ਮੈ ਸੁਣੇਆ ਹੈ ਕਿ ਇਕ ਆਦਮੀ ਪ੍ਰਦੇਸ਼ ਚਲਾ ਗਿਆ। ਉਹ ਉਥੇ ਦੀ ਭਾਸ਼ਾ ਨਹੀ ਸੀ ਜਾਣਦਾ। ਉਹ ਉਥੇ ਕਿਸੇ ਨੂੰ ਪਛਾਣਦਾ ਵੀ ਨਹੀ ਸੀ। ਉਹ ਬਿਲਕੁਲ ਅਣਜਾਣ ਸੀ ਉਹ ਭਟਦਾ ਹੋਇਆ ਬਹੁਤ ਵੱਡੇ ਮਹਿਲ ਦੇ ਦਰਵਾਜ਼ੇ ਤੇ ਸਾਹਮਣੇ ਪਹੁੰਚ ਗਿਆ। ਲੋਕ ਅੰਦਰ ਆ ਜਾ ਰਹੇ ਸੀ। ਉਹ ਅੰਦਰ ਚੱਲਾ ਗਿਆ ਉਸ ਨੇ ਅੰਦਰ ਦੇਖਿਆ ਕਿ ਬੜਾ ਸਾਜ ਸਮਾਨ ਹੈ। ਲੋਕ ਭੋਜਨ ਲਈ ਬੈਠ ਰਹੇ ਹਨ। …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸੇਠ ਧਨੀ ਰਾਮ ਦੇ ਢਾਬੇ ਤੇ ਭਾਂਡੇ ਧੋ ਰਹੇ ਗਿਆਰਾਂ ਕੁ ਸਾਲ ਦੇ ਬੱਚੇ ਨੂੰ ਵੇਖ ਕੇ ਇਕ ਗੱਡੀ ਰੁਕੀ ਜੋ ਵੇਖਣ ਨੂੰ ਸਰਕਾਰੀ ਲੱਗਦੀ ਸੀ , ਵਿਚੋਂ ਸਿਪਾਹੀ ਨੇ ਉਤਰਦਿਆਂ ਹੀ ਸੇਠ ਨੂੰ ਕਿਹਾ ”ਸੇਠ ਜੀ ਤੁਹਾਨੂੰ ਪਤਾ ਨਹੀਂ ਬਾਲ ਮਜ਼ਦੂਰੀ ਬਹੁਤ ਵੱਡਾ ਜੁਰਮ ਏ ਇਹੀ ਉਮਰ ਬੱਚੇ ਦੀ ਪੜਨ ਲਿਖਣ ਤੇ ਹੱਸਣ ਖੇਡਣ ਦੀ ਹੁੰਦੀ ਐ…ਤੁਸੀਂ ਇਹਨਾਂ ਤੋਂ ਭਾਂਡੇ ਮੰਜਾਈ ਜਾਂਦੇ ੳ …ਚਲੋ …
-
ਇਹ ਕਥਾ ਬਹੁਤ ਪਿਆਰੀ ਹੈ। ਸੋਨੇ ਦਾ ਮਿਰਗ ਕਦੀ ਹੁੰਦਾ ਹੀ ਨਹੀ। ਅਸੀ ਸਾਰੇ ਸੋਨੇ ਦੇ ਮਿਰਗ ਪਿਛੇ ਦੋੜਦੇ ਹਾ, ਅੰਦਰ ਦਾ ਰਾਮ ਸੋਨੇ ਦੇ ਮਿਰਗ ਵਾਸਤੇ ਹੀ ਤਾ ਭਟਕਦਾ ਹੈ ਤੇ ਸਾਡੇ ਅੰਦਰ ਦੀ ਸੀਤਾ ਵੀ ਸਾਨੂੰ ਉਕਸਾਉਂਦੀ ਹੈ, ਕਿ ਜਾਓ ਸੋਨੇ ਦੇ ਮਿਰਗ ਨੂੰ ਲੈ ਕੇ ਆਓ। ਸਾਡੇ ਅੰਦਰ ਦੀਆ ਕਾਮਨਾਵਾ ਸਾਡੇ ਅੰਦਰ ਦੀ ਵਾਸਨਾ ਕਹਿੰਦੀ ਹੈ। ਸਾਡੇ ਅੰਦਰ ਦੀ ਸ਼ਕਤੀ ਨੂੰ ਉਸ ਊਰਜਾ …
-
ਅਗਰ ਕੋਈ ਪੱਥਰ ਜਾਂ ਕੰਡੇ ਇਕੱਠੇ ਕਰ ਕੇ ਗੁਰੂ ਜਾਂ ਮੰਦਰ ਵਿਚ ਮੂਰਤੀ ਅੱਗੇ ਭੇਟ ਕਰੇ ਤਾਂ ਉਸ ਨੂੰ ਬੇਅਦਬ ਤੇ ਪਾਗ਼ਲ ਸਮਝਿਆ ਜਾਵੇਗਾ। ਪਰ ਜੇ ਓਹੋ ਤਰਕ ਖੜੀ ਕਰ ਦੇਵੇ ਕਿ ਫੁੱਲ ਭੇਟ ਹੋ ਸਕਦੇ ਹਨ,ਕੰਕਰ ਤੇ ਪੱਥਰ ਕਿਉਂ ਭੇਟ ਨਹੀਂ ਹੋ ਸਕਦੇ? ਤਾਂ ਸਮਝਾਣਾ ਪਵੇਗਾ ਕਿ ਫੁੱਲ ਕੋਮਲ ਹੈ, ਸੁਗੰਧਿਤ ਹੈ, ਸੁੰਦਰ ਹੈ।ਪੱਥਰ ਕਰੂਪ ਹੈ, ਠੋਸ ਹੈ ਤੇ ਨਿਰਗੰਧ ਹੈ। ਸੋ ਜੇਕਰ ਪੱਥਰਾਂ …
-
ਇਬਰਾਹੀਮ ਨੇ ਇਕ ਬਜ਼ਾਰ ਚੋ ਇਕ ਗੁਲਾਮ ਖਰੀਦਿਆ! ਗੁਲਾਮ ਬੜਾ ਸਿਹਤਮੰਦ ਤੇ ਤੇਜਾਸਵੀ ਸੀ! ਇਬਰਾਹੀਮ ਉਸ ਨੂੰ ਘਰ ਲੈ ਆਇਆ! ਇਬਰਾਹੀਮ ਉਸਦੇ ਪਿਆਰ ਚ ਹੀ ਪੈ ਗਿਆ! ਆਦਮੀ ਬੜਾ ਪ੍ਭਾਵਸ਼ਾਲੀ ਸੀ! ਇਬਰਾਹੀਮ ਨੇ ਪੁੱਛਿਆ ਤੂੰ ਕਿਵੇ ਰਹਿਣਾ ਪਸੰਦ ਕਰੇ਼ਗਾ! ਤਾਂ ਉਸ ਗੁਲਾਮ ਨੇ ਮੁਸਕਰਾ ਕੇ ਕਿਹਾ, “ਮਾਲਕ ਦੀ ਜੋ ਮਰਜੀ “! ਮੇਰਾ ਕੀ ਮੇਰਾ ਹੋਣ ਦਾ ਕੀ ਅਰਥ? ਤੁਸੀ ਜਿਵੇ ਰੱਖੋਗੇ ਉਵੇਂ ਰਹੂੰਗਾ! ਇਬਰਾਹੀਮ ਨੇ …
-
ਜੁਲਾਈ ਦੇ ਮਹੀਨੇ ਚ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਗਿਆ।ਰਸਤੇ ਵਿੱਚ ਜਦ ਬੱਸ ਜ਼ੀਰਾ ਸ਼ਹਿਰ ਕੋਲ ਪਹੁੰਚੀ ਤਾਂ ਇੱਕ ਬਿਹਾਰੀ ਮਜਦੂਰ ਮੇਰੇ ਨਾਲ ਆ ਕੇ ਬੇਠ ਗਿਆ।ਮੀਂਹ ਜਾ ਪਿਆ ਹੋਣ ਕਾਰਨ ਸ਼ੀਸ਼ੇ ਥਾਂਈ ਠੰਡੀ ਹਵਾ ਆ ਰਹੀ ਸੀ। ਇੰਨੇ ਚ ਓਹਨੂੰ ਨੀਂਦ ਆ ਗਈ।ਨੀਂਦ ਏਨੀ ਗੁੜੀ ਆਈ ਕਿ ਉਹ ਮੇਰੇ ਮੋਢੇ ਤੇ ਸਿਰ ਰੱਖ ਸੁਤਾ ਰਿਹਾ।ਏ ਮੇਰੀ ਆਦਤ ਏ ਕੇ ਮੈਂ ਸੁਤੇ ਪਏ …
-
“ਬੇਟਾ ਬੰਟੀ ਜਿੱਦ ਨਹੀਂ ਕਰਦੇ, ਜਲਦੀ ਸਕੂਲ ਜਾਓ। “”ਨਹੀਂ -ਨਹੀਂ ,ਮੈਂ ਸਕੂਲ ਨਹੀਂ ਜਾਂਦਾ, ਮੈਨੂੰ ਅਧਿਆਪਕ ਨੇ ਫੇਲ ਕਰ ਦਿੱਤਾ ਹੈ। ” ਇਕ ਮਧੂਮੱਖੀੀ ਜ਼ਮੀਨ ਤੇ ਆ ਡਿੱਗੀ ਤੇ ਤੜਫਣ ਲੱਗੀ। ਬੰਟੀ ਧਿਆਨ ਨਾਲ ਮੱਖੀ ਵੱਲ ਦੇਖਣ ਲੱਗਾ। ਮੱਖੀ ਵਾਰ-ਵਾਰ ਉੱਠਣ ਦਾ ਯਤਨ ਕਰ ਰਹੀ ਸੀ। ਮਧੂਮੱਖੀ ਬਾਰ -ਬਾਰ ਡਿੱਗ ਪੈਂਦੀ। ਮੱਖੀ ਕਿੰਨੀ ਦੇਰ ਇਵੇਂ ਹੀ ਕਰਦੀ ਰਹੀ। ਅੰਤ ਉਸਨੇ ਖੰਭ ਫੜਫੜਾੲਏ ਤੇ ਉੱਡ ਗਈ। …
-
ਸਪਨਾ ਤੇ ਰਮਨਾ ਦੋਵੇ ਭੈਣਾਂ ਹਨ। ਦੋਵੇ ਸਵੇਰੇ ਚਾਰ ਵਜੇ ਜਾਗ ਜਾਂਦੀਆਂ ਹਨ। ਸਵੇਰ ਦੀ ਸੈਰ ਕਰਕੇ ਮਾਂ ਨਾਲ ਕੰਮ ਕਰਦੀਆਂ ਹਨ। ਰੋਜ ਸਾਫ ਸੁਥਰੀ ਵਰਦੀ ਪਾ ਕੇ ਸਕੂਲ ਜਾਂਦੀਆਂ ਹਨ। ਦੋਵੇ ਭੈਣਾਂ ਦੀਆਂ ਆਦਤਾਂ ਇਕੋ ਜਿਹੀਆਂ ਹਨ। ਸਪਨਾ ਤੇ ਰਮਨਾ ਸਕੂਲ ਜਾਣ ਲਈ ਤਿਆਰ ਹੋਈਆਂ। ਉਨ੍ਹਾਂ ਦੇ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਝੂਮਦੇ ਆ ਰਹੇ ਸੀ। ਸਪਨਾ ਨੇ ਕਿਹਾ “ਪਿਤਾ ਜੀ ਅਸੀਂ ਸਕੂਲ ਜਾ …
-
ਅੰਗ੍ਰੇਜਾਂ ਨੇ ਭਾਰਤ ਦੇਸ਼ ‘ਤੇ ਤਕਰੀਬਨ 300 ਸਾਲ ਰਾਜ ਕੀਤਾ। ਅੰਗਰੇਜੀ ਰਾਜ ਖਤਮ ਕਰਨ ਲਈ ਮਹਾਨ ਇਨਕਲਾਬੀ, ਨਿਡਰ, ਕੌਮੀ ਜਜ਼ਬੇ ਨਾਲ ਭਰੇ ਹੋਏ, ਵਿਗਿਆਨਿਕ ਸੋਚ ਨਾਲ ਭਰਪੂਰ ਦੇਸ਼ ਭਗਤ ਦੀ ਲੋੜ ਸੀ। ਇਹ ਸਭ ਗੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿਚ ਮੌਜੂਦ ਸਨ। ਭਗਤ ਸਿੰਘ ਦਾ ਜਨਮ 28 ਸਿਤੰਬਰ 1907 ਈ. ਨੂੰ ਪਿੰਡ ਬੰਗਾ ਜਿਲ੍ਹਾ ਫੈਸਲਾਬਾਦ ਵਿਖੇ ਕਿਸ਼ਨ ਸਿੰਘ ਦੇ ਘਰ ਹੋਇਆ। ਆਪ ਦੇ ਜਨਮ ਸਮੇਂ ਆਪ …
-
ਨੀਂਦ ਅੱਖਾਂ ਤੋਂ ਕੋਹਾਂ ਦੂਰ ਹੈ ਪਰ ਲੇਟਿਆ ਫਿਰ ਵੀ ਪਿਆ ਹਾਂ। ਦਿਮਾਗ਼ ਵਿੱਚ ਸੋਚਾਂ ਦਾ ਸ਼ੋਰ ਖੋਰੂ ਪਾ ਰਿਹਾ ਹੈ।ਉਂਗਲਾਂ ਨਾਲ ਕਨਪਟੀਆਂ ਦਬਾ ਕੇ ਵਿਚਾਰਾਂ ਦੀ ਗਠੜੀ ਬੰਨਣ ਦੀ ਕੋਸ਼ਿਸ਼ ਕਰਦਾ ਹਾਂ ਪਰ ਪਤਾ ਨਹੀ ਕਿੱਥੋਂ ਆਇਆ ਬੇਪਛਾਣ ਖਿਆਲਾਂ ਦਾ ਬੁੱਲਾ ਹਨੇਰੀ ਵਿੱਚਲੇ ਪੱਤਿਆਂ ਦੀ ਤਰ੍ਹਾਂ ਸੋਚਾਂ ਦਾ ਤਾਣਾ ਬਾਣਾ ਖਿੰਡਾ ਜਾਂਦਾ ਹੈ ਅਤੇ ਇੱਕ ਸੁੰਨੇ ਖਲਾਅ ਵਿੱਚ ਖੜਿਆ ਮੈਂ ਕਦੇ ਇੱਕ ਪੱਤੇ ਨੂੰ …
-
ਕੁਲਵੰਤ ਸਿੰਘ ਸਵੇਰੇ -ਸਵੇਰੇ ਕਿਧਰ ਜਾ ਰਿਹਾ ਹੈ। “ਕੁਲਵੰਤ ਸਿੰਘ ਦੇ ਦੋਸਤ ਰਵਿੰਦਰ ਸਿੰਘ ਨੇ ਹਸਦਿਆਂ ਹੋਇਆ ਕਿਹਾ। ਯਾਰ ਕੋਈ ਛੋਟਾ ਜਿਹਾ ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ ਨੇ ਕਿਹਾ। ਮਕਾਨ ਤੂੰ ਕੀ ਕਰਨਾ ਤੇਰੇ ਕੋਲ ਦੋ ਵੱਡੀਆਂ ਕੋਠੀਆਂ ਨੇ। ” ਕੁਲਵੰਤ ਸਿੰਘ ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ ਪਰ ਤੇਰੀ ਭਰਜਾਈ ਦੇ ਕਹਿਣ …
-
ਸ਼ੀਨਾ ਦਾ ਨਾਮ ਸਟੇਜ ਤੇ ਬੋਲਿਆ ਉਹ ਸਨਮਾਨ ਲੈਣ ਲਈ ਪਹੁੰਚ ਗਈ। ਉਸਨੇ ਸਨਮਾਨ ਲਿਆ। ਹਾਲ ਤਾੜੀਆਂ ਨਾਲ ਗੂੰਜ ਗਿਆ। ਸ਼ੀਨਾ ਬਹੁਤ ਖੁਸ਼ ਹੈ, ਖੁਸ਼ ਵੀ ਕਿਉਂ ਨਾ ਹੁੰਦੀ। ਉਸਨੇ ਪਹਿਲੀ ਵਾਰ ਵਿਚ ਯੂ਼. ਪੀ. ਐਸ. ਸੀ. ਦਾ ਟੈਸਟ ਕਲੀਅਰ ਨਹੀਂ ਕੀਤਾ ਸਗੋ ਦੂਜਾ ਰੈਕ ਪ੍ਰਾਪਤ ਕੀਤਾ। ਉਸਨੂੰ ਮੁੱਖ ਮਹਿਮਾਨ ਨੇ ਸਨਮਾਨ ਦਿੱਤਾ। ਮੁੱਖ ਮਹਿਮਾਨ ਨੇ ਸ਼ੀਨਾ ਨੂੰ ਅਸ਼ੀਰਵਾਦ ਦਿੰਦੇ ਕਿਹਾ, “ਵਾਹ!! ਬੇਟੀ, ਵਾਹ!! ਤੂੰ ਕਮਾਲ ਕਰ ਦਿੱਤਾ। ਬੇਟੀਆਂ ਦੇਸ਼ …