ਪੈਣ ਗਲ੍ਹਾਂ ਵਿਚ ਟੋਏ ਠੋਡੀ ਉਤੇ ਤਿੱਲ ਕਾਲਾ ਲੰਬੀ ਧੌਣ ਸੁਰਾਹੀ ਗਲ ਮੋਤੀਆਂ ਦੀ ਮਾਲਾ ਨੈਣੀ ਸੁਰਮਾ ਕਹਿਰ ਗੁਜਾਰੇ ਨੀ ਦਿਲ ਉਤੇ ਪੈਣ ਤੇਰੇ ਕੋਕੇ ਦੇ ਲਿਸ਼ਕਾਰੇ………
Latest Posts
-
-
1973 ਤੇ ਨੇੜੇ ਤੇੜੇ ਪਾਪਾਜੀ ਮਲੋਟ ਤੋਂ ਇੱਕ ਸੋ ਪੰਜ ਰੁਪਏ ਦਾ ਊਸ਼ਾ ਕੰਪਨੀ ਦਾ ਪ੍ਰੈੱਸਰ ਕੂਕਰ ਲਿਆਏ। ਉਸ ਦੇ ਹੈਂਡਲ ਤੇ ਇੱਕ ਸਟਿਕਰ ਲੱਗਿਆ ਹੋਇਆ ਸੀ ਕਿ ਕਿਹੜੀ ਸਬਜ਼ੀ ਕਿੰਨੇ ਮਿੰਟਾਂ ਵਿੱਚ ਬਣਦੀ ਹੈ। ਓਹਨਾ ਦਿਨਾਂ ਵਿੱਚ ਪ੍ਰੈੱਸਰ ਕੂਕਰ ਦਾ ਕਿਸੇ ਨੇ ਨਾਮ ਨਹੀਂ ਸੀ ਸੁਣਿਆ। ਬਸ ਇਹੀ ਕਹਿੰਦੇ ਸਨ ਕਿ ਅਜਿਹੀ ਪਤੀਲੀ ਆਈ ਹੈ ਜਿਸ ਵਿਚ ਸਬਜ਼ੀ ਬਣਾਉਣ ਵੇਲੇ ਕੜਛੀ ਨਹੀ ਮਾਰਨੀ ਪੈਂਦੀ। …
-
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਏ ਤਖਤ ਹਜ਼ਾਰਾ ਜਿੱਥੋਂ ਦਾ ਇਕ ਵੱਸਦਾ ਬੇਲੀ ਰਾਂਝਾ ਮਿੱਤਰ ਪਿਆਰਾ ਭਾਬੀਆਂ ਮਾਰਨ ਬੋਲੀਆਂ ਰੱਜ ਕੇ ਆਵੇ ਦਿਓਰ ਕੁਆਰਾ ਇਸ਼ਕ ਦੇ ਪੱਟਿਆਂ ਦਾ ਨਹੀਂ ਦੁਨੀਆ ਵਿਚ ਗੁਜ਼ਾਰਾ…….
-
ਇੱਕ ਦਿਨ ਮੈਂ ਆਪਣੇ ਇੱਕ ਦੋਸਤ ਦੇ ਘਰ ਉਸ ਨੂੰ ਮਿਲਣ ਗਿਆ, ਮੇਰਾ ਦੋਸਤ ਛੱਤ ਤੇ ਬੈਠਾ ਸੀ, ਉਸਦੇ ਬੁਲਾਉਣ ਤੇ ਮੈਂ ਵੀ ਛੱਤ ਤੇ ਚਲਾ ਗਿਆ। ਮੈਂ ਵੇਖਿਆ ਕਿ ਉੱਥੇ ਬਹੁਤ ਸਾਰੇ ਗਮਲੇ ਰੱਖੇ ਹੋਏ ਸਨ। ਪੁੱਛਣ ਤੇ ਦੋਸਤ ਨੇ ਦੱਸਿਆ ਕਿ ਇਹ ਗਮਲੇ ਉਸ ਦੀ ਪਤਨੀ ਨੇ ਰਖਵਾਏ ਹਨ। ਗਮਲਿਆਂ ਵਿੱਚ ਬਹੁਤ ਸੋਹਣੇ ਫੁੱਲ ਲੱਗੇ ਹੋਏ ਸਨ ਤੇ ਮਹਿਕ ਖਿਲਾਰ ਰਹੇ ਸਨ। ਇੱਕ …
-
ਪਾਰਕ ਚ ਗੱਲਾਂ ਕਰਦੇ ਦੋ ਬੱਚੇ ਪਹਿਲਾ , “ਅੱਜ ਤੁਸੀ ਡਿਨਰ ਚ ਕੀ ਬਣਾਉਣਗੇ ਘਰੇ?” ਦੂਜਾ , “ਜੇ ਘਰ ਆਟਾ ਹੋਇਆਂ, ਤਾ ਰੋਟੀ। ਜੇ ਆਟਾ ਨਾ ਹੋਇਆਂ ਤਾ ਗਲੀ-ਮੁਹੱਲੇ ਚੋ ਮੰਗ ਲਵਾਂਗੇ, ਜੇ ਗਲੀ ਮੁਹੱਲੇ ਚੋ ਵੀ ਨਾ ਮਿਲੀ ਤਾ ਮੰਦਰ ਜਾ ਗੁਰਦੁਆਰੇ ਚੋ ਮਿਲ ਜਾਵੇਗੀ, ਜੇ ਉੱਥੋਂ ਵੀ ਨਾ ਮਿਲੀ ਤਾ ਭੁੱਖੇ ਸੌ ਜਾਵਾਂਗੇ, ਇੱਕ ਡੰਗ ਨਾਲ ਮਰਨ ਥੋੜਾ ਲੱਗੇ ਆ?” ਪਹਿਲਾ- “ਵਾੳ ! …
-
ਸਫਲਤਾ ਖਰੀਦ ਨਹੀ ਹੁੰਦੀ, ਇਹ ਕਿਰਾਏ ਤੇ ਮਿਲਦੀ ਹੈ, ਤੇ ਇਸ ਦਾ ਕਿਰਾਇਆ ਹਰ ਰੋਜ਼ ਮਿਹਨਤ ਨਾਲ ਦੇਣਾ ਪੈਂਦਾ ਹੈ।
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur