ਦੋ ਭੈਣਾਂ ਸਨ । ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ । ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ । ਵੱਡੀ ਦਾ ਆਪਣੀ ਛੋਟੀ ਭੈਣ ਦੇ ਘਰ ਆਈ। ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ । ਵੱਡੀ ਆਪਣੇ ਸ਼ਹਿਰ ਦੇ ਜੀਵਨ ਦੀ ਤਾਰੀਫ ਕਰਨ ਲੱਗੀ, ”ਵੇਖੋ, ਕਿਵੇਂ ਆਰਾਮ ਨਾਲ ਅਸੀਂ ਰਹਿੰਦੇ ਹਾਂ । ਫੈਂਸੀ ਕੱਪੜੇ ਹੋਰ …
Latest Posts
-
-
ਜਦੋਂ ਪਤਾਲਪੁੱਤਰ ਵਿਚ ਭਗਵਾਨ ਬੁੱਧ ਨੂੰ ਅਸ਼ੀਰਵਾਦ ਪ੍ਰਾਪਤ ਹੋਇਆ ਤਾਂ ਹਰ ਵਿਅਕਤੀ ਨੇ ਉਨ੍ਹਾਂ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਤੋਹਫੇ ਦੇਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ । ਰਾਜਾ ਬਿੰਬਿਸਾਰ ਨੇ ਵਿਚ ਭਗਵਾਨ ਬੁੱਧ ਨੂੰ ਕੀਮਤੀ ਹੀਰੇ, ਮੋਤੀ ਅਤੇ ਰਤਨ ਭੇਟ ਕੀਤੇ। ਬੁੱਧਦੇਵ ਨੇ ਖ਼ੁਸ਼ੀ ਨਾਲ ਸਭ ਨੂੰ ਇਕ ਹੱਥ ਨਾਲ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਮੰਤਰੀਆਂ, ਸੇਠਾਂ, ਸ਼ਾਹੂਕਾਰਾਂ ਨੇ ਉਨ੍ਹਾਂ ਨੂੰ ਆਪਣੇ ਤੋਹਫ਼ੇ …
-
‘‘ਉਹ ਸਾਲਾ ਦਮਸਰ ਆ ਨਾ ਜਿਹੜਾ ਉਹ ਉਨ੍ਹਾਂ ਦਾ ਵੱਡਾ ਈ ਸਪੋਟਰ ਬਣਿਆ ਫਿਰਦੈ” ‘‘ਫੇਰ ਕੁੱਟ ਦਿਓ ਭੁੱਗਾ ਸਾਲੇ ਦਾ, ਨਹੀਂ ਤਾਂ ਇਹ ਗਧੇ ਗਾਜਰੀਂ ਗਿੱਝ ਜਾਣਗੇ। ‘ਭੁੱਗਾ ਤਾਂ ਕੁੱਟ ਦਿਆਂਗੇ ਪਰ ਜੇ ਅਗਲੇ ਨੇ ਥਾਣੇ ਰਪੋਟ ਕਰਤੀ ਤਾਂ ਆਹ ਜਿਹੜੀਆਂ ਪੰਜ ਚਾਰ ਵੋਟਾਂ ਆਪਣੇ ਮਗਰ ਆ ਇਹ ਵੀ ਟੁੱਟ ਜਾਣਗੀਆਂ। ਉਸ ਦੇ ਸਹਾਇਕ ਨੇ ਦੂਰ ਦੀ ਸੋਚੀ ਤੇ ਦੋਨੇ ਕੋਈ ਹੋਰ ਸਕੀਮ ਸੋਚਣ ਲੱਗੇ …
-
ਇਕ ਵਾਰ ਭਗਵਾਨ ਬੁੱਧ ਆਪਣੇ ਪੈਰੋਕਾਰਾਂ ਨਾਲ ਇਕ ਪਿੰਡ ਵਿਚ ਪ੍ਰਚਾਰ ਕਰਨ ਜਾ ਰਹੇ ਸਨ। ਉਸ ਪਿੰਡ ਤੋਂ ਪਹਿਲਾਂ ਰਸਤੇ ਵਿਚ, ਉਨ੍ਹਾਂ ਨੂੰ ਕਈ ਥਾਵਾਂ ‘ਤੇ ਬਹੁਤ ਸਾਰੇ ਟੋਏ ਪੁੱਟੇ ਹੋਏ ਮਿਲੇ। ਉਨ੍ਹਾਂ ਟੋਇਆਂ ਨੂੰ ਵੇਖ ਕੇ ਬੁੱਧ ਦੇ ਇੱਕ ਚੇਲੇ ਨੇ ਆਪਣੀ ਉਤਸੁਕਤਾ ਜ਼ਾਹਰ ਕੀਤੀ ਅਤੇ ਪੁੱਛਿਆ ਕਿ ਆਖਿਰ ਇਹਨਾਂ ਟੋਇਆਂ ਦੇ ਇਸ ਤਰਾਂ ਪੱਟਣ ਦਾ ਕੀ ਮਤਲਬ ਹੈ? ਬੁੱਧ ਨੇ ਕਿਹਾ, ਪਾਣੀ ਦੀ …
-
ਇਕ ਵਾਰ ਇਕ ਬੜਾ ਹੀ ਗਰੀਬ ਵਿਅਕਤੀ ਸੀ । ਲੱਕੜਾਂ ਕੱਟ-ਕੱਟ ਕੇ ਉਹ ਗੁਜ਼ਾਰਾ ਕਰਦਾ ਸੀ । ਸਵੇਰੇ ਤੋਂ ਸ਼ਾਮ ਤੱਕ ਉਹ ਜੰਗਲ ਵਿੱਚ ਲੱਕੜਾਂ ਕੱਟਦਾ ਤੇ ਰਾਤ ਪਈ ‘ਤੇ ਸ਼ਹਿਰ ਵਿਚ ਪਹੁੰਚ ਜਾਂਦਾ, ਉਹ ਲੱਕੜਾਂ ਵੇਚਦਾ ਤੇ ਫੇਰ ਵੱਟੇ ਪੈਸਿਆਂ ਦੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਲਿਆ ਕੇ ਉਹ ਰੋਟੀ ਪਕਾਉਂਦਾ ਸੀ। ਇਕ ਦਿਨ ਦੀ ਗੱਲ ਹੈ ਕਿ ਉਹ ਲੱਕੜਾਂ ਕੱਟ ਰਿਹਾ ਸੀ । ਜਿਸ …
-
ਬਾਬਾ ਜੀ ਸਤਿ ਸ੍ਰ ਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur