ਚੀਣਾ ਇੰਜ ਛਣੀਂਦਾ ਲਾਲ
Bari Barsi BoliyanDesi BoliyanKudi Vallo BoliyanMunde Vallo BoliyanPunjabi BoliyanPunjabi Tappe
ਚੀਣਾ ਇੰਜ ਛਣੀਂਦਾ ਲਾਲ
“ਮਨਿੰਦਰ ਜੀ! (ਸ਼ਰਾਰਤੀ ਲਹਿਜੇ ’ਚ) ਹਰਜੀਤ ਅੱਜ ਦਫਤਰ ਨਹੀਂ ਆਇਆ?? ਕਿਉਂ??? ਕੰਮ ਸੀ? ‘‘ਆਇਐ…ਪਰ ਹੁਣ ਪਤਾ ਨਹੀਂ ਕਿੱਥੇ ਹੈ’’ ਤੇ ਉਸ ਦੀਆਂ ਉਂਗਲਾਂ ਫਿਰ ਟਾਈਪ ਤੇ ਨੱਚਣ ਲੱਗੀਆਂ….. “ਮੇਰਾ ਇੱਕ ਮੈਸੇਜ ਕਨਵੇਅ ਕਰ ਦੇਣਾ ਕਿ ਉਹ ਸ਼ਾਮ ਨੂੰ ਮੈਨੂੰ ਜ਼ਰੂਰ ਮਿਲੇ ਮਨਿੰਦਰ ਦੇ ਕੋਲ ਨੂੰ ਹੁੰਦਿਆਂ ਓਸਨੇ ਕਿਹਾ। ਸਰਦਾਰ ਜੀ! (ਗੁੱਸੇ ਭਰੇ ਅੰਦਾਜ਼ `ਚ) “ਅੱਜ ਤੇ ਮੈਂ ਤੁਹਾਡਾ ਇਹ ਸੰਦੇਸ਼ਾ ਲਾ ਦੇਵਾਂਗੀ ਪਰ ਅੱਗੋਂ ਲਈ …
ਸੁਣ ਵੇ ਮੁੰਡਿਆਂ ਕੈਠੇ ਵਾਲਿਆਂ, ਖੂਹ ਟੋਭੇ ਨਾ ਜਾਈਏ,
ਸੱਸ ਮੇਰੀ ਨੇ ਸੱਗੀ ਕਰਾਈ ਮੈਨੂੰ ਕਹਿੰਦੀ ਪਾ ਕੁੜੇ .
ਆੜੂ ਆੜੂ ਆੜੂ ਭੂਆ ਸਾਡੀ ਏਸ਼ ਕਰੇ
ਚਾਂਦੀ ਦੀ ਜੁਤੀ ਮੇਰੇ ਮੈਚ ਨਾ ਆਵੇ-2 ਸੋਨੇ ਦੀ ਜੁੱਤੀ ਮੇਰੇ ਚੁਭਦੀ ਐ