ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ ! ਸਵੇਰੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਦ ਕੋਈ ਰਿਸ਼ਤੇਦਾਰ ਆਉਂਦਾ ਇਹ ਆਵਾਜ਼ਾਂ …
Latest Posts
-
-
ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋਂ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸ ਨੂੰ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ, ਉਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸ ਨੂੰ ਹੋਰ ਪਿੱਛੇ ਲੈਕੇ ਜਾ ਰਹੀਆਂ ਸਨ। ਉਸ ਨੂੰ ਯਾਦ ਆ ਰਿਹਾ ਸੀ ਕਿਵੇਂ ਉਸ ਦੀ ਮਾਂ ਨੇ …
-
ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ “ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ ਵਿੱਚ, ਪਿਪਲ ਦੇ ਦਰੱਖਤ ਕੋਲ ਉਹ ਖੂਹ ਸਾਰੇ ਪਿੰਡ ਦੀ ਜਾਨ ਸੀ, ਜਾਨ ਇਸ ਲਈ …
-
“ਜੀਤ ਮੈਂ ਤੇਰੇ ਬਿਨਾ ਮਰ ਜਾਵਾਂਗੀ” ਸਿਮਰਨ ਨੇ ਤਰਲਾ ਜਿਹਾ ਕਰਦੀ ਨੇ ਕਿਹਾ। ” ਤੇ ਮੈਂ ਕਿਹੜਾ ਜੀ ਸਕਦਾ ” ਜੀਤ ਨੇ ਭਾਵੁਕ ਹੁੰਦੇ ਕਿਹਾ। ਤੂੰ ਬਸ ਮੇਰੇ ਤੇ ਛੱਡ ਦੇ, ਮੈਂ ਆਪੇ ਮਨਾ ਲਉਂ ਸਾਰਿਆਂ ਨੂੰ ,ਬਸ ਤੂੰ ਯਕੀਨ ਰਖ ਮੇਰੇ ਤੇ “ਆਖਕੇ ਜੀਤ ਨੇ ਸਿਮਰਨ ਤੋਂ ਵਿਦਾ ਲਈ। ਘਰ ਆਕੇ ਜੀਤ ਨੇ ਸੋਚਿਆ ਬਈ ਕੋਈ ਸਕੀਮ ਤਾਂ ਲਾਉਣੀ ਹੀ ਪੈਣੀ,ਘਰਦਿਆਂ ਨੇ ਅੈਂਵੇ ਤਾਂ …
-
ਦਲਜੀਤ ਨੇ ਫੋਨ ਦੀ ਘੰਟੀ ਵੱਜਣ ਤੇ ਬੇਦਿਲੀ ਨਾਲ ਫਾਈਲ ਤੋ ਸਿਰ ਚੁੱਕਿਆ।ਰਾਜ ਦਾ ਨੰਬਰ ਦੇਖ ਉਸਨੇ ਝੱਟ ਫੋਨ ਤੇ ਗੱਲ ਕੀਤੀ ।ਰਾਜ ਦੇ ਸੁਨੇਹੇ ਨੇ ਉਸਦਾ ਮਨ ਖੁਸ਼ ਕਰ ਦਿੱਤਾ ਸੀ।ਉਸਦਾ ਜਿਗਰੀ ਯਾਰ ਵਰਿਆ ਬਾਅਦ ਉਸਦੇ ਸਹਿਰ ਆ ਰਿਹਾ ਸੀ।ਇੱਥੋ ਉਸਨੇ ਵਿਦੇਸ ਲਈ ਹਵਾਈ ਜਹਾਜ ਤੇ ਚੜਨਾ ਸੀ।ਉਸ ਨੇ ਪਿਛਲੇ ਸਮੇਂ ਨੂੰ ਯਾਦ ਕਰਦੇ ਸੋਚਿਆ ਦਲਜੀਤ ਸਿਆ ਵੱਡਾ ਕਾਰੋਬਾਰੀ ਬਣਨ ਹਿੱਤ ਤੈਂਨੂੰ ਆਪਣਾ ਘਰ …
-
ਸੀਰਤ ਦੇ ਵਿਆਹ ਨੂੰ ਬਾਰਾਂ ਸਾਲ ਹੋ ਚੁੱਕੇ ਸਨ। ਵਿਆਹ ਦੇ ਛੇ ਸਾਲਾਂ ਅੰਦਰ ਕੁਦਰਤ ਨੇ ਦੋ ਹੱਸਦੇ ਖੇਡਦੇ ਧੀ- ਪੁੱਤ ਉਹਦੀ ਝੋਲੀ ਪਾਏ ਸਨ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉੰਦੀ ਹੋਈ ਉਹ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਬਹੁਤ ਖੁਸ਼ ਸੀ। ਸਾਰੀਆਂ ਸਾਵਧਾਨੀਆਂ ਰੱਖਣ ਦੇ ਬਾਵਜੂਦ ਪਿਛਲੇ ਮਹੀਨੇ ਵੇਗ ਵਿੱਚ ਆਕੇ ਹੋਈ ਕਿਸੇ ਗਲਤੀ ਦੇ ਨਤੀਜੇ ਵਜੋਂ ਉਸਦੇ ਦਿਨ ਟਲ ਗਏ ਸਨ। ਟੈਸਟ ਕਰਨ ਲਈ ਬਾਥਰੂਮ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur