‘ਮੈਂ ਕਿਹਾ ਜੀ ਅੱਜ ਦਫਤਰ ਵਿੱਚੋਂ ਸਮਾ ਕੱਢਕੇ ਘਰ ਬੱਚਿਆਂ ਕੋਲ ਗੇੜਾ ਮਾਰ ਜਾਣਾ, ਮੈਂ ਤਾਂ ਸ਼ਾਮ ਨੂੰ ਹੀ ਮੁੜ ਸਕਾਂਗੀ। ਪਤਨੀ ਨੇ ਤਿਆਰ ਹੁੰਦਿਆਂ ਪਤੀ ਨੂੰ ਕਿਹਾ। “ਕੀ ਗੱਲ ਅੱਜ ਕੋਈ ਕਿੱਟੀ ਪਾਰਟੀ ਏ? “ਨਹੀ, ਕੋਈ ਕਿੱਟੀ ਪਾਰਟੀ ਨਹੀਂ।” “ਕਿਸੇ ਸਹੇਲੀ ਦਾ ਜਨਮ ਦਿਨ ਹੋਣੈ?” “ਨਹੀਂ, ਉਹ ਵੀ ਨਹੀਂ।” ‘ਤਾਂ ਫਿਰ ਕਿਸੇ ਦੇ ਬੱਚੇ ਦਾ ਹੈਪੀ ਬਰਥ ਡੇ ਹੋਵੇਗਾ? “ਅਜਿਹਾ ਵੀ ਕੁਝ ਨਹੀਂ। “ਕਿਤੇ …
Latest Posts
-
-
ਦਾਣਿਆਂ ਤੋਂ ਆਟਾ ਬਣੇ ਆਟੇ ਤੋਂ ਬਣੇ ਰੋਟੀ ਜਿਊਂਦੀ ਰਹੇ ਮਾਂ ਜੋ ਖਾਣ ਨੂੰ ਬਣਾਵੇ ਰੋਟੀ ਪਾ ਕੇ ਚਿੱਟੇ ਸੂਟ ਸਪੀਚ ਦੇਣੀ ਬੜੀ ਸੌਖੀ ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ। ਦਾਣੇ ਬੀਜ ਕੇ ਪੰਜ ਮਹੀਨੇ ਸਬਰ ਕਰਦਾ ਏ ਗਰਮੀ ‘ਚ ਤੱਪਦਾ ਏ ਤੇ ਠੰਡ ‘ਚ ਠਰਦਾ ਏ ਤਾਂ ਜਾ ਕੇ ਪਹੁੰਚਦੀ ਏ ਹਰ ਘਰ ਵਿਚ ਰੋਟੀ ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ। ਦਿਨ …
-
ਗੁਰਦਸ਼ਨ ਸਿੰਘ ਦੀ ਸ਼ਹਿਰ ਵਿੱਚ ਪਿਆਰ, ਸਤਿਕਾਰ ਅਤੇ ਨਫ਼ਰਤ ਰਲੀ ਮਿਲੀ ਸੀ। ਉਹ ਕੰਮ ਕਰਦਾ ਤਾਂ ਕਦੇ ਵੇਖਿਆ ਨਹੀਂ ਸੀ ਪਰ ਚੰਗੇ ਖਾਣ-ਪੀਣ ਅਤੇ ਪਹਿਨਣ ਦਾ ਉਸ ਨੂੰ ਠਰਕ ਜਿਹਾ ਸੀ। ਜੇ ਉਸ ਦੀ ਵਡਿਆਈ ਕਰਨ ਵਾਲੇ ਬਹੁਤ ਲੋਕ ਸਨ ਤਾਂ ਉਸ ਦੀਆਂ ਕਰਤੂਤਾਂ ਫਰੋਲਣ ਵਾਲਿਆਂ ਦਾ ਵੀ ਘਾਟਾ ਨਹੀਂ ਸੀ। ਜਦ ਕਦੇ ਵੀ ਉਸ ਦੇ ਹੱਥ ਕਿਤੋਂ ਕੋਈ ਪੈਸਾ ਲਗਦਾ ਤਾਂ ਅਪਾਹਜਾਂ ਨੂੰ ਭੰਡਾਰਾ …
-
‘‘ਬੰਤਿਆ, ਕੇਨੀ ਕੁ ਤੇਲ ਤਾਂ ਦਈਂ ਕਈ ਦਿਨ ਤੋਂ ਪੰਪ ਤੇ ਤੇਲ ਨਹੀਂ ਆ ਰਿਹਾ ਤੇ ਵੱਤਰ ਮੁੱਕਦਾ ਜਾਂਦੈ।” “ਸਰਦਾਰ ਜੀ, ਤੁਹਾਨੂੰ ਇੰਨਕਾਰੀ ਥੋੜੇ ਆਂ ਪਰ ਤੇਲ ਤਾਂ ਮੇਰੇ ਕੋਲੋਂ ਵੀ ਮੁੱਕਾਅ। ਦੋ ਦਿਨਾਂ ਤੋਂ ਚੱਕੀ ਵੀ ਬੰਦ ਪਈ ਆ। ਦਾਣੇ ਪੀਹਣ ਵਾਲੀਆਂ ਪੰਡਾਂ ਕੱਠੀਆਂ ਹੋਈਆਂ ਨੇ ਸਗੋਂ।” ‘‘ਤੇ ਜਿਹੜਾ ਓਦਨ ਕਾਟ ਤੇ ਲਿਆਂਦਾ ਸੀ।” “ਉਹ ਤਾਂ ਮੁੰਡਾ ਰਾਹ `ਚ ਹੀ ਸਾਰਾ ਡੋਲ ਆਇਆ ਸੱਟਾਂ …
-
ਦਿਲ ਦੇ ਵੱਡੇ ਉਪਰੇਸ਼ਨ ਪਿੱਛੋਂ ਵਜੁਰਗ ਲੇਖਕ ਨੂੰ ਹੋਸ਼ ਆ ਗਈ ਸੀ ਅਤੇ ਉਹ ਸੁਚੇਤ ਹੋ ਰਿਹਾ ਸੀ। ‘ਬਾਬਾ ਜੀ ਆਪਦੀ ਸੇਵਾ ਲਈ ਮੇਰੀ ਡਿਊਟੀ ਲੱਗੀ ਏ।” ਪਰੀਆਂ ਵਰਗੀ ਨਰਸ ਦੇ ਮੂੰਹੋਂ ਫੁੱਲ ਕਿਰੇ। ‘ਜੀ ਆਇਆਂ ਨੂੰ, ਮੇਰੇ ਬੱਚੇ ਮੈਨੂੰ ਪਾਪਾ ਕਹਿੰਦੇ ਹਨ। ਲੇਖਕ ਨੇ ਦੂਰੀਆਂ ਘਟਾ ਦਿੱਤੀਆਂ ਸਨ। ‘ਪਾਪਾ ਜੀ ਜਦ ਵੀ ਲੋੜ ਹੋਵੇ ਮੈਨੂੰ ਆਵਾਜ ਮਾਰ ਲੈਣੀ। ‘ਮਰੀਜ ਦੀਆਂ ਲੋੜਾਂ ਨਰਸ ਵਧੇਰੇ ਜਾਣਦੀ …
-
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur