ਦੋ ਅੱਧਖੜ੍ਹ ਉਮਰ ਦੇ ਬੰਦੇ ਅੱਜ ਦੇ ਪੰਜਾਬ ਦੀ ਰਾਜਨੀਤੀ ਤੇ ਗੱਲਾਂ ਕਰ ਰਹੇ ਸਨ। ਓਹਨਾ ਦੀਆਂ ਗੱਲਾਂ ਤੋਂ ਜਾਪੁ ਦਾ ਸੀ ਕਿ ਓਹਨਾ ਦਾ ਆਪਣਾ ਗਿਆਨ ਵੀ ਚੰਗਾ ਹੈ । ਕਿਉਂਕਿ ਉਹ ਬਰਤਾਨੀਆ ਦੇ ਇਤ੍ਹਿਹਾਸ ਦੀਆਂ ਉਧਾਰਣਾ ਵੀ ਦੇ ਰਹੇ ਸਨ, ਗੱਲਬਾਤ ਤੋਂ ਉਹ ਚੰਗੇ ਪੜੇ ਲੇਖੇ ਲੱਗ ਰਹੇ ਸਨ । ਕੋਲ ਬੇਠੈ 85 ਕੁ ਸਾਲ ਦੇ ਬੁਜ਼ੋਰਗ ਬਾਬੇ ਨੇ ਕਿਹਾ ਕਿ ਸਾਨੂ ਦੁਨੀਆਂ …
Latest Posts
-
-
ਮਾਰਕਸ ਅਤੇ ਫ੍ਰਾਈਡ ਆਤਮ-ਬਦਲਾਹਟ ਨੂੰ , ਆਤਮ- ਕ੍ਰਾਂਤੀ ਨੂੰ ਭਿਆਨਕ ਰੂਪ ਨਾਲ਼ ਹਾਨੀ ਪਹੁੰਚਾਉਣ ਵਾਲ਼ੇ ਵਿਚਾਰਕ ਹਨ। ਕਿਉਂਕੀ ਉਹ ਦੋਸ਼ ਦੂਜਿਆਂ ਉੱਪਰ ਮੜ੍ਹ ਦਿੰਦੇ ਹਨ। ਸਮਝੋ, ਇੱਕ ਸੱਤ ਮੰਜਿਲਾ ਮਕਾਨ ਹੈ ਅਤੇ ਇੱਕ ਆਦਮੀ ਨੇ ਖਿੜਕੀ ਤੋਂ ਕੁੱਦ ਕਿ ਆਤਮਹੱਤਿਆ ਕਰ ਲਈ ਹੈ। ਕੌਣ ਦੋਸ਼ੀ ਹੈ ? ਫ੍ਰਾਈਡ ਨੂੰ ਪੁੱਛੋ , ਉਹ ਬਚਪਨ ਵਿੱਚ ਖੋਜੇਗਾ। ਕੋਈ ਬਚਪਨ ਟ੍ਰਾੱਮਾ, ਕੋਈ ਬਚਪਨ ਦੀ ਦੁਖਦ ਘਟਨਾ ਨੇ ਇਸਨੂੰ …
-
ਕ੍ਰਿਸ਼ਨਾਮੂਰਤੀ:ਇਹ ਜਾਨਣ ਦਾ ਇੱਕ ਹੀ ਉਪਾਅ ਹੈ ਕਿ ਤੁਸੀਂ ਮਰ ਕੇ ਦੇਖੋ,ਨਹੀਂ ਨਹੀਂ, ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹਾਂ,ਤੁਹਾਨੂੰ ਮਰਨਾ ਹੀ ਹੋਵੇਗਾ।ਇਕੱਲੇ ਸਰੀਰਕ ਰੂਪ ਵਿੱਚ ਨਹੀਂ ਸਗੋਂ ਮਾਨਸਿਕ ਤਲ ਤੇ ਗਹਿਰਾਈ ਵਿੱਚ ਆਪਣੇ ਅੰਦਰ ਮਰਨਾ,ਉਹਨਾਂ ਚੀਜ਼ਾਂ ਪ੍ਰਤੀ ਜਿੰਨ੍ਹਾਂ ਨੂੰ ਤੁਸੀਂ ਆਪਣੇ ਦਿਲ ਵਿੱਚ ਸਜਾ ਕੇ ਰੱਖਿਆ ਹੋਇਆ ਹੈ,ਅਤੇ ਨਾਲ਼ ਹੀ ਉਹਨਾਂ ਚੀਜ਼ਾਂ ਪ੍ਰਤੀ ਵੀ ਜਿੰਨਾਂ ਚੀਜ਼ਾਂ ਦੇ ਪ੍ਰਤੀ ਤੁਸੀਂ ਕੁੜੱਤਣ ਦੇ ਨਫ਼ਰਤ ਭਰੀ ਹੋਈ …
-
ਗ਼ਰੀਬ ਵਿਦਿਆਰਥੀ ਹੋਣ ਕਰਕੇ ਮੈਂ ਪੱਤਰਕਾਰੀ ਦਾ ਕੰਮ ਕਰਦਾ ਸੀ…ਜਵਾਂ ਰੱਦੀ ਕੰਮ ਹੈ ਇਹ …ਪਰ ਹੋਰ ਕੋਈ ਚਾਰਾ ਈ ਨਹੀਂ ਸੀ।ਈਵਨਿੰਗ ਕਾਲਜ ਚ ਦਾਖ਼ਲਾ ਲੈਣ ਲਈ ਪੈਸੇ ਚਾਹੀਦੇ ਸਨ ,ਦਿਨੇ ਸਾਰਾ ਦਿਨ ਪੱਤਰਕਾਰੀ ਕਰਦਾ ,ਰਾਤੀਂ ਕਾਲਜ ਪੜ੍ਹਨ ਜਾਂਦਾ। ਮੇਰੇ ਨਾਮ ਦਾ ਸਬੰਧ ਵੀ ਰਾਤ ਨਾਲ਼ ਹੈ,ਰਜਨੀ ਮਾਇਨੇ ਰਾਤ ,ਈਸ਼ ਮਾਇਨੇ ਮਾਲਕ, ਰੱਬ ,ਚੰਦਰਮਾ ਦਾ ਨਾਮ ਰਜਨੀਸ਼ ਹੈ, ਰਾਤ ਦਾ ਰਾਜਾ। ਮਜ਼ਾਕ ਕਰਦੇ ਲੋਕ ਹੱਸਦੇ …ਅਜੀਬ …
-
ਇੱਕ ਦਿਨ ਸੁਕਰਾਤ ਦੀ ਜਾਣ-ਪਹਿਚਾਣ ਦਾ ਇੱਕ ਆਦਮੀ ਉਸਨੂੰ ਮਿਲਣ ਆਇਆ ਤੇ ਬੋਲਿਆ, ਤੁਸੀ ਜਾਣਦੇ ਹੋ ਮੈਂ ਤੁਹਾਡੇ ਇੱਕ ਦੋਸਤ ਦੇ ਬਾਰੇ ‘ਚ ਕੀ ਸੁਣਿਆ ? “ਜ਼ਰਾ ਰੁਕੋ” ਸੁਕਰਾਤ ਨੇ ਕਿਹਾ, “ਤੁਹਾਡੇ ਕੁਝ ਦੱਸਣ ‘ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ ਟੈਸਟ ਪਾਸ ਕਰੋ, ਇਸਨੂੰ ਟ੍ਰਿਪਲ ਫਿੱਲਟਰ ਟੈਸਟ ਕਹਿੰਦੇ ਹਨ ।” ” ਟ੍ਰਿਪਲ ਫਿੱਲਟਰ ਟੈਸਟ ?” “ਹਾਂ, ਸਹੀ ਸੁਣਿਆ ਤੁਸੀਂ ।” ਸੁਕਰਾਤ …
-
ਜਦ ਟਾਲਸਟਾਏ (ਮਸ਼ਹੂਰ ਰੂਸੀ ਸਾਹਿਤਕਾਰ, ਜੰਗ ਤੇ ਅਮਨ, ਅੰਨਾ ਕੈਰੇਨਿਨਾ, ਮੋਇਆਂ ਦੀ ਜਾਗ ਵਰਗੇ ਸ਼ਾਹਕਾਰ ਨਾਵਲਾਂ ਦਾ ਰਚੇਤਾ) 15 ਸਾਲ ਦਾ ਹੋਇਆ ਤਾਂ ਇੱਕ ਦਿਨ ਉਸਦੇ ਪਿਤਾ ਨੇ ਉਸਨੂੰ ਆਪਣੇ ਕਮਰੇ ਵਿੱਚ ਸੱਦ ਕੇ ਕਿਹਾ, “ਹੁਣ ਤੂੰ ਬਾਲਗ ਹੋ ਗਿਆ ਹੈਂ, ਅੱਜ ਤੋਂ ਆਪਾਂ ਦੋਵੇਂ ਦੋਸਤ ਹਾਂ, ਤੂੰ ਆਪਣੀ ਮਰਜ਼ੀ ਨਾਲ਼ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਅਜ਼ਾਦ ਹੈਂ, ਤੂੰ ਜੋ ਕਰਨਾ ਏ ਕਰ, ਜੋ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur