹੋਵੇਗੀ, ਤਿਉਂ ਤਿਉਂ ਗੁਰਸਿੱਖ ਸੁਖੀ ਤੇ ਸ਼ਾਂਤ ਹੁੰਦਾ ਜਾਵੇਗਾ। ਆਤਮਕ ਤਰੱਕੀ ਕੀ ਹੈ? ਆਤਮਕ ਤਰੱਕੀ ਵਾਹਿਗੁਰੂ ਜੀ ਵਰਗਿਆਂ ਬਣਨ, ਵਾਹਿਗੁਰੂ ਜੀ ਦਾ ਰੂਪ ਬਣਨ, ਵਾਹਿਗੁਰੂ ਜੀ ਦਾ ਬਣਨ ਦੀ ਨਿਰੀ ਕੋਸ਼ਿਸ ਦੀ ਨਾਮ ਨਹੀਂ, ਬਲਕਿ ਉਸ ਕੋਸ਼ਿਸ ਦੀ ਸਫਲਤਾ ਦਾ ਨਾਮ ਹੈ। ਅਸੀਂ ਅਮਲਾਂ ਦੁਵਾਰਾ, ਰੋਜ਼ਾਨਾ …
-
ਸਿੱਖ ਧਰਮ ਮੁਢਲੇ ਅਸੂਲਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਅੰਬੇਡਕਰ ਨੇ ਕਰੋੜਾਂ ਅਛੂਤਾਂ ਸਮੇਤ ਸਿੱਖ ਧਰਮ ਕਰਨ ਦਾ ਫੈਸਲਾ ਕੀਤਾ | ਉਸਨੂੰ ਉਮੀਦ ਸੀ ਕਿ ਗੁਰਸਿੱਖਾਂ ਵਿਚ ਜਾਤਪਾਤ ਤੇ ਉੱਚ-ਨੀਚ ਦੇ ਭੇਤ-ਭਾਂਤ ਖਤਮ ਹੋ ਚੁਕੇ ਹਨ ਤੇ ਸਾਰੇ ਸਿੱਖਾਂ ਨੂੰ ਇਕੋ ਜਿਹੇ ਰਾਜਸੀ,ਸਮਾਜਿਕ,ਭਾਈਚਾਰਕ,ਹੱਕ ਪ੍ਰਾਪਤ ਹੋਏ ਹਨ | ਪਰ ਅੰਗਰੇਜ਼ ਸਰਕਾਰ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਨੁਸਾਰ ਸਿੱਖ ਕੌਮ ਨੂੰ ਵੀ ਦੋ ਫਾੜ ਵਿਚ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur