ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ, ਇੱਕੋ ਤਬੀਤ ਇਹਦੇ ਘਰ ਦਾ ਨੀ,
Bari Barsi BoliyanDesi BoliyanKudi Vallo BoliyanMunde Vallo BoliyanPunjabi BoliyanPunjabi Tappe
ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ, ਇੱਕੋ ਤਬੀਤ ਇਹਦੇ ਘਰ ਦਾ ਨੀ,
ਆਰੀ-ਆਰੀ-ਆਰੀ
ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਮੱਤੀ।
ਸਰਬਾਲਿਆ ਬੂਥਾ ਧੋਤਾ ਰਹਿ ਗਿਆ
ਸੱਸ ਵੀ ਨੀ ਘੂਰਦੀ, ਸੌਹਰਾ ਵੀ ਨੀ ਘੂਰਦਾ,
ਆ ਨੀ ਭਾਬੀਏ ਹੱਸੀਏ ਖੇਡੀਏ