ਪਿੰਡ ਕੱਚਾ ਕੋਠਾ ਜਿਲਾ ਕਸੂਰ ਦੇ ਮੁਕੰਦ ਸਿੰਘ ਦਾ ਪੁੱਤਰ ਬਲਕਾਰ ਸਿੰਘ ਉਦੋਂ 13 ਕੇ ਸਾਲਾਂ ਦਾ ਸੀ ਜਦੋਂ ਮਕਾਨ ਬਣਾਇਆ ਸੀ ਤੇ ਪਤਲੀਆਂ ਇੱਟਾਂ ਨਾਲ ਹਵੇਲੀ ਵਲੀ ਸੀ। ਹਵੇਲੀ ਨੂੰ ਇੰਨੇ ਸ਼ੌਕ ਨਾਲ ਬਣਾਇਆ ਗਿਆ ਸੀ ਕੇ ਵੇਖਣ ਵਾਲਾ ਵੇਖਦਾ ਹੀ ਰਹਿ ਜਾਂਦਾ। ਹਵੇਲੀ ਤੇ ਚੁਬਾਰਾ ਬਣਾਇਆ ਸੀ ਜਿਸ ਵਿੱਚ ਬਾਹਰੋ ਆਇਆ ਦੇ ਬਹਿਣ ਪੈਣ ਦਾ ਇੰਤਜਾਮ ਕੀਤਾ ਗਿਆ ਸੀ। ਬਲਕਾਰ ਦਾ ਪਿਉ ਬੜਾ …
Latest Posts
-
-
ਮਾਂ ਦੱਸਦੀ ਹੁੰਦੀ ਕਿ ਇੱਥੋਂ ਕੋਈ ਰਿਸ਼ਤਾ ਲੈ ਕੇ ਗਿਆ ਸੀ ਤੇ ਨਾਨਾ ਜੀ ਨੇ ਘਰ ਬਾਰ ਚੰਗਾ ਦੇਖ ਹਾਂ ਕਹਿ ਦਿੱਤੀ .. ਕੋਈ ਦੇਖ ਦਿਖਾਈ ਨਹੀਂ ਹੋਈ ਅੱਗੇ ਰਿਸ਼ਤੇ ਇੰਝ ਹੀ ਤਾਂ ਹੁੰਦੇ ਸੀ … ਜਿਵੇਂ ਵੀ ਸੀ ਪਰ ਮੈਨੂੰ ਪਤਾ ਮੇਰਾ ਮਾਂ ਲਈ ਪਾਪਾ ਤੋਂ ਵਧੀਆ ਕੋਈ ਇਨਸਾਨ ਨਹੀਂ .. ਮਾਂ ਨੂੰ ਸ਼ੂਗਰ ਏ.. ਪਾਪਾ ਨੂੰ ਬਹੁਤ ਫ਼ਿਕਰ ਹੁੰਦੀ ਏ ਕਿ ਮਿੱਠਾ …
-
ਹਾਂ ਬਈ, ਹੋ ਜੋ ਖੜ੍ਹੇ ਜਿਦੇ ਜਿਦੇ ਪੰਜ ਤੋਂ ਘੱਟ ਨੇ। ਹਿਸਾਬ ਆਲ਼ੇ ਮਾਸਟਰ ਨੇ ਆਖਰੀ ਕਾਪੀ ਚੈਕ ਕਰ ਕੇ ਟੇਬਲ ਤੇ ਰੱਖ ਦਿੱਤੀ। ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਮੇਰੇ ਤਾਂ ਫੇਰ ਵੀ ਚਾਰ ਨੰਬਰ ਸਨ।”4 ਆਲ਼ੇਚਾਰ ਨਹੀਂ ,ZERO ਆਲ਼ੇ ਚਾਰ।ਜੇ ਕਿਸੇ ਦੀ ਜ਼ੀਰੋ ਆਓਂਦੀ ਮਨ ਨੂੰ ਦਿਲਾਸਾ ਦੇਣ ਲਈ ਅਸੀਂ ਉਸਨੂ ਚਾਰ ਨੰਬਰ ਕਹਿ ਛੱਡਦੇ। ਮੇਰੇ ਵਰਗੇ ਚਾਰ ਨੰਬਰਾਂ ਵਾਲੇ ਹੋਰ ਵੀ …
-
ਮੈਂ ਮਾਂ ਮੇਰੀ ਦੀ ਗੱਲ ਕਰਾ, ਉਹ ਹੈ ਮੇਰਾ ਦੂਜਾ ਰੱਬ ਜੀ, ਮਾਂ ਮੇਰੀ ਦਾ ਸਰੂਪ ਹੈ ਸੁੱਚਾ, ਹੱਸ ਦੁੱਖ ਕੱਟ ਲੈਂਦੀ ਸਭ ਜੀ, ਮੈਂ ਮਾਂ ਮੇਰੀ ਦੀ ਗੱਲ ਕਰਾ| ਮੈਨੂੰ ਪੜ੍ਹਨਾ ਉਸ ਪਾਠ ਸਿਖਾਇਆ, ਨਾਲੇ ਆਪ ਪੜੇ ਨਿੱਤ ਜਪੁ ਜੀ, ਉਸਨੂੰ ਪਤਾ ਝੱਟ ਹੀ ਲੱਗ ਜਾਂਦਾ, ਜਦ ਪਾਉਦਾ ਹਾਂ ਮੈਂ ਕੋਈ ਜੱਬ ਜੀ, ਮੈਂ ਮਾਂ ਮੇਰੀ ਦੀ ਗੱਲ ਕਰਾ, ਡਾਕਟਰ ਬਣ ਕਰੇ ਮਰਹਮ ਮੇਰੇ, …
-
ਰਵਾਂ-ਰਵੀਂ ਤੁਰੀ ਜਾਂਦੀ ਮੇਰੀ ਜਿੰਦਗੀ ਵਿਚ ਇੱਕ ਦਿਨ ਅਚਾਨਕ ਵੱਡਾ ਸਾਰਾ ਭੁਚਾਲ ਆ ਗਿਆ.. ਸਬਜੀ ਲੈਣ ਗਈ ਚੰਗੀ ਭਲੀ ਨਾਲਦੀ ਸ਼ਰਾਬੀ ਹੋਏ ਇੱਕ ਡਰਾਈਵਰ ਦੀ ਗਲਤੀ ਕਾਰਨ ਹਮੇਸ਼ਾਂ ਲਈ ਅਲਵਿਦਾ ਆਖ ਗਈ..! ਸਭ ਕੁਝ ਏਨੀ ਛੇਤੀ ਹੋਇਆ ਕੇ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਆਇਆ ਕਰਦਾ..ਵੱਡੀ ਤੇ ਸਿਆਣੀ ਸੀ ਪਰ ਨਿੱਕਾ ਹਮੇਸ਼ਾਂ ਕੋਲ ਹੀ ਬੈਠਾ ਰਹਿੰਦਾ! ਸੰਸਕਾਰ ਹੋਇਆ ਤੇ ਮਗਰੋਂ ਭੋਗ ਵੀ ਪਾ ਦਿੱਤਾ..ਸਾਰੇ ਰਿਸ਼ਤੇਦਾਰ …
-
ਇਕ ਮੁਸਲਮਾਨ #ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ #ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ #ਮਨਸੂਰ ਨੂੰ ਲੋਕਾਂ ਨੇ ਕੱਟਿਆ, ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ ! ਇਸ ਨੂੰ ਤੋੜੋ! ਨਾਰੀਅਲ ਦੇ ਉਪਰਲੇ ਖੋਲੵ ਦਾ ਨਾਲ ਨਾਲ ਅੰਦਰਲੀ ਗਿਰੀ ਵੀ ਟੁੱਟ ਗਈ! …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur