ਮੌਲਾਨਾ ਰੂਮੀ ਇਕ ਦਿਨ ਖ਼ਰੀਦੋ ਫ਼ਰੋਖ਼ਤ ਦੇ ਸਿਲਸਿਲੇ ਵਿੱਚ ਬਾਜ਼ਾਰ ਤਸ਼ਰੀਫ਼ ਲੈ ਗਏ।ਇਕ ਦੁਕਾਨ ਪਰ ਜਾਕੇ ਰੁਕ ਗਏ। ਦੇਖਿਆ ਕਿ ਇਕ ਔਰਤ ਕੁਛ ਸੌਦਾ ਖ਼ਰੀਦ ਰਹੀ ਹੈ। ਸੌਦਾ ਖ਼ਰੀਦਣ ਦੇ ਬਾਅਦ ਜਦ ਔਰਤ ਨੇ ਰਕਮ ਅਦਾ ਕਰਨੀ ਚਾਹੀ ਤਾਂ ਦੁਕਾਨਦਾਰ ਨੇ ਕਿਹਾ , “ਇਸ਼ਕ ਵਿੱਚ ਪੈਸੇ ਕਹਾਂ ਹੋਤੇ ਹੈਂ, ਛੋੜੋ ਪੈਸੇ ਔਰ ਜਾਉਂ “ ਅਸਲ ਵਿੱਚ ਉਹ ਦੋਨੋਂ ਆਸ਼ਿਕ ਮਾਸ਼ੂਕ ਸਨ । ਮੌਲਾਨਾ ਰੂਮੀ ਇਹ …
Latest Posts
-
-
ਇਕ ਪਿਆਰਾ ਸੱਤ ਸਾਲਾਂ ਤੋਂ ‘ਉਸ’ ਦੇ ਇਸ਼ਕ ਵਿੱਚ ਸੀ । ਲਗਭਗ ਏਨੇ ਸਾਲਾਂ ਤੋਂ ਹੀ ਉਹ ਖੁਦਾਵੰਦ ਸ਼ਹਿਨਸ਼ਾਹ ਦੀ ਭਗਤੀ ਕਰ ਰਿਹਾ ਸੀ ਤੇ ਸਿਰਫ ‘ਉਸ’ ਦਾ ਨਾਮ ਜਪ ਰਿਹਾ ਸੀ । ਮਸਤਾਨਾ ਜਿਹਾ ਹੋ ਚੁੱਕਾ ਸੀ । ਥੋੜਾ ਉਦਾਸ ਵੀ ਰਹਿੰਦਾ । ਸੱਤ ਸਾਲਾਂ ਮਗਰੋਂ ਉਸ ਨੂੰ ਸੁਨੇਹਾਂ ਮਿਲਿਆ, “ਤੇਰੀ ਤਪੱਸਿਆ ਪ੍ਰਵਾਨ ਨਹੀਂ ਕੀਤੀ ਗਈ, ਬੰਦ ਕਰ ਇਸ ਪਖੰਡ ਨੂੰ, ਰੱਦ ਦਿੱਤੇ ਗਏ …
-
ਕੇਰਾਂ ਮਹਾਤਮਾ ਬੁੱਧ ਕੋਲ ਇਕ ਮਹਾਜਨ ਜੀ ਸਾਹੋ ਸਾਹੀ ਹੋਏ ਪਹੁੰਚੇ। ਆਉਂਦਿਆਂ ਈ ਬੁੱਧ ਨੂੰ ਆਖਣ ਲੱਗੇ ਕੇ ਮੈਨੂੰ ਦੱਸੋ ਧਰਮ ਕੀ ਹੁੰਦਾ ਹੈ ? ਮਹਾਤਮਾ ਬੁੱਧ ਨੇ ਮਹਾਜਨ ਦੇ ਹਫ਼ੇ ਹੋਏ ਸਾਹ ਮਹਿਸੂਸ ਕਰ ਲਏ। ਮਹਾਤਮਾ ਬੁੱਧ ਨੇ ਕੁਜ ਵਿਚਾਰ ਕਰ ਕੇ ਕਿਹਾ, ਕੇ ਆਸ਼ਰਮ ਦੇ ਬਾਹਰ ਜਾ ਤੇਰੇ ਅਤੇ ਮੇਰੇ ਜੋੜੇ ਵੇਖ ਕੇ ਆ। ਵਾਪਸੀ ਤੇ ਮਹਾਜਨ ਨੂੰ ਬੁੱਧ ਨੇ ਪੁੱਛਿਆ ਕੇ ਤੇਰੇ …
-
ਮੰਦਿਰ, ਚਰਚ, ਮਸਜਿਦ, ਗੁਰਦੁਆਰੇ ਜਾਣ ਦੀ ਚਿੰਤਾ ਛੱਡੋ। ਇੰਨ੍ਹਾ ਲੋਕਾਂ ਨੇ ਤੁਹਾਨੂੰ ਬਹੁਤ ਬੇਵਕੂਫ ਬਣਾ ਲਿਆ ਹੈ। ਇੰਨ੍ਹਾ ਲੋਕਾਂ ਨੂੰ ਸਵਾਲ ਪੁੱਛਣਾ ਬੰਦ ਕਰੋ । ਇੰਨ੍ਹਾ ਪੰਡਿਤਾਂ, ਪਾਦਰੀਆਂ ਅਤੇ ਸਾਧੂਆਂ ਤੋਂ । ਕਿਓਂਕੀ ਇਹ ਲੋਕ ਤੁਹਾਨੂੰ ਹਜਾਰਾਂ ਸਾਲਾਂ ਤੋਂ ਧਰਵਾਸ ਦਿੰਦੇ ਆ ਰਹੇ ਨੇ ਅਤੇ ਇੰਨ੍ਹਾਂ ਦਾ ਸਾਰਾ ਧਰਵਾਸ ਨਪੁੰਸਕ ਸਿੱਧ ਹੋ ਚੁੱਕਿਆ ਹੈ। ਤੁਹਾਨੂੰ ਲੋਕਾਂ ਨੂੰ ਰਾਜਨੇਤਾਵਾਂ ਅਤੇ ਧਾਰਮਿਕ ਲੋਕਾਂ ਤੋਂ ਵਿਗਿਆਨਕਾਂ ਵੱਲ ਆਓਣਾ …
-
ਜਿਸ ਮਨੁੱਖ ਵਿੱਚ ਤਾਓ ( ਪ੍ਰਮਾਤਮਾ ) ਨਿਰਵਿਘਨ ਹੋ ਕੇ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਮਨੁੱਖ ਆਪਣੇ ਕਰਮਾਂ ਨਾਲ ਹੋਰਾਂ ਦਾ ਨੁਕਸਾਨ ਨਹੀਂ ਕਰਦਾ। ਇਸ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਨੇਕ ਜਾਂ ਰਹਿਮ ਦਿਲ ਨਹੀਂ ਸਮਝਦਾ। ਜਿਸ ਮਨੁੱਖ ਵਿੱਚ ਤਾਓ ਬੇਰੋਕ ਕ੍ਰਿਰਿਆਸ਼ੀਲ ਹੁੰਦਾ ਹੈ, ਉਹ ਆਪਣੇ ਹਿੱਤਾਂ ਦੀ ਪਰਵਾਹ ਨਹੀ ਕਰਦਾ।ਪਰ ਉਹ ਉਨ੍ਹਾਂ ਲੋਕਾਂ ਨੂੰ ਨਫਰਤ ਵੀ ਨਹੀਂ ਕਰਦਾ ਜਿਹੜੇ ਆਪਣੇ ਹਿੱਤਾਂ ਦੀ ਪਰਵਾਹ …
-
ਜਦ ਆਦਮੀ ਜੰਮਦਾ ਹੈ ਤਾਂ ਉਹ ਕੋਮਲ ਤੇ ਕਮਜ਼ੋਰ ਹੁੰਦਾ ਹੈ।ਮਰਨ ਸਮੇਂ ਉਹ ਸਖਤ ਤੇ ਕਠੋਰ ਹੋ ਜਾਂਦੇ ਹਨ। ਜਦ ਵਸਤਾਂ , ਘਾਹ – ਪੱਤੇ ਅਤੇ ਦਰੱਖਤ ਜੀਵਿਤ ਹੁੰਦੇ ਹਨ ਤਾਂ ਉਹ ਨਰਮ, ਲਚਕੀਲੇ ਤੇ ਨਿਵਣਸ਼ੀਲ ਹੁੰਦੇ ਹਨ।ਜਦ ਉਹ ਮਰ ਜਾਂਦੇ ਹਨ ਤਾਂ ਮੁਰਝਾ ਜਾਂਦੇ ਹਨ , ਸੁੱਕ ਜਾਂਦੇ ਹਨ। ਇਸ ਲਈ ਕਠੋਰਤਾ ਤੇ ਹਠ ਮੌਤ ਦੇ ਸਾਥੀ ਹਨ ਅਤੇ ਲਚਕਤਾ , ਨਰਮੀ , ਤੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur