ਇਹ ਕਥਾ ਬਹੁਤ ਪਿਆਰੀ ਹੈ। ਸੋਨੇ ਦਾ ਮਿਰਗ ਕਦੀ ਹੁੰਦਾ ਹੀ ਨਹੀ। ਅਸੀ ਸਾਰੇ ਸੋਨੇ ਦੇ ਮਿਰਗ ਪਿਛੇ ਦੋੜਦੇ ਹਾ, ਅੰਦਰ ਦਾ ਰਾਮ ਸੋਨੇ ਦੇ ਮਿਰਗ ਵਾਸਤੇ ਹੀ ਤਾ ਭਟਕਦਾ ਹੈ ਤੇ ਸਾਡੇ ਅੰਦਰ ਦੀ ਸੀਤਾ ਵੀ ਸਾਨੂੰ ਉਕਸਾਉਂਦੀ ਹੈ, ਕਿ ਜਾਓ ਸੋਨੇ ਦੇ ਮਿਰਗ ਨੂੰ ਲੈ ਕੇ ਆਓ। ਸਾਡੇ ਅੰਦਰ ਦੀਆ ਕਾਮਨਾਵਾ ਸਾਡੇ ਅੰਦਰ ਦੀ ਵਾਸਨਾ ਕਹਿੰਦੀ ਹੈ। ਸਾਡੇ ਅੰਦਰ ਦੀ ਸ਼ਕਤੀ ਨੂੰ ਉਸ ਊਰਜਾ …
Latest Posts
-
-
ਅਗਰ ਕੋਈ ਪੱਥਰ ਜਾਂ ਕੰਡੇ ਇਕੱਠੇ ਕਰ ਕੇ ਗੁਰੂ ਜਾਂ ਮੰਦਰ ਵਿਚ ਮੂਰਤੀ ਅੱਗੇ ਭੇਟ ਕਰੇ ਤਾਂ ਉਸ ਨੂੰ ਬੇਅਦਬ ਤੇ ਪਾਗ਼ਲ ਸਮਝਿਆ ਜਾਵੇਗਾ। ਪਰ ਜੇ ਓਹੋ ਤਰਕ ਖੜੀ ਕਰ ਦੇਵੇ ਕਿ ਫੁੱਲ ਭੇਟ ਹੋ ਸਕਦੇ ਹਨ,ਕੰਕਰ ਤੇ ਪੱਥਰ ਕਿਉਂ ਭੇਟ ਨਹੀਂ ਹੋ ਸਕਦੇ? ਤਾਂ ਸਮਝਾਣਾ ਪਵੇਗਾ ਕਿ ਫੁੱਲ ਕੋਮਲ ਹੈ, ਸੁਗੰਧਿਤ ਹੈ, ਸੁੰਦਰ ਹੈ।ਪੱਥਰ ਕਰੂਪ ਹੈ, ਠੋਸ ਹੈ ਤੇ ਨਿਰਗੰਧ ਹੈ। ਸੋ ਜੇਕਰ ਪੱਥਰਾਂ …
-
ਇਬਰਾਹੀਮ ਨੇ ਇਕ ਬਜ਼ਾਰ ਚੋ ਇਕ ਗੁਲਾਮ ਖਰੀਦਿਆ! ਗੁਲਾਮ ਬੜਾ ਸਿਹਤਮੰਦ ਤੇ ਤੇਜਾਸਵੀ ਸੀ! ਇਬਰਾਹੀਮ ਉਸ ਨੂੰ ਘਰ ਲੈ ਆਇਆ! ਇਬਰਾਹੀਮ ਉਸਦੇ ਪਿਆਰ ਚ ਹੀ ਪੈ ਗਿਆ! ਆਦਮੀ ਬੜਾ ਪ੍ਭਾਵਸ਼ਾਲੀ ਸੀ! ਇਬਰਾਹੀਮ ਨੇ ਪੁੱਛਿਆ ਤੂੰ ਕਿਵੇ ਰਹਿਣਾ ਪਸੰਦ ਕਰੇ਼ਗਾ! ਤਾਂ ਉਸ ਗੁਲਾਮ ਨੇ ਮੁਸਕਰਾ ਕੇ ਕਿਹਾ, “ਮਾਲਕ ਦੀ ਜੋ ਮਰਜੀ “! ਮੇਰਾ ਕੀ ਮੇਰਾ ਹੋਣ ਦਾ ਕੀ ਅਰਥ? ਤੁਸੀ ਜਿਵੇ ਰੱਖੋਗੇ ਉਵੇਂ ਰਹੂੰਗਾ! ਇਬਰਾਹੀਮ ਨੇ …
-
ਜੁਲਾਈ ਦੇ ਮਹੀਨੇ ਚ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ।ਰਸਤੇ ਵਿੱਚ ਜਦ ਬੱਸ ਜ਼ੀਰਾ ਸ਼ਹਿਰ ਕੋਲ ਪਹੁੰਚੀ ਤਾਂ ਇੱਕ ਬਿਹਾਰੀ ਮਜਦੂਰ ਮੇਰੇ ਨਾਲ ਆ ਕੇ ਬੇਠ ਗਿਆ।ਮੀਂਹ ਜਾ ਪਿਆ ਹੋਣ ਕਾਰਨ ਸ਼ੀਸ਼ੇ ਥਾਂਈ ਠੰਡੀ ਹਵਾ ਆ ਰਹੀ ਸੀ। ਇੰਨੇ ਚ ਓਹਨੂੰ ਨੀਂਦ ਆ ਗਈ।ਨੀਂਦ ਏਨੀ ਗੁੜੀ ਆਈ ਕਿ ਉਹ ਮੇਰੇ ਮੋਢੇ ਤੇ ਸਿਰ ਰੱਖ ਸੁਤਾ ਰਿਹਾ।ਏ ਮੇਰੀ ਆਦਤ ਏ ਕੇ ਮੈਂ ਸੁਤੇ ਪਏ …
-
“ਬੇਟਾ ਬੰਟੀ ਜਿੱਦ ਨਹੀਂ ਕਰਦੇ, ਜਲਦੀ ਸਕੂਲ ਜਾਓ। “”ਨਹੀਂ -ਨਹੀਂ ,ਮੈਂ ਸਕੂਲ ਨਹੀਂ ਜਾਂਦਾ, ਮੈਨੂੰ ਅਧਿਆਪਕ ਨੇ ਫੇਲ ਕਰ ਦਿੱਤਾ ਹੈ। ” ਇਕ ਮਧੂਮੱਖੀੀ ਜ਼ਮੀਨ ਤੇ ਆ ਡਿੱਗੀ ਤੇ ਤੜਫਣ ਲੱਗੀ। ਬੰਟੀ ਧਿਆਨ ਨਾਲ ਮੱਖੀ ਵੱਲ ਦੇਖਣ ਲੱਗਾ। ਮੱਖੀ ਵਾਰ-ਵਾਰ ਉੱਠਣ ਦਾ ਯਤਨ ਕਰ ਰਹੀ ਸੀ। ਮਧੂਮੱਖੀ ਬਾਰ -ਬਾਰ ਡਿੱਗ ਪੈਂਦੀ। ਮੱਖੀ ਕਿੰਨੀ ਦੇਰ ਇਵੇਂ ਹੀ ਕਰਦੀ ਰਹੀ। ਅੰਤ ਉਸਨੇ ਖੰਭ ਫੜਫੜਾੲਏ ਤੇ ਉੱਡ ਗਈ। …
-
ਸਪਨਾ ਤੇ ਰਮਨਾ ਦੋਵੇ ਭੈਣਾਂ ਹਨ। ਦੋਵੇ ਸਵੇਰੇ ਚਾਰ ਵਜੇ ਜਾਗ ਜਾਂਦੀਆਂ ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ ਆਦਤਾਂ ਇਕੋ ਜਿਹੀਆਂ ਹਨ। ਸਪਨਾ ਤੇ ਰਮਨਾ ਸਕੂਲ ਜਾਣ ਲਈ ਤਿਆਰ ਹੋਈਆਂ। ਉਨ੍ਹਾਂ ਦੇ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਝੂਮਦੇ ਆ ਰਹੇ ਸੀ। ਸਪਨਾ ਨੇ ਕਿਹਾ “ਪਿਤਾ ਜੀ ਅਸੀਂ ਸਕੂਲ ਜਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur