ਸਾਡੇ ਪਿੰਡ ਦਾ ਬੱਸ ਅੱਡਾ ਤਾਂ ਮੇਨ ਰੋਡ ਤੇ ਸਥਿਤ ਹੈ ਪਰ ਪਿੰਡ ਮੇਨ ਰੋਡ ਤੋਂ ਥੋੜ੍ਹਾ ਹਟ ਕੇ ਹੈ।ਜਿਸ ਕਰਕੇ ਪਿੰਡ ਦੇ ਅੰਦਰ ਜਾਣ ਲਈ ਲਈ ਲੱਗਪਗ ਇਕ ਡੇਢ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ। ਮਈ ਦੀ ਤਿੱਖੀ ਧੁੱਪ ਚ’ ਕਾਲਜ ਤੋ ਘਰ ਆਉਂਦਿਆਂ ਪਿੰਡ ਦੀਆ ਦੋ ਅੱਧਖੜ੍ਹ ਉਮਰ ਦੀਆ ਔਰਤਾਂ ਨੂੰ ਆਪਣੇ ਨਾਲ਼ ਬੱਸ ਵਿੱਚੋ ਉਤਰਦਿਆਂ ਦੇਖ ਮਨ ਨੂੰ ਤਸੱਲੀ ਹੋਈ ਕਿ …
Latest Posts
-
-
ਅਪ੍ਰੇਸ਼ਨ ਤੋਂ ਬਾਅਦ ਨਵਤੇਜ ਦਾ ਰਵੱਈਆ ਬਦਲਨਾ ਸ਼ੁਰੂ ਹੋ ਗਿਆ, ਪਹਿਲਾਂ ਗੱਲ-ਬਾਤ ਤੇ ਮਿਲਣਾ ਗਿਲਣਾ ਘੱਟ ਹੋਇਆ, ਫਿਰ ਬਹਾਨੇ ਬਣਾਕੇ ਦੂਰ ਹੋਣਾ ਸ਼ੁਰੂ ਕੀਤਾ ਤੇ ਆਖਰ ਇਕ ਦਿਨ ਅੰਦਰਲਾ ਕੌੜਾ ਸੱਚ ਜ਼ੁਬਾਨ ਤੇ ਆ ਗਿਆ ‘ ਤੇਰੇ ਨਾਲ ਵਿਆਹ ਕਰਕੇ ਉਮਰ ਭਰ ਬੇਔਲਾਦ ਰਹਿਣ ਤੋਂ ਬਿਨਾਂ ਹੋਰ ਕੀ ਮਿਲਣਾ ਮੈਨੂੰ, …. ਮੈ ਸਾਰੀ ਉਮਰ ਬੇਔਲਾਦ ਨੀ ਰਹਿਣਾ ਚਹੁੰਦਾ ‘ …. ਆਖਕੇ ਉਹ ਸਦਾ ਲਈ ਨੀਤੂ …
-
ਸਵਰਗੀ ਮਾਮਾ ਗੱਲ ਸੁਣਾਇਆ ਕਰਦਾ ਸੀ । ਇੱਕ ਵਿਗੜੈਲ਼ ਮੁੰਡਾ ਤੀਜੇ ਕੁ ਦਿਨ ਕੋਠੇ ਤੇ ਚੜ੍ਹਕੇ ਪਿਓ ਨੂੰ ਧਮਕਾਇਆ ਕਰੇ , ਅਖੇ ਮੈਂ ਲੱਗਾਂ ਛਾਲ਼ ਮਾਰਨ , ਮੈਂ ਲੱਗਾਂ ਮਰਨ । ਬਾਪ ਵਿਚਾਰਾ ਹੱਥ ਬੰਨ੍ਹ ਕੇ ਮਿੰਨਤਾਂ ਕਰਿਆ ਕਰੇ ਕਿ ਨਾ ਮੇਰਾ ਛਿੰਦਾ , ਨਾ ਮੇਰਾ ਹੀਰਾ , ਇੰਜ ਨਾ ਕਰੀਂ ! ਇੱਕ ਦਿਨ ਏਹੀ ਨੌਟੰਕੀ ਚੱਲ ਰਹੀ ਸੀ ਕਿ ਮਾਮੇ ਦੀ ਨਿਗਾ ਪੈ ਗਈ …
-
ਤਾਇਆ ਪ੍ਰੀਤਮ ਸਿੰਘ ਬਹੁਤ ਤੇਜ਼ ਤਰਾਰ ਬੰਦੇ ਹਨ।ਘਰਾਂ ਵਿੱਚੋਂ ਲੱਗਦਾ ਇਹ ਤਾਇਆ ਹਰ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਦੂਰ ਹਰ ਗੱਲ ਨੂੰ ਤਰਕ ਨਾਲ ਕਰਨ ਵਾਲਾ ਬੰਦਾ ਹੈ। ਉਸ ਦੀ ਹਰ ਗੱਲ ਵਿੱਚ ਸਿਆਣਪ ਅਤੇ ਰਾਜ਼ ਛੁਪਿਆ ਹੁੰਦਾ ਹੈ। ਪਿੰਡ ਦੇ ਬਹੁਤ ਸਾਰੇ ਲੋਕ ਉਸ ਨਾਲ ਸਲਾਹ ਮਸ਼ਵਰਾ ਕਰਨ ਆਉਂਦੇ ਹਨ। ਘਰੇ ਮੇਲਾ ਲੱਗਿਆ ਰਹਿੰਦਾ ਹੈ ਤਾਈ ਵੀ ਤਾਏ ਵਰਗੀ ਹੀ ਹੈ ।ਉਹ ਘਰ ਆਏ …
-
ਕਿਸੇ ਸਮੇਂ ਜੰਟੀ ਪਿੰਡ ਦਾ ਿੲੱਕ ਸਧਾਰਨ ਜਿਹਾ ਬੰਦਾ ਹੁੰਦਾ ਸੀ। ੳੁਸ ਦਾ ਨਾਂ ਤਾਂ ਗੁਰਜੰਟ ਸਿੰਘ ਸੀ ਪਰ ਪਿੰਡ ਵਾਲੇ ੳੁਸ ਨੂੰ ਜੰਟੀ ਕਹਿੰਦੇ ਸਨ। ਉਸ ਦੀ ਨਾਲ਼ਦੇ ਸ਼ਹਿਰ ਵਿੱਚ ਫ਼ਲਾਂ ਦੀ ਦੁਕਾਨ ਸੀ। ਉਹਨਾਂ ਦਾ ਸੋਹਣਾ ਰੋਟੀ-ਪਾਣੀ ਚੱਲਦਾ ਸੀ। ਇੱਕ ਦਿਨ ਉਸ ਦੀ ਦੁਕਾਨ ‘ਚ ਦੋ ਬੰਦੇ ਆਏ, ਜੂਸ ਪੀਣ ਦੇ ਬਹਾਨੇ ਉਥੇ ਬੈਠ ਗਏ। ਉਹਨਾਂ ਕੋਲ ਕੱਪੜੇ ਦਾ ਬਣਿਆ ਹੋਇਆ ਇੱਕ ਮੈਲਾ …
-
ਮੈਂ ਅੱਜ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਚਾਚਾ ਜੀ ਦੇ ਘਰ ਦੇ ਬਾਹਰ ਫੁਲਵਾੜੀ ਨੇੜਿਓਂ ਲੰਘਣ ਲੱਗਾ ਤਾਂ ਅਚਾਨਕ ਗੇਂਦੇ ਦੇ ਬੂਟੇ ਜੋਰ ਨਾਲ ਹਿੱਲੇ ਤੇ ਮੈਂ ਤ੍ਰਭਕ ਗਿਆ । ਇਸਤੋਂ ਪਹਿਲਾਂ ਕਿ ਮੈਂ ਕੋਈ ਅੰਦਾਜਾ ਲਗਾਉਂਦਾ ਇੱਕ ਚਿੱਟੇ ਭੂਰੇ ਰੰਗ ਦਾ ਕਤੂਰਾ ਮੂੰਹ ਬਾਹਰ ਕੱਢ ਕੇ ਦੇਖਣ ਲੱਗਾ ਤੇ ਮੈਨੂੰ ਦੇਖਦੇ ਹੀ ਫਿਰ ਲੁੱਕ ਗਿਆ । ਉਹ ਬਹੁਤ ਸੋਹਣਾ ਸੀ , ਚਿੱਟੇ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur