Stories by category: Short Stories

General | Short Stories

ਰਾਬੀਆ

ਰਾਬੀਆ ਨਾਂ ਦੀ ਇੱਕ ਬਹੁਤ ਮਸ਼ਹੂਰ ਸੂਫੀ ਫ਼ਕੀਰ ਹੋਈ ਹੈ - ਇੱਕ ਵਾਰ ਉਸ ਨੂੰ ਕੋਈ ਹੋਰ ਫ਼ਕੀਰ ਮਿਲਣ ਆਇਆ ਕੁਝ ਦਿਨਾਂ ਲਈ ਉਸ ਕੋਲ ਉਸ ਨੇ ਰੁਕਣਾ ਸੀ - ਸਵੇਰੇ ਨਮਾਜ਼ ਵੇਲੇ ਉਸ ਨੇ ਰਾਬੀਆ ਤੋਂ ਕੁਰਾਨ ਮੰਗਿਆ - ਉਸ ਨੇ ਦੇ ਦਿੱਤਾ - ਜਦ ਉਸ ਨੇ ਕੁਰਾਨ ਖੋਲਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ - ਰਾਬੀਆ ਨੇ…...

ਪੂਰੀ ਕਹਾਣੀ ਪੜ੍ਹੋ
Short Stories

ਅਵਲ ਕਿਹੜਾ ਹੈ

ਇਕ ਗੁਰੂ ਦੇ ਦੋ ਸ਼ਿਸ਼ ਸਨ, ਦੋਵੇਂ ਬਾਹਦਰ ਅਤੇ ਸਿਆਣੇ ਸਨ। ਇਕ ਦਿਨ,ਉਨ੍ਹਾਂ ਦੋਹਾਂ ਨੇ ਗੁਰੂ ਨੂੰ ਕਿਹਾ : ਅੱਜ ਫੈਸਲਾ ਕਰ ਦਿਓ ਕਿ ਕਿਹੜਾ ਸ਼ਿਸ਼ ਅਵਲ ਹੈ। ਗੁਰੂ ਨੇ ਕਿਹਾ : ਤੁਸੀਂ ਦੋਵੇਂ ਅਵਲ ਹੋ ਪਰ ਉਹ ਨਹੀਂ ਮੰਨੇ । ਗੁਰੂ ਨੇ ਦੋਹਾਂ ਨੂੰ ਦੂਰ ਦਿਸਦੇ , ਇਕ ਦਰੱਖਟ ਨੂੰ ਹੱਥ ਲਾ ਕੇ ਆਉਣਾ ਲਈ ਕਿਹਾ ।  ਦੋਵੇਂ ਦੌੜ…...

ਪੂਰੀ ਕਹਾਣੀ ਪੜ੍ਹੋ
Religious | Short Stories

ਜੂੜਾ

ਮੇਰਾ ਨਾਮ ਆ- ਜੂੜਾ। ਸ਼ਿਵ ਨੇ ਮੈਨੂੰ ਬੰਨਿਆ, ਮੈਨੂੰ ਸ਼ਿਵ ਦੀ ਸਮਝ ਨਾ ਲੱਗੀ ਕਿ ਉਸਨੂੰ ਮੇਰੀ ਕੀ ਲੋੜ, ਪਰ ਉਸਨੇ ਤਾ ਮੇਰੀ ਉਸਤਤ ਵਿਚ ਮੇਰੇ 'ਤੇ ਚੰਦ ਰੱਖਿਆ, ਫਿਰ ਰਾਮ ਆਇਆ, ਉਸ ਨੇ ਮੈਨੂੰ ਬਹੁਤ ਵਡਿਆਈ ਦਿੱਤੀ, ਭਾਵੇ ਉਹ ਇਕ ਰਾਜਾ ਹੋਵੇ ਜਾਂ ਬੇਦਖਲੀ(ਵੰਨਵਾਸੀ), ਉਸ ਨੇ ਮੈਨੂੰ ਬੇਇੱਜ਼ਤ ਨਹੀਂ ਕੀਤਾ,ਮੈ ਇੱਕ ਵਾਰ ਫਿਰ ਹੈਰਾਨ ਸਾਂ। ਫਿਰ ਆਇਆ ਬੁੱਧਾ ,ਜਦੋਂ…...

ਪੂਰੀ ਕਹਾਣੀ ਪੜ੍ਹੋ
Short Stories | Spirtual

ਮਨੋਕਾਮਨਾ

ਸਾਡੇ ਰਿਸ਼ੀ ਬੜੇ ਤਿਆਗੀ ਅਤੇ ਤੇਜੱਸਵੀਵਿਆਕਤੀ ਹੋਏ ਹਨ । ਇਕ  ਰਿਸ਼ੀ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਸ਼ਿਵਜੀ ਨੇ , ਉਸ ਨੂੰ  ਵਰ ਮੰਗਣ ਲਈ ਕਿਹਾ । ਰਿਸ਼ੀ ਨੇ ਮੰਗਣ ਤੋਂ ਇਨਕਾਰ ਕਰ ਦਿੱਤਾ ਪਰ ਸ਼ਿਵ ਜੀ ਨੇ ਆਪ ਹੀ ਵਰ ਦਿੰਦਿਆ ਕਿਹਾ : ਤੁੰ  ਜਿਸਦੇ ਸਿਰ ‘ਤੇ ਹੱਥ ਰੱਖੇਂਗਾ ,ਉਸ ਦੀ ਮਨੋਕਾਮਨਾ ਪੂਰੀ ਹੋਵੇਗੀ। ਇਹ ਸੁਣ ਕੇ ਰਿਸ਼ੀ ਨੇ…...

ਪੂਰੀ ਕਹਾਣੀ ਪੜ੍ਹੋ
Emotional | Short Stories

ਪਹਿਲੀ ਮਾਂ ਝੂਠੀ ਸੀ

ਇੱਕ ਬੱਚੇ ਦੀ ਮਾਂ ਮਰ ਗਈ..... ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾ ਕੇ ਉਸ ਲਈ ਨਵੀਂ ਮਾਂ ਲਿਆਂਦੀ...... ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚ ਕੀ ਫਰਕ ਹੈ..? ਬੱਚਾ ਕਹਿੰਦਾ-:"ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂ ਸੱਚੀ ਹੈ...!" ਦੂਸਰਾ ਬੰਦਾ ਹੈਰਾਨ ਹੋ ਕੇ ਕਹਿੰਦਾ-:"ਉਹ ਕਿਵੇਂ..?" ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ…...

ਪੂਰੀ ਕਹਾਣੀ ਪੜ੍ਹੋ
General | Short Stories

ਸੋਚ ਬਦਲ ਗਈ

ਇੱਕ ਘੁਮਿਆਰ ਨੇ ਭਾਂਡੇ ਬਣਾਉਣ ਲਈ ਮਿੱਟੀ ਤਿਆਰ ਕੀਤੀ।ਸੋਚਣ ਲਗਿਆ ਕੀ ਬਣਾਵਾਂ। ਉਸ ਨੇ ਚਿਲਮ ਬਣਾਉਣ ਦਾ ਮਨ ਬਣਾਇਆ। ਉਸ ਨੇ ਮਿੱਟੀ ਨੂੰ ਚਿਲਮ ਦਾ ਆਕਾਰ ਦਿੱਤਾ। ਨਵਾਂ ਫੁਰਨਾ ਫੁਰਿਆ ਤਾਂ ਉਹ ਨੇ ਉਸ ਚਿਲਮ ਦਾ ਆਕਾਰ ਵਿਗਾੜ ਦਿੱਤਾ। ਮਿੱਟੀ ਪੁਛਣ ਲੱਗੀ.. ਚਿਲਮ ਵਧੀਆ ਬਣੀ ਸੀ ਤੋੜਿਆ ਕਿਉਂ ? ਘੁਮਿਆਰ ਨੇ ਕਿਹਾ ਮੇਰੀ ਸੋਚ ਬਦਲ ਗਈ ਹੈ। ਇਸ ਦਾ ਕੁੱਝ…...

ਪੂਰੀ ਕਹਾਣੀ ਪੜ੍ਹੋ
Emotional | Short Stories

ਪਰਾਇਆ ਧਨ

'ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ ਦੀ ਖੁਹਾਇਸ਼ ਪੂਰੀ ਹੋਈ ਉਨ੍ਹਾਂ ਦੇ ਘਰ ਇਕ ਸੁੰਦਰ ਲੜਕੇ ਦਾ ਜਨਮ ਹੋਇਆ । ਦੋਵੇ ਲੜਕੀਆਂ ਜਵਾਨ ਹੋ ਗਈਆਂ ।…...

ਪੂਰੀ ਕਹਾਣੀ ਪੜ੍ਹੋ
General | Short Stories

ਕਿਸਮਤ ਵਿਚ ਬਦਕਿਸਮਤੀ ਅਤੇ ਬਦਕਿਸਮਤੀ ਵਿਚ ਕਿਸਮਤ

ਕਿਸੇ ਦਾ ਘੋੜਾ ਕਿਧਰੇ ਚਲਿਆ ਗਿਆ ਸੀ , ਸਾਰੇ ਹਮਦਰਦੀ ਜਤਲਾ ਰਹੇ ਸਨ । ਮਾਲਕ ਨੇ ਕਿਹਾ, " ਕੀ ਪਤਾ , ਇਸ ਨੁਕਸਾਨ ਵਿਚ ਵੀ ਕੋਈ ਲਾਭ ਹੋਵੇ ।" ਲਗਭਗ ਸਾਲ ਮਗਰੋਂ ਉਹ ਘੋੜਾ ਦੋ ਹੋਰ ਘੋੜਿਆਂ ਨਾਲ ਵਾਪਸ ਆ ਗਿਆ । ਲੋਕ ਵਧਾਈ ਦੇਣ ਆਏ। ਮਾਲਕ ਨੇ ਕਿਹਾ : ਕੀ ਪਤਾ ਇਸ ਲਾਭ ਵਿਚ ਵੀ ਨੁਕਸਾਨ ਲੁਕਿਆ ਹੋਵੇ l…...

ਪੂਰੀ ਕਹਾਣੀ ਪੜ੍ਹੋ
Short Stories

ਅਕਲ

ਫਰਾਂਸ ਦਾ ਪ੍ਰਸਿੱਧ ਬਾਦਸ਼ਾਹ ਲੂਈ, ਜੋਤਸ਼ੀਆਂ ਦਾ ਸ਼ੋਕੀਨ ਸੀ । ਇਕ ਵਾਰੀ ਇਕ ਜੋਤਸ਼ੀ ਨੇ ਕਿਹਾ ਕਿ ਦਰਬਾਰ ਦੀ ਇਕ ਮਹੱਤਵਪੂਰਨ ਇਸਤਰੀ ਅਗਲੇ ਇਕ ਸਪਤਾਹ ਵਿਚ ਮਰ ਜਾਵੇਗੀ , ਇਕ ਮਰ ਗਈ । ਬਾਦਸ਼ਾਹ ਨੂੰ ਸ਼ੱਕ ਹੋਇਆ ਕਿ ਆਪਣੀ ਭਵਿੱਖਬਾਣੀ ਨੂੰ ਸੱਚੀ ਅਤੇ ਸਫਲ ਸਾਬਤ ਕਰਨ ਵਾਸਤੇ, ਜੋਤਸ਼ੀ ਨੇ ਉਹ ਇਸਤਰੀ ਮਰਵਾਈ ਸੀ । ਬਾਦਸ਼ਾਹ ਨੂੰ ਜੋਤਸ਼ੀ ਤੋਂ ਭੈਅ ਆਉਣ ਲੱਗ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.