Stories by category: Social Evils

Short Stories | Social Evils

ਤਿੜਕਦਾ ਭਰਮ

ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ…...

ਪੂਰੀ ਕਹਾਣੀ ਪੜ੍ਹੋ
Religious | Social Evils

ਹੰਕਾਰ ਤੇ ਸਵਾਰ

ਮੈ ਸੁਣੇਆ ਹੈ ਕਿ ਇਕ ਆਦਮੀ ਪ੍ਰਦੇਸ਼ ਚਲਾ ਗਿਆ। ਉਹ ਉਥੇ ਦੀ ਭਾਸ਼ਾ ਨਹੀ ਸੀ ਜਾਣਦਾ। ਉਹ ਉਥੇ ਕਿਸੇ ਨੂੰ ਪਛਾਣਦਾ ਵੀ ਨਹੀ ਸੀ। ਉਹ ਬਿਲਕੁਲ ਅਣਜਾਣ ਸੀ ਉਹ ਭਟਦਾ ਹੋਇਆ ਬਹੁਤ ਵੱਡੇ ਮਹਿਲ ਦੇ ਦਰਵਾਜ਼ੇ ਤੇ ਸਾਹਮਣੇ ਪਹੁੰਚ ਗਿਆ। ਲੋਕ ਅੰਦਰ ਆ ਜਾ ਰਹੇ ਸੀ। ਉਹ ਅੰਦਰ ਚੱਲਾ ਗਿਆ ਉਸ ਨੇ ਅੰਦਰ ਦੇਖਿਆ ਕਿ ਬੜਾ ਸਾਜ ਸਮਾਨ ਹੈ। ਲੋਕ…...

ਪੂਰੀ ਕਹਾਣੀ ਪੜ੍ਹੋ
Emotional | Short Stories | Social Evils

ਹਿੱਸੇ ਦੇ ਪੈਸੇ

ਸੇਠ ਧਨੀ ਰਾਮ ਦੇ ਢਾਬੇ ਤੇ ਭਾਂਡੇ ਧੋ ਰਹੇ ਗਿਆਰਾਂ ਕੁ ਸਾਲ ਦੇ ਬੱਚੇ ਨੂੰ ਵੇਖ ਕੇ ਇਕ ਗੱਡੀ ਰੁਕੀ ਜੋ ਵੇਖਣ ਨੂੰ ਸਰਕਾਰੀ ਲੱਗਦੀ ਸੀ , ਵਿਚੋਂ ਸਿਪਾਹੀ ਨੇ ਉਤਰਦਿਆਂ ਹੀ ਸੇਠ ਨੂੰ ਕਿਹਾ ''ਸੇਠ ਜੀ ਤੁਹਾਨੂੰ ਪਤਾ ਨਹੀਂ ਬਾਲ ਮਜ਼ਦੂਰੀ ਬਹੁਤ ਵੱਡਾ ਜੁਰਮ ਏ ਇਹੀ ਉਮਰ ਬੱਚੇ ਦੀ ਪੜਨ ਲਿਖਣ ਤੇ ਹੱਸਣ ਖੇਡਣ ਦੀ ਹੁੰਦੀ ਐ...ਤੁਸੀਂ ਇਹਨਾਂ ਤੋਂ…...

ਪੂਰੀ ਕਹਾਣੀ ਪੜ੍ਹੋ
Mix | Social Evils

ਬਾਲ ਵਿਆਹ

ਸਪਨਾ ਤੇ ਰਮਨਾ ਦੋਵੇ ਭੈਣਾਂ  ਹਨ। ਦੋਵੇ ਸਵੇਰੇ ਚਾਰ  ਵਜੇ  ਜਾਗ ਜਾਂਦੀਆਂ  ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ  ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ  ਆਦਤਾਂ  ਇਕੋ ਜਿਹੀਆਂ ਹਨ। ਸਪਨਾ ਤੇ ਰਮਨਾ ਸਕੂਲ ਜਾਣ  ਲਈ  ਤਿਆਰ  ਹੋਈਆਂ। ਉਨ੍ਹਾਂ  ਦੇ ਪਿਤਾ  ਸ਼ਰਾਬ ਦੇ ਨਸ਼ੇ ਵਿੱਚ ਝੂਮਦੇ  ਆ ਰਹੇ  ਸੀ।  ਸਪਨਾ ਨੇ ਕਿਹਾ…...

ਪੂਰੀ ਕਹਾਣੀ ਪੜ੍ਹੋ
Emotional | Social Evils

ਵੇਸਵਾ – Prostitute

ਵੇਸਵਾ ਸ਼ਬਦ ਕਹਿਣਾ ਤਾਂ ਬਹੁਤ ਸੌਖਾ ਪਰ ਇਹ ਸ਼ਬਦ ਕੱਲ੍ਹ ਮੇਰੀ ਜ਼ਿੰਦਗੀ ਦਾ ਕਿੱਸਾ ਬਣ ਕੇ ਰਹਿ ਗਿਆ ।। ਕਲ ਜਦੋੰ ਟੈਕਸੀ ਚਲਾਉੰਦੇ ਨੂੰ ਇੱਕ ਟਰਿੱਪ ਮਿਲਿਆ ਤਾਂ ਘਰ ਦੇ ਦਿੱਤੇ ਗਏ ਅਡਰੈੱਸ ਅੱਗੇ ਪਹੁੰਚਿਆ ਤਾਂ ਦਸ ਕੁ ਮਿੰਟ ਉੜੀਕਣ ਤੇ ਕੋਈ ਨਾ ਆਇਆ ਤਾਂ ਉੱਥੋ ਜਾਣ ਹੀ ਲੱਗਿਆ ਸੀ ਤਾਂ ਤਿੰਨ ਜਾਣੇ ਇੱਕ ਮੁੰਡਾ ਤੇ ਕੁੜੀ ( ਇੱਕ ਗੋਰੀ…...

ਪੂਰੀ ਕਹਾਣੀ ਪੜ੍ਹੋ
Emotional | Social Evils

ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ ਲੇਖੇ ਆਵਹਿ ਭਾਗ !

ਹੁਸ਼ਿਆਰਪੁਰ ਦੇ ਇਕ ਸੋਹਣੇ ਪਿੰਡ ਵਿਚ ਜੁਨੇਤ ਚੜੀ । ਮਾ ਬਾਪ ਦਾ ਇਕਲੌਤਾ ਪੁੱਤ ਵਿਆਹੁਣ ਗਿਆ ਤੇ ਸੰਜੋਗ ਵੀ ਜਿਵੇਂ ਖੁਦਾ ਨੇ ਬਹਿ ਕੇ ਆਪ ਲਿਖੇ ਹੋਣ । ਜਿੰਨਾ ਉਹ ਆਪ ਸੰੁਦਰ ਨੌਜਵਾਨ ਸੀ ਉਸ ਤੋਂ ਵੀ ਸੋਹਣੀ ਉਹਦੇ ਨਾਲ ਉਹ ਭਾਗਾਂ ਵਾਲੀ ਨੇ ਘਰੇ ਆ ਪੈਰ ਪਾਏ ਘਰ ਵਿੱਚ ਪਹਿਲਾਂ ਹੀ ਬਹੁਤ ਕੁਝ ਸੀ ਤੇ ਉਹਦੇ ਆਉਣ ਨਾਲ ਬਰਕਤਾਂ…...

ਪੂਰੀ ਕਹਾਣੀ ਪੜ੍ਹੋ
Emotional | Social Evils

ਦੋ ਘਰਾਂ ਦਾ ਚਿਰਾਗ਼

ਸ਼ਹਿਰ ਦੇ ਲਾਗੇ ਹੀ ਪਿੰਡ ਵਿੱਚ ਕਿਹਰ ਸਿੰਘ ਕੋਲ 15 ਕੁ ਖੇਤ ਸੀ ਤੇ ਉਹਦੇ ਨਾਲ ਸਾਰੀ ਉਮਰ ਪਿੰਡ ਦਾ ਹੀ ਸੀਰੀ ਲਛਮਣ ਤੋਂ ਬਣਿਆ ਲੱਛੂ ਖੇਤੀ ਕਰਾਉਂਦਾ ਰਿਹਾ । ਖਾੜਕੂਵਾਦ ਵੇਲੇ ਇੱਕੋ ਇਕ ਪੁੱਤ ਦਾ ਨਾਂ ਜੁਝਾਰੂਆਂ ਵਿੱਚ ਵੱਜਣ ਲੱਗ ਪਿਆ ਤੇ ਘਰੇ ਪੁਲੀਸ ਕਈ ਵਾਰ ਗੇੜਾ ਮਾਰ ਚੁੱਕੀ ਸੀ । ਨਿੱਤ ਦੇ ਮਾਰੇ ਜਾ ਰਹੇ ਨੌਜਵਾਨਾਂ ਦੀਆਂ ਖ਼ਬਰਾਂ…...

ਪੂਰੀ ਕਹਾਣੀ ਪੜ੍ਹੋ
Social Evils

ਕਾਮ

ਇਹ ਪੋਸਟ ਦਾ ਵਿਸ਼ਾ ਬੜਾ ਨਾਜ਼ਕ ਹੈ । ਤੇ ਕਾਮ ਨਾਲ ਸੰਬੰਧਤ ਹੈ ਇਹ ਪੜਨ ਲਈ ਸੋਚ ਨੂੰ ਉੱਚਾ ਰੱਖਣਾ ਪਊ । ਇਹ ਮਜਾਕ ਲਈ ਨਹੀਂ ਸਗੋਂ ਬਹੁਤ ਸੀਰੀਅਸ ਪੋਸਟ ਹੈ ਤੇ ਜਿਹਦੇ ਨਾਲ ਬੀਤੀ ਹੈ ਉਹਨੇ ਲਿਖਣ ਲਈ ਕਿਹਾ ਮੈਨੂੰ - ਡਾਢੇ ਤੋਂ ਵੀ ਥੋੜਾ ਡਰਨਾ ਚਾਹੀਦਾ ।ਸਮਾਂ ਹਮੇਸ਼ਾ ਤੁਹਾਡਾ ਸਾਥ ਨਹੀਂ ਦਿੰਦਾ ਤੇ ਜਦੋਂ ਪਾਸਾ ਪੁੱਠਾ ਪੈਣ ਲਗਦਾ…...

ਪੂਰੀ ਕਹਾਣੀ ਪੜ੍ਹੋ
General | Social Evils

ਪਾਪ ਦੀ ਨਦੀ ਪਾਰ ਕਰਾ ਦਿਆਂਗੇ

ਏਦਾਂ ਜਿਦਾਂ ਕੇਰਾਂ ਇੱਕ ਸਿੱਧਾ ਸਾਦਾ ਜੱਟ ਸੀ, ਉਹਦਾ ਕਿਤੇ ਪਿਓ ਚੜਾਈ ਕਰ ਗਿਆ ਤੇ ਕਰਦੇ ਕਰਾਉਂਦੇ ਉਹਨੇ ਆਪਦੇ ਬਾਪ ਦਾ ਸਾਰਾ ਕਿਰਿਆ ਕਰਮ ਨਿਭਾਇਆ ਜੋ ਸਰਦਾ-ਬਣਦਾ ਸੀ........ ਪਰ ਪੰਗਾ ਉਦੋਂ ਪੈ ਗਿਆ ਜਦੋਂ ਉਹਦੇ ਪਿੰਡੋਂ ਇੱਕ ਬਾਹਮਣ ਉਹਦੇ ਕੋਲ ਆਗਿਆ ਤੇ ਟਕੋਰ ਜਿਹੀ ਮਾਰਕੇ ਕਹਿੰਦਾ ਅਖੇ "ਨਾਜਰ ਸਿਆਂ ਤੇਰਾ ਬਾਪ ਰਾਤੀਂ ਮੇਰੇ ਸੁਪਨੇ ਚ ਆਇਆ ਸੀ...ਉਹ ਅਜੇ ਰਾਹ ਚ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.