ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ। ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ। ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ। ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ। ਜਾਂਞੀ ਓਸ ਪਿੰਡੋਂ ਆਏ ਜਿੱਥੇ ਟਾਲ੍ਹੀ ਵੀ ਨਾ। ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ
Latest Posts
-
-
ਗੋਰਾ ਰੰਗ ਸ਼ਰਬਤੀ ਅੱਖੀਆ ਹਿਰਨੀ ਵਰਗੀਏ ਨਾਰੇ ਚੰਦਨ ਵਾਂਗੂ ਰੂਪ ਮਹਿਕ ਦਾ ਹੁਸਨ ਦੀਏ ਸਰਕਾਰੇ ਸਾਡੇ ਦਿਲ ਵਿਚ ਨੀ ਵਸਦੀ ਤੂੰ ਮੁਟਿਆਰੇ……….
-
ਕੁਦਰਤ ਕਿੰਨੀ ਕਮਾਲ ਦੀ ਹੈ ਇਹਦਾ ਅੰਦਾਜ਼ਾ ਲਾਉਣਾ ਬਹੁਤ ਔਖਾ ! ਸਕੂਲ ਬੰਦ ਹੋਣ ਕਰਕੇ ਅੱਜ ਪੋਤਰੇ ਪੋਤਰੀਆਂ ਕੱਠੇ ਖੇਡ ਰਹੇ ਸੀ ! ਸਾਰੇ ਮਟਰ-ਪਨੀਰ ਦੀ ਸਬਜ਼ੀ ਬਹੁਤ ਪਸੰਦ ਕਰਦੇ ਹਨ ! ਉਂਨਾਂ ਦੀ ਰੀਸੇ ਦੁਪਹਿਰੇ ਸਬਜ਼ੀ ਦੇਖ ਕੇ ਮੇਰੇ ਕੋਲੋਂ ਵੀ ਰਿਹਾ ਨਾ ਗਿਆ ਤੇ ਮੈ ਵੀ ਰੋਟੀ ਲੈ ਕੇ ਬਾਹਰ ਧੁੱਪੇ ਬਹਿ ਗਿਆ ! ਰੋਟੀ ਖਾਂਦੇ ਖਾਂਦੇ ਮੇਰੇ ਕੋਲੋਂ ਪਨੀਰ ਦਾ ਨਿੱਕਾ ਜਿਹਾ …
-
ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ
-
-
ਮੈਂ ਉਦੋਂ ਨਿੱਕਾ ਜਾ ਹੁੰਦਾ ਸੀ ਉਦੋਂ ਕੋਈ ਸਾਡੇ ਪਿੰਡ ਸੁੰਨੀ ਜੀ ਗਾਂ ਛੱਡ ਗਿਆ। ਵਿਚਾਰੀ ਮਰੀਅਲ ਜਿਹੀ ਪਿੰਡੇ ਤੇ ਲਾਸ਼ਾਂ ਪਈਆਂ ਜਿਵੇ ਕਿਸੇ ਨੇ ਬਹੁਤ ਮਾਰੀ ਹੋਵੇ। ਸਾਡੀ ਖੇਲ ਤੇ ਆ ਕੇ ਪਾਣੀ ਪੀਣ ਲੱਗੀ ਮੈਂ ਵੀ ਰੋਕੀ ਨਾ ਮੈਂ ਅੰਦਰੋ ਟੋਕਰੇ ਚ ਹਰਾ ਪਾ ਲਿਆਇਆ ਉਹ ਹੋਲੀ ਹੋਲੀ ਖਾਣ ਲੱਗੀ।ਗਾਂ ਰੋਜ ਆਇਆ ਕਰੇ ਮੈਂ ਹਰਾ ਪਾਇਆ ਕਰਾਂ ਉਹ ਰਾਜੀ ਹੋਣ ਲੱਗ ਗੀ ਮੈਂ …
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur