ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ ਕੀਤਾ। ਉਸਨੂੰ ਮੁੱਖ ਮਹਿਮਾਨ ਨੇ ਸਨਮਾਨ ਦਿੱਤਾ। ਮੁੱਖ ਮਹਿਮਾਨ ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, “ਵਾਹ!! ਬੇਟੀ, ਵਾਹ!! ਤੂੰ ਕਮਾਲ ਕਰ ਦਿੱਤਾ। ਬੇਟੀਆਂ ਦੇਸ਼ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
शेख साडी फारसी का एक महान विद्वान था एक बार राजा ने उसे बुलाया। राजा की अदालत बहुत दूर थी, रात में, उसने एक अमीर आदमी के घर में आश्रय लिया। साडी की पोशाक अच्छी नहीं थी, इसलिए अमीरों ने उसे अच्छा खाना नहीं दिया। लेकिन अगले दिन, अमीर घर छोड़ दिया और राजा की अदालत में गया। राजा ने उसे बहुत सम्मान दिया और …
-
ਸ਼ੇਖ ਸਾਦੀ ਫ਼ਾਰਸੀ ਦਾ ਮਹਾਨ ਵਿਦਵਾਨ ਸੀ। ਇੱਕ ਵਾਰ ਰਾਜੇ ਨੇ ਉਸਨੂੰ ਬੁਲਾਇਆ। ਰਾਜੇ ਦਾ ਦਰਬਾਰ ਬਹੁਤ ਦੂਰ ਸੀ,ਰਸਤੇ ‘ਵਿਚ ਰਾਤ ਨੂੰ ਉਸਨੇ ਇੱਕ ਅਮੀਰ ਆਦਮੀ ਦੇ ਘਰ ਵਿੱਚ ਸ਼ਰਨ ਲਈ। ਸਾਦੀ ਦਾ ਪਹਿਰਾਵਾ ਚੰਗੀ ਨਹੀਂ ਸੀ, ਇਸ ਕਰਕੇ ਅਮੀਰ ਵਿਅਕਤੀ ਨੇ ਉਸਨੂੰ ਚੰਗਾ ਭੋਜਨ ਨਹੀਂ ਦਿੱਤਾ. ਪਰ ਅਗਲੇ ਦਿਨ, ਸਾਦੀ ਨੇ ਅਮੀਰਾਂ ਦੇ ਘਰ ਨੂੰ ਛੱਡ ਦਿੱਤਾ ਅਤੇ ਰਾਜੇ ਦੇ ਦਰਬਾਰ ਵਿਚ ਗਿਆ। ਰਾਜੇ …
-
Sheikh Saadi was a great scholar of Persia, once the king called him. The king’s court was very far, so, at night, he took shelter in a wealthy man’s house. The ordinary dress that he was wearing was not good, so the rich did not give him good food. The next day, Saadi left the house and went to the king’s court. The king gave …
-
ਵੇਸਵਾ ਸ਼ਬਦ ਕਹਿਣਾ ਤਾਂ ਬਹੁਤ ਸੌਖਾ ਪਰ ਇਹ ਸ਼ਬਦ ਕੱਲ੍ਹ ਮੇਰੀ ਜ਼ਿੰਦਗੀ ਦਾ ਕਿੱਸਾ ਬਣ ਕੇ ਰਹਿ ਗਿਆ ।। ਕਲ ਜਦੋੰ ਟੈਕਸੀ ਚਲਾਉੰਦੇ ਨੂੰ ਇੱਕ ਟਰਿੱਪ ਮਿਲਿਆ ਤਾਂ ਘਰ ਦੇ ਦਿੱਤੇ ਗਏ ਅਡਰੈੱਸ ਅੱਗੇ ਪਹੁੰਚਿਆ ਤਾਂ ਦਸ ਕੁ ਮਿੰਟ ਉੜੀਕਣ ਤੇ ਕੋਈ ਨਾ ਆਇਆ ਤਾਂ ਉੱਥੋ ਜਾਣ ਹੀ ਲੱਗਿਆ ਸੀ ਤਾਂ ਤਿੰਨ ਜਾਣੇ ਇੱਕ ਮੁੰਡਾ ਤੇ ਕੁੜੀ ( ਇੱਕ ਗੋਰੀ ਕੁੜੀ ਤੇ ਬਾਕੀ ਮੁੰਡਾ ਕੁੜੀ …
-
ਕਹਿੰਦੇ ਇਕ ਵਾਰੀ ਅਕਬਰ ਬਾਦਸ਼ਾਹ ਪਾਣੀ ਪੀਣ ਲਗਾ ਤਾਂ ਬੀਰਬਲ ਨੇ ਪੁਛਿਆ ਕਿ ਰਾਜਨ ਤੈਨੂੰ ਪਤਾ ਇਸ ਪਾਣੀ ਦੇ ਗਲਾਸ ਦੀ ਕੀ ਕੀਮਤ ਹੈ ? ਉਹ ਕਹਿੰਦਾ ਇਹਦੀ ਕੀ ਕੀਮਤ ਹੈ ? ਪਾਣੀ ਬੇਹਿਸਾਬਾ ਹੈ ਦੁਨੀਆਂ ਤੇ । ਬੀਰਬਲ ਕਹਿੰਦਾ ਜੇ ਕਿਤੇ ਤੂੰ ਰੇਗਿਸਤਾਨੀ ਇਲਾਕੇ ਵਿੱਚ ਫਸ ਜਾਵੇਂ ਤੇ ਤੂੰ ਤਿਰਹਾਇਆ ਮਰ ਰਿਹਾ ਹੋਵੇਂ ਤੇ ਤੈਨੂੰ ਕੋਈ ਪਾਣੀ ਦਾ ਗਲਾਸ ਦੇਵੇ ਤੂੰ ਉਹਨੂੰ ਪਾਣੀ ਦਾ …
-
ਯਹੂਦੀਅਾਂ ਦਾ ਰਹਿਬਰੀ ਪੁਰਸ਼ ਜੌ ਅੰਦਾਜ਼ਨ 3,500 ਸਾਲ ਪਹਿਲਾ ਹੌੲਿਅਾ। ੲਿਹ “ਕੌਹਤੂਰ” ਤੇ ਚੜਕੇ ੲਿਬਾਦਤ ਕਰਦਾ ਸੀ। “ਕੌਹ” ਕਹਿੰਦੇ ਨੇ ਪਹਾੜ ਨੂੰ ਤੇ “ਤੂਰ” ਪਹਾੜ ਦਾ ਨਾਮ ਸੀ। ਮੁਹੰਮਦ ਸਾਹਿਬ ਵੀ ੲਿਕ ਪਹਾੜ ਤੇ ਜਾਦੇਂ ਸਨ। ਹੁਣ ਤਾਂ ਸਾੳੁਦੀ ਅਰਬ ਦੀ ਗੌਰਮਿੰਟ ਨੇ ਸੁਰੰਗ ਬਣਾ ਦਿੱਤੀ ਹੈ । ਪਹਿਲਾ ਤਾ ਹਾਜੀਅਾਂ ਨੂੰ 8-10 ਮੀਲ ਦਾ ਸਫਰ ਕਰਕੇ ਜਾਣਾ ਪੈਂਦਾ ਸੀ । ਹੁਣ ਤੇ ਸਿਰਫ 2 …
-
ਹੁਸ਼ਿਆਰਪੁਰ ਦੇ ਇਕ ਸੋਹਣੇ ਪਿੰਡ ਵਿਚ ਜੁਨੇਤ ਚੜੀ । ਮਾ ਬਾਪ ਦਾ ਇਕਲੌਤਾ ਪੁੱਤ ਵਿਆਹੁਣ ਗਿਆ ਤੇ ਸੰਜੋਗ ਵੀ ਜਿਵੇਂ ਖੁਦਾ ਨੇ ਬਹਿ ਕੇ ਆਪ ਲਿਖੇ ਹੋਣ । ਜਿੰਨਾ ਉਹ ਆਪ ਸੰੁਦਰ ਨੌਜਵਾਨ ਸੀ ਉਸ ਤੋਂ ਵੀ ਸੋਹਣੀ ਉਹਦੇ ਨਾਲ ਉਹ ਭਾਗਾਂ ਵਾਲੀ ਨੇ ਘਰੇ ਆ ਪੈਰ ਪਾਏ ਘਰ ਵਿੱਚ ਪਹਿਲਾਂ ਹੀ ਬਹੁਤ ਕੁਝ ਸੀ ਤੇ ਉਹਦੇ ਆਉਣ ਨਾਲ ਬਰਕਤਾਂ ਹੋਰ ਪੈਣ ਲਗੀਆਂ । ਪਿੰਡ …
-
ਅੱਜ ਤੌਂ 12 ਸਾਲ ਪਹਿਲਾਂ 18 ਜੁਲਾਈ ਵਾਲੇ ਦਿਨ ਮਸਕੀਨ ਜੀ ਨੇ ਸ਼ਾਮ ਦੀ ਕਥਾ ਕੀਤੀ ਸੀ ।ਮਸਕੀਨ ਜੀ 4 ਲਾਂਵਾ ਦੀ ਕਥਾ ਕਰ ਰਹੇ ਸਨ । ਉਨਾ ਦੇ ਇਸ ਕਥਾ ਦੇ Last ਬੋਲ ੲਿਸ ਤਰਾਂ ਸਨ: ****************************** ਇਹ ਇੰਝ ਕਹਿ ਲਵੌ ਮੇਰਾ ਸਮਾ ਸਮਾਪਤ..ਮੇਰੀ ਕਥਨ ਸਕਤੀ ਸਮਾਪਤ..ਮੇਰੀ ਸੌਚਣ ਸਕਤੀ ਦੀ ਸਮਾਪਤੀ..ਇੰਨਾ 4 ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀ ਹੈ । ਇਹ ਮੈਂ ਅਰਜ਼ ਕਰਾਂ । ਜਿੱਥੇ ਵੀ …
-
ਅਸੀਂ ਪਿਛਲੇ ਅੰਕ ਵਿਚ ਜ਼ਿਕਰ ਕਰ ਆਏ ਹਾਂ ਕਿ ਅਸੀਂ ਕੁਝ ਕੁਝ ਹਾਲ ਅਨਮਤਾਂ ਦਾ ਦੱਸਾਂਗੇ ਕਿ ਉਹਨਾਂ ਵਿਚ ਉਹਨਾਂ ਦੇ ਧਾਰਮਕ ਸੇਵਕਾਂ ਨੇ ਅਨਮਤਾਂ ਵਲੋਂ ਆਈਆਂ ਹੋਈਆਂ ਰਸਮਾਂ ਨੂੰ ਕਾਬੂ ਕਰਨ ਵਿੱਚ ਯਾ ਉਡਾਉਣ ਵਿਚ ਕੀ ਕੀ ਕੰਮ ਕੀਤੇ ਸਨ। ਸਭ ਤੋਂ ਪਹਿਲੇ ਅਸੀਂ ਯਹੂਦੀਆਂ ਦੇ ਮਤ ਵਲ ਨਜ਼ਰ ਮਾਰਦੇ ਹਾਂ। ਜਿਨ੍ਹਾਂ ਸਜਣਾਂ ਨੇ ਤੌਰੇਤ Old Testament ਪੜੀ ਹੈ, ਉਹਨਾਂ ਨੂੰ ਯਹੂਦੀਆਂ ਦੇ ਮਤ …
-
ਇਸੇ ਤਰ੍ਹਾਂ ਕੜਾਹ ਪ੍ਰਸਾਦਿ ਦੀ ਤਿਆਰੀ ਤੇ ਭੇਟਾ ਬੀ ਇਕ ਗੁਰੂ ਰੀਤੀ ਹੈ। ਅੱਜ ਕੱਲ ਕੜਾਹ ਪ੍ਰਸਾਦ ਬਨਾਉਣ ਦੀ ਰੀਤੀ ਤਾਂ ਉੱਕੀ ਰੀਮ ਹੋ ਗਈ ਹੈ। ਅਕਸਰ ਲੋਕ ਹਲਵਾਈ ਪਾਸੋਂ ਬਣਿਆ ਬਣਾਇਆ ਹਲਵਾ | ਖਰੀਦ ਲੈਂਦੇ ਹਨ। ਤ੍ਰਿੜ੍ਹਾਵਲ ਦਾ ਕੜਾਹ ਪ੍ਰਸ਼ਾਦਿ ਬਣਦਾ ਹੀ ਨਹੀਂ। ਜੋ ਮਤਲਬ ਇਸ ਹਾਵਲ ਦੇ ਕੜਾਹ ਪ੍ਰਸਾਦ ਦੇ ਬਣਨ ਦਾ ਮਹਿਸੂਸ ਹੁੰਦਾ ਹੈ ਸੋ ਪੂਰਾ ਨਹੀਂ ਹੁੰਦਾ। ਅਸੂਲ ਤਾਂ ਇਹ ਸੀ …
-
ਸ਼ਹਿਰ ਦੇ ਲਾਗੇ ਹੀ ਪਿੰਡ ਵਿੱਚ ਕਿਹਰ ਸਿੰਘ ਕੋਲ 15 ਕੁ ਖੇਤ ਸੀ ਤੇ ਉਹਦੇ ਨਾਲ ਸਾਰੀ ਉਮਰ ਪਿੰਡ ਦਾ ਹੀ ਸੀਰੀ ਲਛਮਣ ਤੋਂ ਬਣਿਆ ਲੱਛੂ ਖੇਤੀ ਕਰਾਉਂਦਾ ਰਿਹਾ । ਖਾੜਕੂਵਾਦ ਵੇਲੇ ਇੱਕੋ ਇਕ ਪੁੱਤ ਦਾ ਨਾਂ ਜੁਝਾਰੂਆਂ ਵਿੱਚ ਵੱਜਣ ਲੱਗ ਪਿਆ ਤੇ ਘਰੇ ਪੁਲੀਸ ਕਈ ਵਾਰ ਗੇੜਾ ਮਾਰ ਚੁੱਕੀ ਸੀ । ਨਿੱਤ ਦੇ ਮਾਰੇ ਜਾ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਲੋਕਾਂ ਦੇ ਮਨਾ ਅੰਦਰ ਇਕ …