ਯਾਦ ਨਹੀਂ ਕਿੱਥੇ…. ਸ਼ਾਇਦ ਸੁਪਨੇ ਵਿੱਚ…. ਪਰ ਬੜੀ ਕਮਾਲ ਪੇਟਿੰਗ ਵੇਖੀ ਇੱਕ। ਇੱਕ ਸਿੰਘ ਤੁਰਿਆ ਜਾ ਰਿਹਾ ਹੈ। ਸਾਹਮਣੇ ਜੰਗ ਚੱਲ ਰਹੀ ਹੈ। ਸਿੰਘ ਦੇ ਹੱਥ ਵਿੱਚ ਕਿਰ ਪਾਨ ਹੈ ਤੇ ਉਹ ਜੰਗ ਦੇ ਮੈਦਾਨ ਵੱਲ ਨੂੰ ਵਧ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਓਹਦੀ ਪਿੱਠ ‘ਤੇ ਰਬਾਬ ਟੰਗੀ ਹੋਈ ਹੈ। ਮੈਂ ਕਾਫੀ ਚਿਰ ਏਸ ਪੇਟਿੰਗ ਬਾਰੇ ਸੋਚੀ ਗਿਆ, ਕਯਾ ਕਮਾਲ ਦਾ ਕਲਾਕਾਰ …
Latest Posts
-
-
ਅੱਜ ਦੀ ਸੱਚੀ ਘਟਨਾ ।।।। ਦੋਸਤੋ ਅੱਜ ਕੁਝ ਅਜਿਹਾ ਹੋਇਆ ਕਿ ਸਵੇਰੇ ਦਾ ਮਨ ਵਿਆਕੁਲ ਹੋਇਆ ਪਿਆ ਹੈ । ਸਵੇਰੇ ਸਵੇਰੇ ਅੱਜ ਜਦ ਸਕੂਲ ਪਹੁੰਚਿਆ ਤਾਂ ਪੰਛੀਆਂ ਵਾਂਗ ਹਰ ਰੋਜ ਤਹਿ ਚਹਾਉਂਦੇ ਬੱਚਿਆਂ ਦੇ ਮੂੰਹ ਤੇ ਚੁੱਪ ਪਸਰੀ ਹੋਈ ਸੀ ।ਚਿਹਰੇ ਉਦਾਸ ਨਜਰ ਆ ਰਹੇ ਸਨ । ਜਦ ਮੈਂ ਬੱਚਿਆਂ ਨੂੰ ਇਸਦਾ ਕਾਰਨ ਪੁੱਛਿਆ ਕਿ ਕੀ ਗੱਲ ਬਈ ਕਿਵੇਂ ਚੁੱਪ ਜਿਹੇ ਹੋ ਸਾਰੇ ?ਤਾਂ ਮੇਰੀ …
-
ਕਨੇਡਾ ਦੇ ਸ਼ਹਿਰ ਐਡਮਿੰਟਨ ਦੇ ਸਰਕਾਰੀ ਸਕੂਲ ਚ ਜਦੋਂ ਵਡਾਲੇ ਪਿੰਡ ਦਾ ਬਿਕਰਮ ਸਿੰਘ ਨਾਗਰਾ ਆਪਣਾ ਮੁੰਡਾ ਦਾਖਲ ਕਰਾਉਣ ਗਿਆ ਜੋ ਨਵਾਂ ਨਵਾਂ ਪੰਜਾਬੋਂ ਗਿਆ ਸੀ ਤੇ ਸਿਰਫ ਪੰਜਾਬੀ ਬੋਲਦਾ ਸੀ ਤਾਂ ਕਾਫੀ ਫਿਕਰ ਚ ਸੀ। ਸਕੂਲ ਚ ਬੱਚੇ ਬਾਰੇ ਜਦੋਂ ਸਾਰੀ ਗੱਲ ਉੱਥੋਂ ਦੀ ਗੋਰੀ ਮੈਡਮ ਦੇ ਧਿਆਨ ਚ ਲਿਆਂਦੀ ਤਾਂ ਮੈਡਮ ਕਹਿੰਦੀ ਇਹ ਤਾਂ ਬਹੁਤ ਵਧੀਆ ਗੱਲ ਹੈ। ਤੁਸੀਂ ਪੜ੍ਹਾਈ ਦੀ ਫਿਕਰ ਨਹੀਂ …
-
ਦਸੰਬਰ ਦੇ ਅਾਖਰੀ ਦਿਨ ਸਨ ਧੁੰਦ ਪੈਣੀ ਸ਼ੁਰੂ ਹੋ ਗੲੀ. ਸ਼ਾਮ ਦੇ ਪੰਜ ਕੁ ਵਜੇ ਦਾ ਟਾੲੀਮ ਸੀ. ਪਹਾੜ ਵਾਲੀ ਬਾਹੀ ਤੋ ਕਾਰ ਪਿੰਡ ਵਲ ਧੂੜਾ ਪੱਟਦੀ ਅਾ ਰਹੀ ਸੀ. ਲਾਲਾ ਹਰੀ ਰਾਮ ਅਾਪਣੀਅਾਂ ਦੋਵੇ ਜਵਾਨ ਧੀਅਾਂ ਤੇ ਪਤਨੀ ਨਾਲ ਦੋ ਸਾਲ ਬਾਅਦ ਪਿੰਡ ਅਾ ਰਿਹਾ ਸੀ. ਨਹਿਰ ਦੇ ਕਿਨਾਰੇ ਅਾ ਕਿ ਡਰਾੲਿਵਰ ਨੂੰ ਲਾਲਾ ਜੀ ਨੇ ਗੱਡੀ ਰੋਕਣ ਲੲੀ ਕਿਹਾ, ਪਟੜੀ ਵੱਲ ਝਾੜੀਅਾਂ ੳੁਹਲੇ …
-
ਪਿੰਡ ਦੇ ਬਾਹਰ, ਨੌਜਵਾਨ ਕਲੱਬ ਵਲੋਂ , ਵਾਟਰ ਕੂਲਰ ਲੱਗਿਆ ਹੋਇਆ ।ਮੈ ਉੱਥੇ ਪਾਣੀ ਪੀ ਰਿਹਾ ਸੀ ।ਸਾਡੇ ਪਿੰਡ ਦਾ ਇਕ ਬਜੁਰਗ ਕਿਸਾਨ ਆਇਆ।ਉਹ ਮੈਨੂੰ ਪਰੇਸ਼ਾਨ,ਥੱਕਿਆ-ਥੱਕਿਆ , ਕਮਜ਼ੋਰ ਲੱਗਿਆ ।ਵਾਟਰ ਕੂਲਰ ਦੇ ਨਾਲ ਹੀ ਬੈਂਚ ਰੱਖਿਆ ਹੋਇਆ ਹੈ। ਬਾਬਾ ਜੀ ਇਕ ਦਮ ਬੈਂਚ ਤੇ ਬੈਠ ਗਏ । ਮੈ ਉਹਨਾਂ ਨੂੰ ਫਤਿਹ ਬੁਲਾਈ ਤੇ ਪੀਣ ਲਈ ਪਾਣੀ ਪੁੱਛਿਆ, ਬਾਬਾ ਜੀ ਨੇ ਸਿਰਫ਼, ਸਿਰ ਹਾਂ ਵਿੱਚ ਹਿਲਾਇਆ …
-
“ਇਹ ਕਹਾਣੀ ” ਬਡਰੁੱਖਾਂ” ਪਿੰਡ ਦੀ ਹੈ। ਬਹੁਤ ਚਿਰ ਪਹਿਲਾਂ ਇਸ ਪਿੰਡ ਦੇ ਘਰ ਵਿੱਚ ਇੱਕ ” ਧੀ” ਦਾ ਜਨਮ ਹੁੰਦਾ ਹੈ। ਪੁਰਾਣੇ ਖਿਆਲਾ ਦਾ ਹੋਣ ਕਰਕੇ ਮਾਂ ਅਤੇ ਸ਼ਹਿਰ ਪੜ੍ਹਦੇ ਚਾਚੇ ਨੂੰ ਛੱਡਕੇ ਸਾਰੇ ਉਸ ਕੁੜੀ ਦੇ ਜਨਮ ਦੇ ਖਿਲਾਫ ਸਨ। ਇੱਥੋਂ ਤੱਕ ਕੇ ਕੁੜੀ ਦਾ ਬਾਪ ਵੀ ਉਸ ਨੂੰ ਨਹੀਂ ਸੀ ਅਪਣਾ ਰਿਹਾ। ਇਕ ਦਿਨ ਉਸਦੇ ਚਾਚੇ ਨੂੰ ਆਉਣ ਵਿੱਚ ਵਿੱਚ ਵਿੱਚ ਥੋੜ੍ਹੀ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur