ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ । ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ ਹਾਲਤ ਦੇਖ ਕੇ ਇਹ ਬਾਹਰ …
Latest Posts
-
-
ਸੀਮਾ ਗੁਪਤਾ ਸੀ ਸ਼ਾਇਦ ਉਸਦਾ ਨਾਮ..ਉਮਰ ਹੋਵੇਗੀ ਕੋਈ ਪੱਚੀ ਕੂ ਸਾਲ.. ਜਦੋਂ ਨਵੀਂ ਨਵੀਂ ਲੈਕਚਰਰ ਲਗੀ ਤਾਂ ਕਲਾਸ ਵਿਚਂ ਸ਼ਰਾਰਤਾਂ ਕਾਰਨ ਅਕਸਰ ਹੀ ਵਿਚਾਰੀ ਦੇ ਪਸੀਨੇ ਛੁੱਟ ਜਾਇਆ ਕਰਦੇ..ਬਥੇਰੀਆਂ ਬੇਨਤੀਆਂ ਕਰਿਆ ਕਰਦੀ ਕੇ ਨਵੀਂ ਹਾਂ ਪਲੀਜ ਥੋੜਾ ਸਹਿਯੋਗ ਦਿਓ… ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਗਰੁੱਪ ਦੇ ਮੁੰਡੇ ਨੇ ਨਿੱਕਾ ਜਿੰਨਾ ਕਤੂਰਾ ਚੁੱਕ ਲਿਆਂਦਾ ਅਤੇ ਕਲਾਸ ਅੰਦਰ ਪੜਾਉਂਦੀ ਦੇ ਉੱਤੇ ਦੇ ਮਾਰਿਆ… ਚਊਂ-ਚਊਂ …
-
ਕਹਿੰਦੇ ਇਕ ਵਾਰੀ ਪਿੰਡ ਵਿੱਚ ਕੋਈ ਫਕੀਰ ਆਇਆ ਤੇ ਸਾਰੇ ਲੋਕ ਆਪਣੇ ਆਪਣੇ ਦੁੱਖ ਲੈ ਕੇ ਉਹਦੇ ਕੋਲ ਗਏ ਕਿ ਅਸੀਂ ਬਹੁਤ ਦੁਖੀ ਹਾਂ । ਉਸ ਫਕੀਰ ਨੇ ਉਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੇ ਆਪਦੇ ਦੁੱਖ ਲਿਖ ਕੇ ਟੋਕਰੇ ਵਿੱਚ ਪਾ ਦਿਉ ਤੇ ਦੂਜੇ ਦਿਨ ਉਹਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਜਿਹੜਾ ਦੁੱਖ ਛੋਟਾ ਲਗਦਾ ਉਹ ਚੁੱਕ ਕੇ ਲੈ ਜਾਉ । …
-
ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ… ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ… ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ…. “ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ… ਮਾਂ ਨੂੰ ਸੰਸਕਾਰੀ ਜਿਹੀ ਨੂੰਹ ਚਾਹੀਦੀ ਏ…ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਜਾਣਦੀ ਹੋਵੇ ਸਹੁਰੇ ਘਰ ਨੂੰ ਆਪਣਾ …
-
ਪੰਚਕੂਲੇ ਬਦਲੀ ਹੋ ਗਈ…ਸਮਾਨ ਸਿਫਟ ਕਰ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..! ਨਵਾਂ ਸ਼ਹਿਰ..ਇਲਾਕਾ ਤੇ ਨਵੇਂ ਲੋਕ..ਸਾਰਾ ਕੁਝ ਵੱਖਰਾ ਜਿਹਾ ਲੱਗਦਾ ਸੀ ਇੱਕ ਦਿਨ ਬੂਹੇ ਤੇ ਦਸਤਕ ਹੋਈ..ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸੀ..ਟਾਈਟ ਜੀਨ…ਵਾਲਾਂ ਵਿਚ ਲਾਲ ਰੰਗ..ਕੰਨਾਂ ਵਿਚ ਈਅਰ ਪਲੱਗ…ਨੱਕ ਵਿਚ ਨੱਥ….ਸਾਰਾ ਕੁਝ ਬੜਾ ਹੀ ਅਜੀਬ ਜਿਹਾ ਲੱਗ ਰਿਹਾ ਸੀ…! “ਹੈਲੋ” ਆਖ ਅੰਦਰ ਲੰਘ ਆਈ ਤੇ ਆਖਣ ਲੱਗੀ ਕੇ “ਨਾਲ ਹੀ …
-
ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ । ਅੱਜ ਤੋਂ ਕੋਈ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਮੈ ਆਪਣੇ ਪੰਜਾਬੀ ਪ੍ਰਾਪਰਟੀ ਵੇਚਣ ਵਾਲੇ ਏਜੰਟ ਨਾਲ ਜ਼ਮੀਨ ਦੇਖ ਰਿਹਾ ਸੀ ਤਾਂ ਉਹ ਮੈਨੂੰ ਕਹਿੰਦਾ ਆਹ ਤੈਨੂੰ ਇਕ ਘਰ ਦਿਖਾਵਾਂ ਜੋ ਆਪਣਾ ਪੰਜਾਬੀ ਮੁੰਡਾ ਪਾ ਰਿਹਾ ਤੇ ਉਹਨੇ ਕਾਰ ਇਕ ਘਰ ਕੋਲ ਲਿਜਾ ਕੇ ਲਾ ਦਿੱਤੀ । ਮੈ ਕਿਹਾ ਆਹ ਕਿਹੜੀ ਵੱਡੀ ਗੱਲ ਹੈ ? …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur