ਇੱਕ ਬੱਚੇ ਦੀ ਮਾਂ ਮਰ ਗਈ….. ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾ ਕੇ ਉਸ ਲਈ ਨਵੀਂ ਮਾਂ ਲਿਆਂਦੀ…… ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚ ਕੀ ਫਰਕ ਹੈ..? ਬੱਚਾ ਕਹਿੰਦਾ-:”ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂ ਸੱਚੀ ਹੈ…!” ਦੂਸਰਾ ਬੰਦਾ ਹੈਰਾਨ ਹੋ ਕੇ ਕਹਿੰਦਾ-:”ਉਹ ਕਿਵੇਂ..?” ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ …
Latest Posts
-
-
ਇੱਕ ਘੁਮਿਆਰ ਨੇ ਭਾਂਡੇ ਬਣਾਉਣ ਲਈ ਮਿੱਟੀ ਤਿਆਰ ਕੀਤੀ।ਸੋਚਣ ਲਗਿਆ ਕੀ ਬਣਾਵਾਂ। ਉਸ ਨੇ ਚਿਲਮ ਬਣਾਉਣ ਦਾ ਮਨ ਬਣਾਇਆ। ਉਸ ਨੇ ਮਿੱਟੀ ਨੂੰ ਚਿਲਮ ਦਾ ਆਕਾਰ ਦਿੱਤਾ। ਨਵਾਂ ਫੁਰਨਾ ਫੁਰਿਆ ਤਾਂ ਉਹ ਨੇ ਉਸ ਚਿਲਮ ਦਾ ਆਕਾਰ ਵਿਗਾੜ ਦਿੱਤਾ। ਮਿੱਟੀ ਪੁਛਣ ਲੱਗੀ.. ਚਿਲਮ ਵਧੀਆ ਬਣੀ ਸੀ ਤੋੜਿਆ ਕਿਉਂ ? ਘੁਮਿਆਰ ਨੇ ਕਿਹਾ ਮੇਰੀ ਸੋਚ ਬਦਲ ਗਈ ਹੈ। ਇਸ ਦਾ ਕੁੱਝ ਬਦਲਾਅ ਕਰਕੇ ਨਵੀਂ ਚੀਜ਼ ਤਿਆਰ …
-
ਸਰਪੰਚੀ ਦਾ ਉਮੀਦਵਾਰ ਇੱਕ ਬਜ਼ੁਰਗ ਕੋਲ ਵੋਟ ਮੰਗਣ ਆਇਆ। 1000 ਰੁਪਏ ਦੇ ਕੇ ਬੋਲੇ ਬਾਬਾ ਜੀ ਇਸ ਵਾਰ ਵੋਟ ਮੇਰੇ ਹੱਕ ਚ ਭੁਗਤਾਉਣੀ। ਬਜ਼ੁਰਗ ਬੋਲਿਆ! ਪੁੱਤਰ ਮੈਨੂੰ ਪੈਸੇ ਨਹੀਂ ਚਾਹੀਦੇ। ਭਾਰ ਢੋਣ ਲਈ ਇੱਕ ਖੋਤਾ ਲੈ ਦੇ। ਵੋਟ ਤੇਰੀ ਪੱਕੀ। ਉਮੀਦਵਾਰ ਖੋਤਾ ਖ਼ਰੀਦਣ ਤੁਰ ਪਿਆ । ਪਰ ਕੋਈ ਵੀ ਖੋਤਾ ਸਸਤੇ ਤੋਂ ਸਸਤਾ ਵੀ ਵੀਹ ਹਜ਼ਾਰ ਤੋਂ ਘੱਟ ਨਹੀਂ ਸੀ ਮਿਲ ਰਿਹਾ। ਉਹ ਪਰਤ ਕੇ …
-
ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ ਹਰੜ …
-
ਇਕ ਵਾਰ ਗੁਰੂ ਅਰਜਨ ਦੇਵ ਜੀ ਇਕ ਪਿੰਡ ਗਏ ਪਿੰਡ ਦਾ ਹਰ ਇੱਕ ਬੰਦਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਮੇਰੇ ਘਰ ਆ ਕੇ ਪਰਸ਼ਾਦਾ ਛਕੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਨਰਾਜ ਨਹੀਂ ਕਰਨਾ। ਅਸੀਂ ਇਸ ਪਿੰਡ ਪੂਰਾ ਇੱਕ ਮਹਿਨਾ ਰਹਾਂਗੇ। ਪਿੰਡ ਦੇ ਸਰਪੰਚ ਨੇ ਪਿੰਡ ਦੇ ਹਰ ਘਰ ਦੀ ਇਕ ਲਿਸਟ ਬਣਾ ਲਈ ਪੰਦਰਾਂ ਤੋ ਵੀਹ ਦਿਨ …
-
ਕਹਿੰਦੇ ਕਿ ਇਕ ਵਾਰੀ ਬੁਲ੍ਹੇ ਸ਼ਾਹ ਲਾਹੌਰ ਬਾਜ਼ਾਰ ਵਿਚ ਦੁੱਧ ਲੈਣ ਗਿਆ ।ਤਖ਼ਤ ਪੋਸ਼ ਤੇ ਦੁਧ ਦੀਆਂ ਬਾਲਟੀਆਂ ਰੱਖੀ ਇਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ ।ੳੁਹ ਗਾਹਕ ਪਾਸੋਂ ਪੈਸੇ ਫੜਦੀ, ਗਿਣਦੀ ਤੇ ਮਿਣ ਕੇ ਦੁਧ ਉਸ ਦੇ ਭਾਂਡੇ ਵਿਚ ਪਾ ਦਿੰਦੀ ਹੈ। ਇਹ ਅਸੂਲ ਦੀ ਗੱਲ, ਇਕ ਗੱਲ ਅਜਿਹੀ ਹੋਈ ਜੋ ਇਸ ਅਸੂਲ ਦੀ ਉਲੰਘਣਾ ਸੀ ।ੲਿਕ ਗੱਭਰੂ ਆਇਆ, ਸੁਨੱਖਾ ਜਿਹਾ ਤੇ ਉਸ ਨੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur