ਮਿਲਿਟਰੀ ਅਫਸਰ ਅਤੇ ਬੈੰਕ ਅਫਸਰ ਨੇ ਰਿਟਾਇਰਮੈਂਟ ਮਗਰੋਂ ਨਾਲ ਨਾਲ ਘਰ ਬਣਾ ਲਏ.. ਫੁੱਲ ਬੂਟੇ ਲਾਉਣ ਦਾ ਦੋਹਾਂ ਨੂੰ ਹੀ ਬਹੁਤ ਸ਼ੌਕ ਸੀ..ਪਰ ਰੱਖ ਰਖਾਓ ਦੀਆਂ ਵਿਧੀਆਂ ਦੋਹਾਂ ਦੀਆਂ ਵੱਖੋ ਵੱਖ.. ਮਿਲਿਟਰੀ ਅਫਸਰ ਬੂਟਿਆਂ ਨੂੰ ਥੋੜਾ ਜਿਹਾ ਪਾਣੀ ਪਾਇਆ ਕਰਦਾ ਤੇ ਬੈੰਕ ਵਾਲਾ ਹਮੇਸ਼ਾਂ ਹੀ ਹੱਦੋਂ ਵੱਧ ਖਾਦ ਪਾਣੀ ਲਾਈ ਰੱਖਦਾ! ਇੱਕ ਰਾਤ ਭਾਰੀ ਮੀਂਹ ਹਨੇਰੀ ਤੇ ਝੱਖੜ ਝੁੱਲਣ ਲੱਗਾ.. ਸੁਵੇਰੇ ਮਿਲਿਟਰੀ ਵਾਲੇ ਅੰਕਲ ਦੇ …
Latest Posts
-
-
ਕੇਰਾਂ ਇੱਕ ਪ੍ਰੋਮੋਸ਼ਨ ਹੋ ਕੇ ਨਵੇਂ ਬਣੇ ਥਾਣੇਦਾਰ ਦੀ ਬਦਲੀ ਅਹੇ ਜੇ ਪਿੰਡ ਹੋਗੀ ਜਿੱਥੇ ਲਗਭਗ ਸਾਰੇ ਹੀ ਦਾਰੂ ਕੱਢਣ ਦੇ ਨਾਲ ਨਾਲ ਸਿਰੇ ਦੇ ਸਲੱਗ ਵੀ ਸੀ। ਕਾਂਸਟੇਬਲ ਤੋਂ ਤਰੱਕੀਆਂ ਕਰਦੇ ਥਾਣੇਦਾਰੀ ਤਕ ਪਹੁੰਚਦੇ ਦੀ ਸੁੱਖ ਨਾਲ ਗੋਗੜ ਵੀ ਵਾਹਵਾ ਤੱਰਕੀ ਕਰ ਗਈ ਸੀ। ਪਹਿਲੇ ਗੇੜੇ ਹੀ ਜੀਪ’ਚੋਂ ਉਤਰਦਿਆਂ ਹੀ ਸਾਹਮਣਿਓਂ ਚੌੜ ਕਰਦੇ ਭੱਜੇ ਆਉਂਦੇ ਅੱਲੜ੍ਹ ਜਵਾਕਾਂ ‘ਚੋਂ ਇੱਕ ਸਿੱਧਾ ਓਹਦੀ ਗੋਗੜ ‘ਚ ਵੱਜਿਆ। …
-
ਪੜਾੲੀ ‘ਤੋ ਬਾਦ ਨੌਕਰੀ ਲੲੀ ਪਹਿਲੀ ਇੰਟਰਵਿਊ ਦੇਣ ਲੲੀ ਦਫਤਰ ਪਹੁੰਚ ਕੇ ਵਾਰੀ ਦੀ ੳੁਡੀਕ ‘ਚ ਬੈਠਾ ਮੈ ਅਾਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ। *…..ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ੲੀ ਵਸੇਬਾ ਕਰ ਲੳੂਂਗਾ। ਮੰਮੀ- ਪਾਪਾ ਦੀਆਂ ਰੋਜ ਰੋਜ ਦੀਆਂ ਝਿੜਕਾ, ਅਾਹ ਕਰ, ਅੌਹ ਨਾ ਕਰ, ਹਰ ਵੇਲੇ ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ। ਡਾਢਾ ਪ੍ਰੇਸ਼ਾਨ ਸਾਂ ਮੈਂ ਗਲ ਗਲ ੳੁਤੇ …
-
ਇੱਕ ਰੁੱਖ ਲਾਓ ਬਾਬੇ ਬੋਹੜ ਦਾ ;ਇੱਕ ਰੁੱਖ ਲਾਓ ਪਿੱਪਲ ਦਾ| ਗਰਮ ਰੁੱਤ ਵਿੱਚ ਵੇਖਿਓ ਫਿਰ; ਸੂਰਜ ਠੰਡਾ ਠੰਡਾ ਨਿਕਲਦਾ| ਲਾਇਓ ਇੱਕ ਨਿੰਮ ਦਾ ਬੂਟਾ ;ਇੱਕ ਰੁੱਖ ਲਾਇਓ ਅੰਬੀ ਦਾ| ਫੇਰ ਹਨੇਰਾ ਦੂਰ ਹੋ ਜਾਊ ;ਕਿਸੇ ਉਦਾਸੀ ਲੰਮੀ ਦਾ| ਬੂਟਾ ਇੱਕ ਸ਼ਹਿਤੂਤ ਦਾ ਲਾਇਓ ;ਇੱਕ ਰੁੱਖ ਲਾਓ ਕਿੱਕਰ ਦਾ| ਗੰਦਾ ਮੌਸਮ ਸਾਫ ਹੋ ਜਾਊ ;ਹਰ ਦਿਨ ਵੇਖਿਓ ਨਿੱਖਰ ਦਾ | ਇੱਕ ਰੁੱਖ ਆਪਣੀ ਅਕਲ ਦਾੵ …
-
ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ•ਾਈ ਵੀ ਕਿਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ•ਨ ਵਿਚ …
-
ਇੱਕ ਵਾਰ ਪੰਜ ਦੋਸਤ ਜੰਗਲ ਵਿੱਚ ਗਵਾਚ ਗਏ । ਉਹਨਾ ਨੇ ਇੱਕ ਪਿੰਡ ਜਾਣਾ ਸੀ । ਪਰ ਰਾਸਤਾ ਕਿਸੇ ਨੂੰ ਵੀ ਨਹੀਂ ਪਤਾ ਸੀ । ਇੱਕ ਦੋਸਤ ਕਹਿੰਦਾ ਸਹੀ ਰਾਸਤਾ ਖੱਬੇ ਰਾਹ ਹੈ । ਦੂਸਰਾ ਦੋਸਤ ਕਹਿੰਦਾ ਸਹੀ ਰਾਸਤਾ ਸੱਜੇ ਹੈ । ਤੀਸਰਾ ਦੋਸਤ ਕਹਿੰਦਾ ਸਹੀ ਰਾਸਤਾ ਪਿੱਛੇ ਵਾਲੇ ਪਾਸੇ ਜਾਂਦਾ ਰਾਸਤਾ ਹੈ । ਚੌਥਾ ਦੋਸਤ ਕਹਿੰਦਾ ਸਹੀ ਰਾਸਤਾ ਇਹੀ ਹੈ ਜਿਸਤੇ ਜਾ ਰਹੇ ਹਾਂ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur