ਸਵੇਰ ਦੀ ਚਾਹ ਪੀਣ ਵੇਲ਼ੇ ਜਦੋਂ ਹਰਪਾਲ ਦੀ ਨਜ਼ਰ ਅਖ਼ਬਾਰ ਦੇ ਮੁੱਖ ਸਫੇ ‘ਤੇ ਪਈ ਤਾਂ ੳੁਸਦੇ ਚਿਹਰੇ ‘ਤੇ ਰੌਣਕ ਅਾ ਗਈ । ੳੁਹ ਅਾਪਣੀ ਪਤਨੀ ਨੂੰ ੳੁੱਚੀ ਅਵਾਜ਼ ਮਾਰ ਕੇ ਕਹਿਣ ਲੱਗਾ , ” ਮਨਜੀਤ ! ਅਾਹ ਦੇਖ , ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਕਰਤੀ ! ਪਰ ਏਸ ਵਾਰ ਡੀਏ ਦਿੱਤਾ ਮਸਾਂ ਚਾਰ ਪਰਸੈਂਟ ਹੀ ਅੈ ” ” ਚਲੋ ਜੀ ! ਜੋ ਮਿਲ …
Latest Posts
-
-
“ਹੁਣ ਕੁਛ ਨੀ ਹੋ ਸਕਦਾ ,ਮੇਰਾ ਵਿਆਹ ਪੱਕਾ ਹੋ ਚੁਕਾ ਆ “ਏਨਾ ਕਹਿ ਉਸ ਨੇ ਹਰਜੀਤ ਤੋਂ ਵਿਦਾ ਲਈ ਤੇ ਆਪਣੀ ਰਹੇ ਤੁੱਰ ਗਈ …ਹਰਜੀਤ ਉਸ ਨੂੰ ਦੇਖਦਾ ਰਿਹਾ ਜਾਂਦੀ ਨੂੰ ਤੇ ਕਿੰਨਾ ਚਿਰ ਸੁਨ ਜੇਹਾ ਖੜਾ ਰਿਹਾ …ਜਿੰਦਗੀ ਇਕ ਦਮ ਪਲਟਾ ਖਾ ਗਈ ਸੀ ….ਅੱਜ ਉਹ ਕੁੜੀ ,ਜਿਸ ਨਾਲ ਜਿੰਦਗੀ ਬਿਤਾਉਣ ਦਾ ਸੁਪਨਾ ਦੇਖਿਆ ਸੀ ,ਓਪਰੀ ਜਿਹੀ ਬਣ ਬਹੁਤ ਦੁਰ ਚਲੇ ਗਈ ਸੀ ਤੇ …
-
ਹੋਸਟਲ ਦੀ ਮੈੱਸ ਵਿੱਚ ਸਾਰੀਆਂ ਕੁਰਸੀਆਂ ਭਰੀਆਂ ਹੋਈਆਂ ਸੀ । ਐਤਵਾਰ ਦਾ ਦਿਨ ਹੋਣ ਕਰਕੇ ਸਭ ਸਮੇਂ ਸਿਰ ਮੈੱਸ ਪਹੁੰਚ ਗਏ । ਇੱਕ ਮੁੰਡਾ ਰੋਟੀਆਂ ਵੰਡ ਰਿਹਾ ਸੀ । ਇੱਕ ਸਬਜੀ ਅਤੇ ਚੌਲ ਵੰਡ ਰਿਹਾ ਸੀ । ਅੰਦਰ ਵੱਡੇ ਵੱਡੇ ਮੇਜਾਂ ਉੱਪਰ ਗਰੁੱਪ ਬਣਾ ਕਿ ਬੈਠੇ ਮੁੰਡੇ ਨਾਲੇ ਤਾਂ ਇੱਕ ਦੂਜੇ ਨਾਲ ਹਾਸਾ ਮਜਾਕ ਕਰੀ ਜਾ ਰਹੇ ਸੀ ਤੇ ਨਾਲੇ ਰੋਟੀ ਖਾਈ ਜਾ ਰਹੇ ਸੀ …
-
ਅੱਜ ਬੱਸ ਵਿੱਚ ਚੜਿਆ ਤਾਂ ਸ਼ਹਿਰ ਤੋਂ ਪਿੰਡ ਦਾ ਸਫਰ ਭਾਵੇਂ ਇਕ ਘੰਟੇ ਦਾ ਸੀ..ਪਰ ਜੋ ਅੱਜ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਉਸਨੂੰ ਸੋਲ੍ਹਾਂ ਵਰ੍ਹੇ ਛੇ ਮਹੀਨੇ ਲੱਗ ਗਏ। ਕੰਡਕਟਰ ਤੋਂ ਆਪਣੀ ਟਿਕਟ ਲੈ ਕੇ ਦੋ ਵਾਲੀ ਸੀਟ ‘ਤੇ ਇਕੱਲਾ ਹੀ ਜਾ ਬੈਠਿਆ ਅਤੇ ਨਾਲ ਵਾਲੀ ਸੀਟ ‘ਤੇ ਤੋਹਫਿਆਂ ਭਰਿਆ ਲਿਫਾਫਾ ਰੱਖ ਦਿੱਤਾ। ਖਿੜਕੀ ਰਾਹੀਂ ਜਦੋਂ ਬਾਹਰ ਵੱਲ ਤੱਕਿਆ ਤਾਂ ਇਉਂ ਜਾਪਿਆ ਜਿਸ …
-
ਸਮਸਾਨ ਵਿਚ ਮ੍ਰਿਤਕ ਦੇਹ ਨੂੰ ਲਾਹ ਕੇ ਅਰਥੀ ਨੂੰ ਪੁਰਾਣੇ ਪਿੱਪਲ ਦੀਆਂ ਜੜਾ ਕੋਲ ਰੱਖ ਦਿੱਤਾ। ਅਤਿੰਮ ਯਾਤਰਾ ਵਿਚ ਆਏ ਲੋਕ ਆਖਰੀ ਰਸਮਾਂ ਪੂਰੀਆਂ ਕਰ ਕੇ ਤੁਰ ਗਏ। ਥੋੜੀ ਸ਼ਾਂਤੀ ਹੋਈ ਤਾਂ ਪਿੱਪਲ ਦੀ ਸੋਗੀ ਅਵਾਜ਼ ਨੇ ਅਰਥੀ ਨੂੰ ਟੁੰਬਿਆ,” ਹੁਣ ਤਾਂ ਭੈਣੇ ਮਿਲਣੋ ਵੀ ਰਹੀ ਗਈ । ਪਹਿਲਾ ਤਾਂ ਆਪਾ ਕਿੰਨਾ-ਕਿੰਨਾ ਸਮਾਂ ਗੱਲਾਂ ਮਾਰਦੇ ਰਹਿੰਦੇ ਸੀ। “ਥਾਂ-ਥਾਂ ਤੋਂ ਭਾਰ ਨਾਲ ਜਰਖੀ ਪਈ ਅਰਥੀ ਨੇ …
-
“ਪਾਪਾ ਜੀ ਆਹ ਕਮੀਜ ਦੇਖਿਓ ਪਾ ਕੇ,” ਪੁੱਤ ਦੀ ਗੱਲ ਸੁਣ ਕੇ ਦਵਿੰਦਰ ਨੇ ਸਿਰ ਉਪਰ ਚੁੱਕਿਆਂ, ਬਹੁਤ ਸੋਹਣੀ ਕਮੀਜ ਲਈ ਖੜੇ ਬੇਟੇ ਵਲ ਧਿਆਨ ਨਾਲ ਦੇਖਿਆ । “ਓ ਭਾਈ ਹੁਣ ਰਿਟਾਇਮੈਂਟ ਤੋਂ ਬਾਅਦ ਮੈਂ ਕੀ ਕਰਨੀ ਹੈ ਇਹ ਕਮੀਜ, “ਤੂੰ ਹੀ ਪਾ ਲੈ ਮੈਂ ਨਹੀਂ ਪਾਉਣੀ, ਉਸ ਨੇ ਖਰਵੇ ਢੰਗ ਨਾਲ ਕਿਹਾ।ਮੁੰਡੇ ਨੂੰ ਉਸੇ ਤਰਾਂ ਖੜਾ ਦੇਖ ਫੇਰ ਬੋਲਿਆ,”ਕਿੰਨੇ ਵਾਰ ਕਿਹਾ ਮੇਰੇ ਕੋਲ ਪਹਿਲਾ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur