ਜ਼ਿੰਦਗੀ ਵਿੱਚ ਕਈ ਵਾਰ ਇਸ ਮਤਲਬ ਪ੍ਰਸਤ ਦੁਨੀਆਂ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ ।ਪਰ ਕਦੇ ਕਦੇ ਇਸੇ ਦੁਨੀਆਂ ਵਿੱਚ ਵਿਚਰਦਿਆਂ ਕੁਝ ‘ਰੱਜੀਆਂ ਰੂਹਾਂ ‘ਦੇ ਦਰਸ਼ਨ ਹੋ ਜਾਂਦੇ ਹਨ ਤਾਂ ਮਨ ਨੂੰ ਸਕੂਨ ਜਿਹਾ ਮਿਲਦਾ ਹੈ । ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁੱਲਦੀਆਂ। ਅਸੀਂ ਹੋਸਟਲ ਵਿੱਚ ਰਹਿੰਦੇ ਸੀ ।ਅਸੀਂ ਇਕ ਪ੍ਰੋਫੈਸਰ ਸਾਹਿਬ ਕੋਲ ਪੰਦਰਾਂ ਕੁ ਦਿਨ ਲਈ ਪੜ੍ਹਨ ਲਈ ਜਾਣਾ ਸੀ ਤਾਂ ਅਸੀਂ …
Latest Posts
-
-
“ਕੀ ਹੋਇਆ ਨਿੰਮੀ?ਉਦਾਸ ਕਿਉਂ ਏਂ”? ਰਵੀ ਨੇ ਆਪਣੀ ਭੈਣ ਨੂੰ ਚੁੱਪ ਬੈਠੇ ਦੇਖ ਕੇ ਪੁੱਛਿਆ।”ਕੁਝ ਨਹੀਂ ਵੀਰ!ਬਸ ਸੋਚ ਰਹੀ ਸੀ ਆਪਣੇ ਨੇੜੇ ਦੇ ਕੁਝ ਲੋਕਾਂ ਬਾਰੇ।” “ਕੀ ਸੋਚ ਰਹੀ ਸੀ ਨਿੰਮੀ ?ਦੱਸ ਤਾਂ ਸਹੀ।” “ਵੀਰ ਲੋਕ ਬਹੁਤ ਸਵਾਰਥੀ ਹੁੰਦੇ ਨੇ।ਤੈਨੂੰ ਤਾਂ ਪਤਾ ਹੀ ਹੈ।ਆਪਾਂ ਤਾਂ ਥੱਕ ਗਏ ਇਹਨਾਂ ਨਾਲ਼ ਰਿਸ਼ਤਾ ਨਿਭਾਉਂਦੇ।ਆਪਾਂ ਲਈ ਜੋ ਮੋਹ ਦੀਆਂ ਤੰਦਾਂ ਸੀ,ਉਹਨਾਂ ਲਈ ਸਿਰਫ਼ ਲੋੜਾਂ ਦੀ ਪੂਰਤੀ ਸੀ।” “ਸਹੀ ਕਿਹਾ …
-
ਸਤਵੰਤ ਤੇ ਬਲਜੀਤ ਬਚਪਨ ਤੋਂ ਹੀ ਚੰਗੇ ਦੋਸਤ ਸਨ ।ਦੋਨੋਂ ਇਕੱਠੇ ਪੜ੍ਹਦੇ ਸਨ ।ਵੱਡੇ ਹੋਏ ਤਾਂ ਸੁਖਵੰਤ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਤੇ ਉਸ ਦਾ ਆਪਣੇ ਪਰਿਵਾਰ ਵਿੱਚ ਚੰਗਾ ਗੁਜ਼ਾਰਾ ਚੱਲ ਰਿਹਾ ਸੀ। ਦੂਜੇ ਪਾਸੇ ਬਲਜੀਤ ਦੀ ਸੰਗਤ ਕੁਝ ਗਲਤ ਮੁੰਡਿਆਂ ਨਾਲ ਹੋਣ ਕਰਕੇ ਉਹ ਸ਼ਰਾਬੀ ਬਣ ਗਿਆ।ਉਹ ਸ਼ਰਾਬ ਪੀ ਕੇ ਕੋਈ ਨਾ ਕੋਈ ਬਖੇੜਾ ਖੜ੍ਹਾ ਕਰੀ ਰੱਖਦਾ ।ਉਸ ਦੇ ਬੱਚੇ ਵੀ ਡਰੇ ਸਹਿਮੇ …
-
“ਹੈਂਅ ਦੇਖ ਲੈ ਕਹਿੰਦੇ ਆਥਣ ਨੂੰ ਏ ਪੂਰੀ ਹੋਗੀ ਤੀ ਮਹਿੰਦਰ ਕੁਰ ਦੀ ਭਤੀਜੀ”,”ਖਬਨੀਂ ਆਪਾਂ ਨੂੰ ਏ ਉਡੀਕਦੀ ਸੀ” ਬਲਤੇਜ ਦੀ ਪਤਨੀ ਜਸਵੀਰ ਨੇ ਉਹਨੂੰ ਚਾਹ ਫੜਾਉਦਿਆਂ ਆਖਿਆ। “ਅੱਛਿਆ” ਇੰਨਾਂ ਕਹਿ ਉਹ ਅੰਦਰ ਚਲਾ ਗਿਆ ਸੀ । ਬੀਤੇ ਕੱਲ ਜਦ ਉਹ ਦੋਵੇਂ ਜੀਅ ਪਟਿਆਲੇ ਤੋਂ ਵਾਪਿਸ ਆਉਂਦੇ ਵਖਤ ਰਾਹ ਵਿੱਚ ਗੱਡੀ ਦਾ ਪੈਂਚਰ ਲਵਾ ਰਹੇ ਸਨ ਤਾਂ ਉਥੇ ਖੜੇ ਇਕ ਨੌਜਵਾਨ ਮੁੰਡੇ ਨਾਲ ਰਸਮੀ ਗੱਲਬਾਤ …
-
“ਮੈਂ ਤੇ ਰਾਣੋ ਚੱਲੀਆਂ ਸੰਤਾਂ ਦੇ ਦੀਵਾਨ ਸੁਣਨ! ਬੜੀ ਕਰਨੀ ਵਾਲੇ ਸੰਤ ਆਏ ਨੇ ਆਪਣੇ ਸ਼ਹਿਰ ‘ਚ। ਘਰ ਦਾ ਧਿਆਨ ਰੱਖਿਓ ਤੁਸੀਂ ਦਾਦਾ – ਪੋਤੀ।” ਇੰਨਾ ਕਹਿ ਕੇ ਉਹ ਆਪਣੀ ਗੁਆਂਢਣ ਨਾਲ ਚੱਲੀ ਗਈ । ਦਸ ਕੁ ਸਾਲ ਦੀ ਪੋਤੀ ਵਿਹੜੇ ਵਿੱਚ ਖੇਡਦੀ ਖੇਡਦੀ ਆਪਣੇ ਦਾਦਾ ਜੀ ਕੋਲ ਆ ਕੇ ਪੁੱਛਣ ਲੱਗੀ,” ਬਾਬਾ ਜੀ !ਇਹ ਸੰਤ ਕੀ ਹੁੰਦਾ ਹੈ ? ਦਾਦੀ ਦੀਵਾਨ ਤੇ ਕੀ ਸੁਣਨ …
-
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur