ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਸੁਨੇਹਾ ਦੇ ਦਿੱਤਾ ਕੇ ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ..ਹੁਣ ਹੈਨੀ ਬੋਲ ਚਾਲ ਆਪਸ ਵਿਚ ! ਨਿਆਈਆਂ ਵਾਲੇ ਕੀਲੇ ਦਾ ਰੌਲਾ ਏ ! ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ …
Latest Posts
-
-
ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ, ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ- “ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?” ਉਹ ਬਾਬਾ ਕਹਿੰਦਾ ਹੈ- “ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।” ਤਾਂ ਲੁਕਮਾਨ ਕਹਿੰਦਾ ਹੈ- “ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ ਤੇ ਫਿਰ ਮੈਂ ਉਸ ਦਾ …
-
ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ.. ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ.. ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਤੇ ਮੇਰੇ ਟੇਬਲ ਵੱਲ ਦੇਖੀ …
-
ਬਨਾਰਸ ਵਿੱਚ ਸ਼ਿਵਰਾਤਰੀ ਨੂੰ ਕਾਫੀ ਭਾਰੀ ਮੇਲਾ ਲੱਗਿਆ ਸੀ ,, ਦਿਨ ਦਾ ਵਕਤ ਸੀ ,, ਕਬੀਰ ਦੇ ਸ਼ਿਸ਼ ਕਬੀਰ ਨੂੰ ਕਹਿਣ ਲੱਗੇ ,, ਸੰਤ ਜੀ ਸ਼ਿਵਰਾਤਰੀ ਤੇ ਬਹੁਤ ਬੜਾ ਇਕੱਠ ਹੋਇਆ ਹੈ ,,ਬਹੁਤ ਸਾਰੇ ਸਾਧੂ ਆਏ ਨੇ ਅਤੇ ਬੜੀ ਦੂਰ ਦੂਰ ਤੋਂ ਸੰਤ ਆਏ ਨੇ ,, ਰਾਸ ਮੰਡਲੀਆਂ ਆਈਆਂ ਨੇ ,, ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ,, ਚਲੋ ਚੱਲੀਏ , ਮੇਲਾ ਦੇਖਣ ਚੱਲੀਏ ,, …
-
ਇਕ ਪਿੰਡ ਵਿਚ ਇੱਕ ਮੁੰਡਾ ਰਹਿੰਦਾ ਸੀ | ਉਹ ਭੇਡਾਂ ਚਾਰਨ ਦਾ ਕੌਮ ਕਰਦਾ ਸੀ | ਪਾਰ ਉਸ ਨੂੰ ਆ ਕਾਮ ਪਸੰਦ ਨਹੀਂ ਸੀ | ਪਰ ਉਸ ਨੂੰ ਏਹੇ ਕੰਮ ਕਰਨਾ ਪੈਂਦਾ ਸੀ ਕਿਉਂਕਿ ਉਹ ਬਹੁਤ ਗਰੀਬ ਸੀ ਅਤੇ ਉਸ ਦੇ ਪਿਤਾ ਜੀ ਬਿਮਾਰ ਰਹਿੰਦਾ ਸੀ |ਇੱਕ ਦਿਨ ਉਹ ਭੇਡਾਂ ਚਾਰਨ ਲਈ ਗਿਆ ਅਤੇ ਉਸ ਨੂੰ ਇਕ ਸ਼ਰਾਰਤ ਸੁਜੀ ਅਤੇ ਅਚਾਨਕ ਹੀ ਉਹ “ਬਘਿਆੜ ਬਘਿਆੜ” ਕਹਿ …
-
ਨਵੰਬਰ,1950 ਨੂੰ ਪੰਜਾਬ ਦੇ 28 ਪਿੰਡਾਂ ਨੂੰ ਚੰਡੀਗੜ੍ਹ ਦੀ ਉਸਾਰੀ ਲਈ ਚੁਣਿਆ ਗਿਆ.ਪੰਜਾਬੀਆਂ ਨੂੰ ਇਹ ਕਹਿ ਕੇ ਪਿੰਡਾਂ ਚੋਂ ਉਠਾਇਆ ਗਿਆ ਕਿ ਇੱਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਉਸਾਰੀ ਕਰਨੀ ਹੈ,,,ਤੁਹਾਨੂੰ ਇਕ ਸਾਫ ਸੁਥਰਾ ਵਿਕਸਤ ਸ਼ਹਿਰ ਉਸਾਰ ਕੇ ਦੇਣਾ ਹੈ. 28 ਪਿੰਡਾਂ ਦੇ ਘਰਾਂ ਤੇ ਬੁਲਡੋਜ਼ਰ ਚਲਿਆ, ਨਾ ਮਾਤਰ ਮੁਆਵਜਾ ਦੇ ਕੇ ਸਾਰੇ ਪਰਵਾਰਾਂ ਨੂੰ ਉੱਥੋਂ ਕੱਢ ਦਿੱਤਾ ਗਿਆ. ਘਰ ਦੀ ਛੱਤ ਦੇ ਬਾਲਿਆਂ ਦੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur