ਯੂਨੀਵਰਸਿਟੀ ਪੱਤਰ ਵਿਹਾਰ ਕੋਰਸ ਦੇ ਨਿੱਜੀ ਸੰਪਰਕ ਪ੍ਰੋਗਰਾਮ ਲਈ ਟਾਈਮ-ਟੇ ਬਲ ਬਣ ਰਿਹਾ ਸੀ। ਹਰ ਕੋਈ ਵੱਧ ਤੋਂ ਵੱਧ ਪੀਰੀਅਡ ਲੈਣੇ ਚਾਹੁੰਦਾ ਸੀ- ਇਕ ਪੀਰੀਅਡ ਪੜ੍ਹਾਉਣ ਦੇ ਚਾਲੀ ਰੁਪਏ ਜੋ ਮਿਲਣੇ ਸੀ। ਕਾਵਾਂ ਰੌਲੀ ਪੈ ਰਹੀ ਸੀ। “ਇਹ ਤਾਂ ਲੁੱਟ ਦਾ ਮਾਲ ਐ। ਜਿੰਨਾ ਕੋਈ ਲੈ ਗਿਆ, ਸੋ ਲੈ ਗਿਆ। ਇਕ ਦੀ ਆਖੀ ਗੱਲ ਨਾਲ ਬਹੁਤਿਆਂ ਨੇ ਸਹਿਮਤੀ ਪ੍ਰਗਟ ਕੀਤੀ।
Latest Posts
-
-
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ, ਨੌਕਰ ਵਾਂਗਰ ਮੈਂ ਗੈਰਜ ਵਿੱਚ ਰਹਿੰਦਾ ਹਾਂ।
-
ਤਾਵੇ-ਤਾਵੇ-ਤਾਵੇ ਛੜਿਆਂ ਦੀ ਮਾਂ ਮਰਗੀ
-
ਅੱਜ ਦੀ ਘੜੀ ਬਚੋਲਣੇ ਨੀ ਤੈਨੂੰ ਸਭ ਦੱਸੀਆਂ ਤੈਨੂੰ ਸਭ ਪੁੱਛੀਆਂ
-
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ, ਪਿੰਡ ਸੁਣੀਂਦਾ, ਕਿੱਠਾ।
-
Bari Barsi BoliyanDesi BoliyanKudi Vallo BoliyanMunde Vallo BoliyanPunjabi BoliyanPunjabi Tappe
ਜੇ ਮੁੰਡਿਆਂ
by Sandeep Kaurਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
-
by admin
-
by Sandeep Kaur
-
by Sandeep Kaur
-
by Sandeep Kaur
-
by Sandeep Kaur
-
by Jasmeet Kaur