ਇੱਕ ਗਰਾਊਂਡ ਵਿੱਚ ਕਈ ਸਟਾਲ ਲੱਗੇ ਹੋਏ ਸਨ..! ਹਰ ਸਟਾਲ ਤੇ ਰੰਗ ਬਰੰਗੇ ਗੁਬਾਰੇ ,ਮਨਭਾਉਂਦੀਆਂ ਵਸਤਾਂ..ਦੇ ਨਾਲ਼ ਨਾਲ਼ ਲੋਕਾਂ ਦਾ ਤਾਂਤਾ ਸੀ..! ਹਰ ਸਟਾਲ ਵਾਲ਼ਾ ਵੱਧ ਤੋਂ ਵੱਧ ਭੀੜ ਜੁਟਾਓਣ ਚ ਮਸ਼ਰੂਫ ਸੀ..! ਰਾਹਗੀਰਾਂ ਨੂੰ ਇੱਕ ਰਾਹ ਤੋਂ ਦੂਜੇ ਰਾਹ ਪੈਣ ਲਈ ਮਜਬੂਰਨ ਗਰਾਉਂਡ ਵਿੱਚ ਦੀ ਹੋ ਕੇ ਗੁਜ਼ਰਨਾ ਪੈਂਦਾ ਸੀ..! ਇੱਕ ਬੱਚੀ ਆਪਣੇਂ ਅੰਨੇ ਤੇ ਗੂੰਗੇ ਬਾਬੇ ਦਾ ਹੱਥ ਫੜ੍ਹ ਉੱਥੋਂ ਦੀ ਗੁਜ਼ਰ ਰਹੀ …
Sad Stories
-
-
ਗਲੀ ਚੋ ਟੁੱਟੀ ਜਿਹੀ ਰੇਹੜੀ ਤੇ ਬੋਤਲਾਂ ਵੇਚ, ਪੁਰਾਣਾ ਕਬਾੜ ਵੇਚ, ਲੋਹਾ ਵੇਚ ਲੋ ਦਾ ਨਸੀਬੂ ਹੋਕਾ ਦਿੰਦਾ ਦਿੰਦਾ ਸੀ ਤੇ ਨਾਲ ਹੀ ਓਹਦਾ ਛੋਟਾ ਜਿਹਾ ਲੜਕਾ ਬਾਬੂ ਸੀ, ਅਰਜੁਨ ਦੀ ਕੋਠੀ ਮੁਹਰਿਓ ਲੰਘ ਰਿਹਾ ਸੀ ਕਿ ਏਨੇ ਨੂੰ ਕੋਠੀ ਚੋ ਗਰਜਵੀ ਜਿਹੀ ਆਵਾਜ ਆਈ,,, ਓਏ ਇਧਰ ਆ,,,, ਆਹ ਚੱਕ ਲੈ ਬੋਤਲਾਂ,, ਮਹਿੰਗੀ ਦਾਰੂ ਦੀਆਂ 20,22 ਖਾਲੀ ਬੋਤਲਾਂ ਚੁੱਕ ਕੇ ਨਸੀਬੂ ਨੂੰ ਫੜਾਉਂਦਾ ਫੜਾਉਂਦਾ ਮੂੰਹ …
-
ਮੀਂਹਾ ਦੇ ਦਿਨ ਸੀ ਤੇ ਲਛਮਣ ਨੂੰ ਖੇਤ ਕੰਮ ਕਰਦੇ ਇਹੀ ਫਿਕਰ ਰਹਿੰਦੀ ਕਿ ਕਿਤੇ ਜੋ ਤਿੰਨ ਕੋਠੇ ਚੋਦੇਂ ਆ ਕੋਈ ਨੁਕਸਾਨ ਨਾ ਕਰ ਦੇਣ,,,ਤਿੰਨ ਕੋਠੇ ਕਾਹਦੇ ਇੱਕ ਤਾਂ ਤੀਹ ਕੋ ਸਾਲ ਪੁਰਾਣੀ ਸਵਾਤ ਜਿੱਥੇ ਆਇਆ ਗਇਆ ਬਹਿੰਦਾ ਤੇ ਇਕ ਪੇਟੀ ਆਲਾ ਜਿਹਦੀ ਛੱਤ ਉੱਤੇ ਹਜੇ ਪਿਛਲੇ ਸਾਲ ਹੀ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿਚ ਆਪ ਮੰਜਾ ਡਾਹ ਬਹਿ ਜਾਂਦਾ,, ਮੈਂ ਕੋਲੋ ਲੰਘ ਰਿਹਾ …
-
ਨਸੀਬੋ ਨੇ ਅਾਪਣੇ ਘਰ ਫੋਨ ਕੀਤਾ ਪਤਾ ਲੱਗਾ ਮਾਂ ਕਿਸੇ ਤੀਰਥ ਤੇ ਇਸ਼ਨਾਣ ਕਰਨ ਗਈ ਹੈ ।ਪਤਾ ਨਹੀਂ ਕਿਉਂ ਜਿੰਨਾ ਚਿਰ ਨਸੀਬੋ ਕਨੇਡਾ ਵਿੱਚੋੋਂ ਕੰਮਾ ਕਾਰਾਂ ਨਾਲ ਰੁੱਝੀ ਜਿੰਦਗੀ ਚੋਂ ਦੋ ਮਿੰਟ ਕੱਢ ਕੇ ਮਾਂ ਨਾਲ ਗੱਲ ਨਾ ਕਰਦੀ ਸਾਰੇ ਦਿਨ ਦਾ ਥਕੇਵਾਂ ਨਾ ਉੱਤਰਦਾ ।ਦੋ ਤਿੰਨ ਦਿਨ ਬੜੇ ਅੌਖੇ ਲੰਘੇ ਅਾਖਰ ਨਸੀਬੋ ਨੇ ਗੁਅਾਡਣ ਚਾਚੀ ਨੂੰ ਫੋਨ ਲਾ ਲਿਅਾ ।ਸੋਚਿਅਾ ਚਲੋ ਮਾਂ ਨਹੀਂ ਤਾਂ …
-
ਮਿੰਨੀ ਬੱਸ ਕਈ ਪਿੰਡਾਂ ਚੋਂ ਗੇੜੇ ਖਾਂਦੀ ਮਹਿਮੇ ਪਿੰਡ ਦੇ ਪਿੱਪਲ ਵਾਲੇ ਅੱਡੇ ਆ ਰੁਕੀ ,,,,,,ਥੱਲੇ ਉੱਤਰ ਛੋਟਾ ਝੋਲਾ ਵੱਡੇ ਮੁੰਡੇ ਨੂੰ ਫੜਾ ਸਿੰਦਰ ,,, ਆਪ ਬੱਸ ਚੋਂ ਬਾਰੀ ਕੋਲ ਬੈਠੀ ਸਵਾਰੀ ਤੋਂ ਮੁਸੰਮੀਆਂ ਆਲਾ ਗੱਟਾ ਫੜ੍ਹ ਸਿੱਧਾ ਸਿਰ ਤੇ ਰੱਖ ,,, ਛੋਟੇੇ ਮੁੰਡੇ ਨੂੰ ਊਂਗਲ ਲਾ ਵੱਡੀ ਵੀਹੀ ਹੋ ਤੁਰੀ ,,,,,,, ਸਿੰਦਰ ਇਕਲੌਤੇ ਵੱਡੇ ਭਰਾ ਜੰਗੇ ਤੋਂ ਦੋ ਸਾਲ ਹੀ ਛੋਟੀ ਸੀ ,,, ਸਿੰਦਰ …
-
2009 ਦੀਆਂ ਗਰਮੀਆਂ ਦੀ ਗੱਲ ਆ ਇਹ। ਵੇਲਾ ਸੀ ਆਹੀ ਕੋਈ ਆਥਣ ਦਾ ਪਹਿਰ। ਪੱਕਾ ਚੇਤਾ ਨਹੀ ਪਰ ਦਿਨ ਮੈਨੂੰ ਲਗਦਾ ਅਬਲ ਤਾਂ ਸ਼ੁਕਰਵਾਰ ਸੀ ਓਦਨ ਨਹੀਂ ਵੱਧ ਤੋਂ ਵੱਧ ਸ਼ਨਿੱਚਰਵਾਰ ਹੋਣਾ। ਮੈ ਤੱਦ ਇੰਡਆ, ਬੰਗਲੌਰ ਸੀ। ਆਏ ਨੂੰ ਤਿੰਨ ਕੁ ਮਹੀਨੇ ਹੋ ਚੱਲੇ ਸੀ। ਬਾਹਰ ਮੱਠੀ-ਮੱਠੀ ਹਵਾ ਢਲਦੇ ਹੋਏ ਤਪਦੇ ਦਿਨ ‘ਚ ਮਿਠਾਸ ਘੋਲ ਰਹੀ ਸੀ। ਸੂਰਜ ਿਖਸਕਨ ਲਈ ਰੰਗ-ਰੂਪ ਬਦਲ ਰਿਹਾ ਸੀ। ਏਧਰ …
-
ਇਕ ਔਰਤ ਇਕ ਦਿਨ ਮਹਿਲਾ ਡਾਕਟਰ ਕੋਲ ਗਈ ਤੇ ਬੋਲੀ, ” ਡਾਕਟਰ ਮੈ ਇੱਕ ਗੰਭੀਰ ਸਮੱਸਿਆ ਵਿੱਚ ਹਾਂ ਤੁਹਾਡੀ ਮਦਦ ਦੀ ਜਰੂਰਤ ਹੈ। ਮੈ ਗਰਭਵਤੀ ਹਾਂ , ਤੁਸੀ ਕਿਸੇ ਨੰ ਦੱਸਣਾ ਨਹੀ ਮੈ ਇੱਕ ਜਾਨ ਪਹਿਚਾਣ ਦੇ ਅਲਟਰਾ ਸਕੈਨ ਸੈਟਰ ਵਿੱਚੋ ਪਤਾ ਕਰ ਲਿਆ ਹੈ ਕੀ ਮੇਰੇ ਗਰਭ ਵਿੱਚ ਹੋਣ ਵਾਲਾ ਬੱਚਾ ਲੜਕੀ ਹੈ।। ਮੈ ਪਹਿਲਾ ਤੋ ਹੀ ਇੱਕ ਬੱਚੀ ਦੀ ਮਾਂ ਹਾਂ ਅਤੇ ਮੈ …
-
ਇੱਕ ਬੱਚੇ ਦੀ ਮਾਂ ਮਰ ਗਈ….. ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾ ਕੇ ਉਸ ਲਈ ਨਵੀਂ ਮਾਂ ਲਿਆਂਦੀ…… ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚ ਕੀ ਫਰਕ ਹੈ..? ਬੱਚਾ ਕਹਿੰਦਾ-:”ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂ ਸੱਚੀ ਹੈ…!” ਦੂਸਰਾ ਬੰਦਾ ਹੈਰਾਨ ਹੋ ਕੇ ਕਹਿੰਦਾ-:”ਉਹ ਕਿਵੇਂ..?” ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ …
-
ਲਾਲੀ ਦੀ ਮਾਂ ਗਰਭਵਤੀ ਸੀ ਤੇ ਲਾਲੀ ਦੀ ਦਾਦੀ ਲਾਲੀ ਕੋਲੋਂ ਪੁੱਛਿਆ ਕਰੇ, ਲਾਲੀ ਆਪਣੇ ਕੋਠੇ ਤੇ ਕੀ ਹੈ , ਚਿੜੀ ਕਿ ਮੋਰ ? ਨਿਆਣੀ ਸੀ, ਉਹਨੂੰ ਸਮਝ ਨਹੀ ਸੀ ਇੰਨ੍ਹਾ ਗੱਲਾਂ ਦੀ । ਪਰ ਦਾਦੀ ਦੇ ਸਮਝਾਏ ਮੁਤਾਬਕ ਉਹ ਅਕਸਰ ਆਖਿਆ ਕਰਦੀ ਸੀ “ਮੋਰ” ਫਿਰ ਮਾਂ ਦੇ ਜਣੇਪੇ ਦੇ ਨਾਲ ਹੀ ਬਾਲੜੀ ਤੇ ਕਹਿਰ ਟੁੱਟ ਪਿਆ। ਮਾਂ ਤੇ ਲਾਲੀ ਦਾ ਮੋਰ ਦੋਵੇ ਹੀ ਦੁਨੀਆਂ …
-
ਬਜ਼ੁਰਗ ਆਸ਼ਰਮ ਵਿਚ ਸਾਰੇ ਖੁਸ਼ ਸਨ ।ਖੁਸ਼ ਵੀ ਕਿਉੰ ਨਾ ਹੁੰਦੇ ,ਅੱਜ ਕਈ ਦਿੰਨਾ ਬਾਅਦ ਉਨ੍ਹਾਂ ਨੂੰ ਫ਼ਲ ਖਾਣ ਨੂੰ ਮਿਲ ਰਹੇ ਸਨ । “ਲਓ ਮਾਂ ਜੀ । ” ਸੰਤਰਾ ਤੇ ਕੇਲਾ ਦਿੰਦਾ ਹੋਏ ਦਾਨੀ ਨੌਜਵਾਨ ਨੇ ਕਿਹਾ । ਮਾਂ ਜੀ , ਸ਼ਬਦ ਸੁਣਕੇ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ । “ਕੀ ਹੋਇਆ ?” ਉਸਦੇ ਨਾਲ ਬੈਠੀ ਉਸਦੀ ਬਜ਼ੁਰਗ …
-
ਕਿਸੇ ਨੇ ਗੱਲ ਸੁਣਾਈ ਕੇ ਪੰਜਾਬੋਂ ਕਨੇਡਾ ਪੜਨ ਆਏ ਦੀ ਨਾਲ ਪੜਦੀ ਗੋਰੀ ਨਾਲ ਨੇੜਤਾ ਵੱਧ ਗਈ ਤੇ ਨਾਲ ਹੀ ਡਰੱਗਾਂ ਤੇ ਲੱਗ ਗਿਆ ! ਕੁਝ ਮਹੀਨਿਆਂ ਵਿਚ ਹੀ ਬੁਰਾ ਹਾਲ ਹੋ ਗਿਆ ..ਨਾਲਦਿਆਂ ਨੂੰ ਆਖਿਆ ਕਰੇ ਕੇ ਮਰਨ ਨੂੰ ਜੀ ਕਰਦਾ ! ਮਾਂ ਬਾਪ ਨਿੱਕੇ ਹੁੰਦਿਆਂ ਹੀ ਤੁਰ ਗਏ ਸਨ ਤੇ ਦਾਦੇ ਨੇ ਹੀ ਨਿੱਕੇ ਹੁੰਦਿਆਂ ਤੋਂ ਪਾਲਿਆ ਸੀ ਤੇ ਓਦੇ ਨਾਲ ਹੀ ਜ਼ਿਦ …
-
‘ਧੀਆਂ ਤਾਂ ਪਰਾਇਆ ਧਨ ਹਨ , ਮੈਨੂੰ ਪੁੱਤ ਚਾਹੀਦਾ ਹੈ । ਜਿੰਦਗੀ ਦਾ ਸਹਾਰਾ ਉਸ ਦੇ ਪਤੀ ਨੇ ਕਿਹਾ । ਪਤੀ ਦੇ ਸਾਹਮਣੇ ਉਸ ਦੀ ਪੇਸ਼ ਨਾ ਗਈ । ਉਸ ਨੇ ਅਰਦਾਸਾ ਕੀਤੀਆਂ । ਸੁੱਖਾ ਸੁਖੀਆ । ਉਸ ਦੇ ਪਤੀ ਦੀ ਖੁਹਾਇਸ਼ ਪੂਰੀ ਹੋਈ ਉਨ੍ਹਾਂ ਦੇ ਘਰ ਇਕ ਸੁੰਦਰ ਲੜਕੇ ਦਾ ਜਨਮ ਹੋਇਆ । ਦੋਵੇ ਲੜਕੀਆਂ ਜਵਾਨ ਹੋ ਗਈਆਂ । ਉਨ੍ਹਾਂ ਲਈ ਚੰਗੇ ਰਿਸ਼ਤੇ ਲ਼ੱਭ …