Stories by category: Short Stories

Emotional | Short Stories | Social Evils

ਹਿੱਸੇ ਦੇ ਪੈਸੇ

ਸੇਠ ਧਨੀ ਰਾਮ ਦੇ ਢਾਬੇ ਤੇ ਭਾਂਡੇ ਧੋ ਰਹੇ ਗਿਆਰਾਂ ਕੁ ਸਾਲ ਦੇ ਬੱਚੇ ਨੂੰ ਵੇਖ ਕੇ ਇਕ ਗੱਡੀ ਰੁਕੀ ਜੋ ਵੇਖਣ ਨੂੰ ਸਰਕਾਰੀ ਲੱਗਦੀ ਸੀ , ਵਿਚੋਂ ਸਿਪਾਹੀ ਨੇ ਉਤਰਦਿਆਂ ਹੀ ਸੇਠ ਨੂੰ ਕਿਹਾ ''ਸੇਠ ਜੀ ਤੁਹਾਨੂੰ ਪਤਾ ਨਹੀਂ ਬਾਲ ਮਜ਼ਦੂਰੀ ਬਹੁਤ ਵੱਡਾ ਜੁਰਮ ਏ ਇਹੀ ਉਮਰ ਬੱਚੇ ਦੀ ਪੜਨ ਲਿਖਣ ਤੇ ਹੱਸਣ ਖੇਡਣ ਦੀ ਹੁੰਦੀ ਐ...ਤੁਸੀਂ ਇਹਨਾਂ ਤੋਂ…...

ਪੂਰੀ ਕਹਾਣੀ ਪੜ੍ਹੋ
General | Short Stories

ਸਰਦਾਰ ਜੀ

ਜੁਲਾਈ ਦੇ ਮਹੀਨੇ ਚ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ।ਰਸਤੇ ਵਿੱਚ ਜਦ ਬੱਸ ਜ਼ੀਰਾ ਸ਼ਹਿਰ ਕੋਲ ਪਹੁੰਚੀ ਤਾਂ ਇੱਕ ਬਿਹਾਰੀ ਮਜਦੂਰ ਮੇਰੇ ਨਾਲ ਆ ਕੇ ਬੇਠ ਗਿਆ।ਮੀਂਹ ਜਾ ਪਿਆ ਹੋਣ ਕਾਰਨ ਸ਼ੀਸ਼ੇ ਥਾਂਈ ਠੰਡੀ ਹਵਾ ਆ ਰਹੀ ਸੀ। ਇੰਨੇ ਚ ਓਹਨੂੰ ਨੀਂਦ ਆ ਗਈ।ਨੀਂਦ ਏਨੀ ਗੁੜੀ ਆਈ ਕਿ ਉਹ ਮੇਰੇ ਮੋਢੇ ਤੇ ਸਿਰ ਰੱਖ ਸੁਤਾ ਰਿਹਾ।ਏ ਮੇਰੀ ਆਦਤ…...

ਪੂਰੀ ਕਹਾਣੀ ਪੜ੍ਹੋ
Short Stories

ਪੀ.ਜੀ

ਕੁਲਵੰਤ ਸਿੰਘ  ਸਵੇਰੇ -ਸਵੇਰੇ ਕਿਧਰ ਜਾ ਰਿਹਾ ਹੈ। "ਕੁਲਵੰਤ  ਸਿੰਘ  ਦੇ ਦੋਸਤ ਰਵਿੰਦਰ ਸਿੰਘ  ਨੇ ਹਸਦਿਆਂ ਹੋਇਆ  ਕਿਹਾ। ਯਾਰ ਕੋਈ ਛੋਟਾ ਜਿਹਾ  ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ  ਨੇ  ਕਿਹਾ। ਮਕਾਨ ਤੂੰ ਕੀ  ਕਰਨਾ  ਤੇਰੇ ਕੋਲ  ਦੋ ਵੱਡੀਆਂ ਕੋਠੀਆਂ  ਨੇ। "  ਕੁਲਵੰਤ  ਸਿੰਘ  ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ  ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ…...

ਪੂਰੀ ਕਹਾਣੀ ਪੜ੍ਹੋ
Short Stories

ਬੇਟੀ

ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ  ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ  ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ  ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ  ਕੀਤਾ। ਉਸਨੂੰ ਮੁੱਖ ਮਹਿਮਾਨ  ਨੇ ਸਨਮਾਨ ਦਿੱਤਾ। ਮੁੱਖ ਮਹਿਮਾਨ  ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, "ਵਾਹ!! ਬੇਟੀ, ਵਾਹ!!…...

ਪੂਰੀ ਕਹਾਣੀ ਪੜ੍ਹੋ
General | Short Stories

ਪਹਿਰਾਵਾ ਅਤੇ ਭੋਜਨ

ਸ਼ੇਖ ਸਾਦੀ ਫ਼ਾਰਸੀ ਦਾ ਮਹਾਨ ਵਿਦਵਾਨ ਸੀ। ਇੱਕ ਵਾਰ ਰਾਜੇ ਨੇ ਉਸਨੂੰ ਬੁਲਾਇਆ। ਰਾਜੇ ਦਾ ਦਰਬਾਰ ਬਹੁਤ ਦੂਰ ਸੀ,ਰਸਤੇ 'ਵਿਚ ਰਾਤ ਨੂੰ ਉਸਨੇ ਇੱਕ ਅਮੀਰ ਆਦਮੀ ਦੇ ਘਰ ਵਿੱਚ ਸ਼ਰਨ ਲਈ। ਸਾਦੀ ਦਾ ਪਹਿਰਾਵਾ ਚੰਗੀ ਨਹੀਂ ਸੀ, ਇਸ ਕਰਕੇ  ਅਮੀਰ ਵਿਅਕਤੀ ਨੇ ਉਸਨੂੰ ਚੰਗਾ ਭੋਜਨ ਨਹੀਂ ਦਿੱਤਾ. ਪਰ ਅਗਲੇ ਦਿਨ, ਸਾਦੀ ਨੇ ਅਮੀਰਾਂ ਦੇ ਘਰ ਨੂੰ ਛੱਡ ਦਿੱਤਾ ਅਤੇ ਰਾਜੇ…...

ਪੂਰੀ ਕਹਾਣੀ ਪੜ੍ਹੋ
Short Stories

ਮਜਾਕ

ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ।ਇਸਦੇ ਪਿੱਛੇ ਗਹਿਰਾ ਕਾਰਨ ਹੈ।ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ…...

ਪੂਰੀ ਕਹਾਣੀ ਪੜ੍ਹੋ
Short Stories

ਕਿਸਾਨ ਤੇ ਕੁਦਰਤ

ਸ਼ਹਿਰੋਂ ਸੌਦਾ ਪੱਤਾ ਲੈਣ ਗਿਆ ਤੇਜਾ ਸਿੰਓਂ ਕੱਪੜੇ ਦੀ ਹੱਟੀ ਵਾਲੇ ਆਪਣੇ ਯਾਰ ਸੇਠ ਮੰਗਤ ਰਾਮ ਕੋਲ ਰੁਕ ਗਿਆ । ਸੋਚਿਆ ਨਾਲੇ ਚਾਹ ਪਾਣੀ ਪੀ ਚੱਲਾਂਗੇ ਨਾਲੇ ਉਤੋਂ ਬੱਦਲ ਜਿਆ ਟਲ ਜਾਵੇਗਾ । ਜਾਂਦਿਆਂ ਨੂੰ ਸੇਠ ਆਵਦੇ ਨੌਕਰ ਨੂੰ ਕਹਿ ਰਿਹਾ ਸੀ "ਚੱਲ ਉਏ ਛੋਟੂ ਸਮਾਨ ਅੰਦਰ ਸਾਂਭ ਬੱਦਲ ਬੜਾ ਚੜਿਆ ਆਉਂਦਾ ਕਿਤੇ ਪੂਰੇ ਦਿਨ ਦੀ ਕੀਤੀ ਮਿਹਨਤ ਖੂਹ ਚ…...

ਪੂਰੀ ਕਹਾਣੀ ਪੜ੍ਹੋ
General | Short Stories

ਗੱਡ ਸਾਂਢੂ

ਕਈ ਬੰਦੇ ਵੀ ਕਮਾਲ ਦੀ ਗੱਲ ਕਰ ਜਾਂਦੇ ਹਨ,ਅੱਜ ਮੈਂ ਇੱਕ ਬਜੁਰਗ ਗੁੱਜ਼ਰ ਕੋਲ਼ ਬੈਠਾ ਇੱਧਰ ਉੱਧਰ ਦੀਆਂ ਗੱਪਾਂ ਮਾਰ ਰਿਹਾ ਸੀ,ਗੱਲਾਂ ਗੱਲਾਂ ਵਿੱਚ ਕਹਿੰਦਾ ਤੂੰ ਫਲਾਣੇ ਨੂੰ ਜਾਣਦਾਂ?..ਮਖਾਂ ਹਾਂ,ਉਹ ਤਾਂ ਮੇਰਾ ਸਾਢੂ ਲਗਦਾ,ਅੱਗੋਂ ਔਖਾ ਜਿਹਾ ਹੋਕੇ ਕਹਿੰਦਾ ਭੈਚੋਂ ਥੋਡਾ ਜੱਟਾਂ ਦਾ ਕੀ ਐ,..ਖੱਬਲ਼ ਦੀਆਂ ਤਿੜਾਂ ਵਾਂਗ ਆਪਸ ਚ ਰਿਸ਼ਤੇਦਾਰੀਆਂ,ਤੁਸੀਂ ਤਾਂ ਸਾਰੇ ਈ ਇੱਕ ਦੂਜੇ ਦੇ ਸਾਢੂ ਬਣੇ ਫਿਰਦੇ ਹੋ,.ਹੋਰ…...

ਪੂਰੀ ਕਹਾਣੀ ਪੜ੍ਹੋ
Short Stories | Social Evils

ਦੁੱਧ

ਪੈਰਾਂ ਦੀ ਅਵਾਜ਼ ਸੁਣ ਦੇ ਸਾਰ ਹੀ ਜਾਗੋ ਮੀਚੀ 'ਚ ਪਈ ਬਲਵੀਰ ਕੌਰ ਦੀ ਅੱਖ ਖੁੱਲ੍ਹ ਗਈ । ਗਲੀ ਵਿੱਚੋਂ ਖਿੜਕੀ ਰਾਹੀਂ ਅਾ ਰਹੀ ਸੀਟੀ ਦੀ ਛੀ-ਛੀ ਕਰਦੀ ਸ਼ੂਕ ਨੇ ੳੁਸਦੇ ਦਿਲ ਦੀ ਧੜਕਣ ਹੋਰ ਤੇਜ਼ ਕਰ ਦਿੱਤੀ ਸੀ । ਜਦੋਂ ੳੁਸ ਨੇ ਖੇਸ ਦਾ ਲੜ ਮਾੜ੍ਹਾ ਜਾ ਪਰ੍ਹਾਂ ਕਰਕੇ ਦੇਖਿਆ ਤਾਂ ਰਾਤ ਦੇ ਪੌਣੇ ਬਾਰਾਂ ਵੱਜੇ ਪਏ ਸਨ ਅਤੇ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.