ਰੱਖੜੀ ਤੋਂ ਪਹਿਲਾ ਇਕ ਵਿਆਹੀ ਹੋਈ ਧੀ ਦੀ ਫੋਨ ਤੇ ਆਪਣੀ ਮਾਂ ਨਾਲ ਵਾਰਤਾ ਲਾਪ ਗਿਫਟ ਨੂੰ ਲੈ ਕੇ!:– ਅੱਜ ਜਦੋਂ ਮੈਂ ਕਰੀਬ 10 ਕੋ ਵਜੇ ਹਰ ਰੋਜ ਦੀ ਤਰਾਂ ਘਰੋਂ ਰੋਟੀ ਖਾਣ ਗਿਆ ਤਾਂ ਮੇਰੀ ਪਤਨੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ, ਚਲੋ ਮੈਂ ਜਾ ਕੇ ਬਾਹਰ ਵਰਾਂਡੇ ਵਿਚ ਕੁਰਸੀ ਤੇ ਜਾ ਕੇ ਬੈਠ , ਮਨ ਵਿੱਚ ਵਿਚਾਰ ਆਇਆ ਕੇ ਪਤਨੀ ਨੂੰ ਗੱਲ …
Latest Posts
-
-
ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ ‘ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ …
-
ਸੀਰਤ ਨੇ ਚਾਈਂ ਚਾਈਂ ਆਪਣੀ ਪਲੇਠੀ ਕਿਤਾਬ ਆਪਣੇ ਸਹੁਰਾ ਸਾਬ ਜੋਕਿ ਇੱਕ ਰਿਟਾਇਰਡ ਸਰਕਾਰੀ ਅਫਸਰ ਸਨ, ਸਰਦਾਰ ਮਹਿੰਦਰ ਸਿੰਘ ਨੂੰ ਫੜਾਉਂਦਿਆਂ ਆਖਿਆ “ਦੇਖੋ ਪਾਪਾ ਮੇਰੀ ਕਿਤਾਬ ਛਪ ਕੇ ਆ ਗਈ ਹੈ”। ਸੀਰਤ ਦੇ ਹੱਥੋਂ ਕਿਤਾਬ ਫੜਕੇ ਉਸਦੇ ਸਿਰ ਤੇ ਹੱਥ ਰੱਖਦਿਆਂ ਬੋਲਿਆ “ਮੈਂਨੂੰ ਤੇਰੇ ਤੇ ਮਾਣ ਐ ਧੀਏ ਤੂੰ ਸਾਡੇ ਖਾਨਦਾਨ ਦੇ ਨਾਂ ਨੂੰ ਚਾਰ ਚੰਨ ਲਾਏ ਨੇ;ਮੈਂ ਹੁਣ ਔਰਤ ਦਿਵਸ ਸੰਬੰਧੀ ਹੋ ਰਹੇ ਸਮਾਗਮ …
-
ਪੰਜਾਬ ਦੇ ਲੋਕਾਂ ਨੇ ਬੀੜਾ ਚੁੱਕ ਲਿਆ ਹੈ ਹੁਣ ਕਿਸੇ ਨੂੰ ਡਰਨ ਦੀ ਲੋੜ ਨਹੀਂ । ਸਭ ਨੂੰ ਪਤਾ ਹੈ ਕਿ ਥੋੜੇ ਸਮੇਂ ਵਿੱਚ ਹੀ ਪਾਣੀ ਖਤਮ ਹੋ ਜਾਣਾ ਤੇ ਇਸ ਤੱਥ ਤੇ ਗੌਰ ਕਰਨ ਤੋਂ ਬਾਅਦ ਪੰਜਾਬ ਦੇ ਲੋਕ ਹਰਕਤ ਵਿੱਚ ਆ ਗਏ। ਲੋਕਾਂ ਨੇ ਨਿਰਣੇ ਕੀਤਾ ਕਿ ਪਾਣੀ ਦੇ ਖਤਮ ਹੋਣ ਦੀ ਕਤਾਰ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਵੇ।ਇਸ ਦੀ ਕਮਾਨ ਆਮ ਲੋਕਾਂ …
-
ਜੁਲਾਈ ਦੀ ਅੱਗ ਵਰ੍ਹਾਉ਼ਂਦੀ ਸ਼ਾਮ ਨੂੰ ਜਦੋਂ ਨਰਿੰਦਰ ਨੇ ਘਰ ਪੈਰ ਰੱਖਿਆ ਤਾਂ ਉਸਨੂੰ ਇਉਂ ਲੱਗਦਾ ਸੀ ਕਿ ਹੁਣ ਡਿੱਗਾ ਕਿ ਹੁਣ ਡਿੱਗਾ। ਉਹ ਲਾਬੀ ਵਿੱਚ ਬੈਠ ਗਿਆ, ਫਿਰ ਉੱਠ ਕੇ ਪੱਖੇ ਦਾ ਸਵਿੱਚ ਦੱਬਿਆ ਤਾਂ ਕੁੱਝ ਸੋਖਾ ਸਾਹ ਆਇਆ। ਚਾਰ ਚੁਫੇਰੇ ਨਿਗ੍ਹਾ ਮਾਰੀ ਕੋਈ ਨਹੀਂ ਦਿੱਸਿਆ। ਉਸਨੇ ਆਵਾਜ਼ ਮਾਰੀ ‘ਗੁੱਡੀ, ਗੁੱਡੀ ਪੁੱਤ ਪਾਣੀ ਲੈ ਕੇ ਆ।’ ਪਰ ਕੋਈ ਜਵਾਬ ਨਹੀਂ। “ਉਏ ਮਨੀ ਕਿੱਥੇ ਹੋ …
-
ਦੋਸਤੋ ਜਿੰਦਗੀ ਦੀ ਕਿਤਾਬ ਦੇ ਪੰਨੇ ਪਲਟ ਕੇ ਦੇਖਦੇ ਹਾਂ ਤਾਂ ਦਿਸਦਾ ਹੈ…….ਕਿ ਕਿੰਨੇ੍ ਮਜ਼ਬੂਤ ਰਿਸ਼ਤੇ ਸੀ ਕੁਝ ਕਮਜ਼ੋਰ ਲੋਕਾਂ ਨਾਲ……..!!!!! ਅੱਜ ਹਰ ਰਿਸ਼ਤਾ ਖੁਦਗਰਜ਼ੀਆਂ ਦੀ ਭੇਟ ਚੜਦਾ ਜਾ ਰਿਹਾ, ਪਦਾਰਥਾਂ ਦੀ ਜ਼ਬਰਦਸਤ ਦੌੜ ਚ ਤੇ ਜਿਹਨਾਂ ਨੂੰ ਬਿਨਾਂ ਗਰਜ਼ਾਂ ਤੋਂ ਪਿਆਰ ਕਰਦੇ ਆਂ ਉਹ ਸਮਝਣ ਦੇ ਕਾਬਲ ਈ ਨਹੀਂ ਇਨ੍ਹਾਂ ਅਹਿਸਾਸਾਂ ਨੂੰ ਕਈ ਵਾਰ ਜਿਆਦਾ ਸਤਿਕਾਰ ਤੇ ਪਿਆਰ ਦੇਣ ਲਈ ਜਦੋਂ ਝੁਕੀਦਾ ਤੇ ਸਾਹਮਣੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur