ਮੈਨੂੰ ਕੁਝ ਸਮੇਂ ਤੱਕ ਇਸ ਗੱਲ ਦਾ ਥੋੜਾੑ ਜਿਹਾ ਮਾਣ ਰਿਹੈੈ ਕਿ ਅਾਪਾਂ ਸਵੇਰੇ ਵੀ ਗੁਰੂ ਦੀ ਸੰਗਤ ਕਰਦੇ ਹਾਂ,ਸ਼ਾਮੀਂ ਵੀ ਕਰਦੇ ਹਾਂ। ਗੁਰਬਾਣੀ ਪੜੑਦੇ ਹਾਂ,ਫਿਰ ਸੁਣਾਂਦੇ ਹਾਂ ਤੇ ਹੁਣ ਗੁਰੂ ਬਾਬਾ ਸਾਨੂੰ ਨਹੀਂ ਬਖ਼ਸ਼ੇਗਾ ਤਾਂ ਫਿਰ ਹੋਰ ਕਿਸ ਨੂੰ ਬਖ਼ਸ਼ੇਗਾ? ਪਰਮਾਤਮਾ ਸਾਡੇ ਲੲੀ ਅਾਪਣੇ ਰਹਿਮਤ ਦੇ ਦਰਵਾਜੇ ਨਹੀ ਖੌਲੇਗਾ ਤਾਂ ਫਿਰ ਹੋਰ ਕਿਸ ਲੲੀ ਖੌਲੇਗਾ? ੲਿਕ ਦਿਨ ਗੁਰੂ ਗੵੰਥ ਸਾਹਿਬ ਜੀ ਮਹਿਰਾਜ ਦੀ ਬਾਣੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਪਰੇਮ ਸਚਾ ਹੋਵੇ ਤਾ ਤੁਹਾਡੇ ਜੀਵਨ ਵਿਚ ਹਰ ਪਾਸੇ ਤੋ ਸਚਾਈ ਆਉਣੀ ਸ਼ੁਰੂ ਹੋ ਜਾਵੇਗੀ ! ਕਿਉਂਕਿ ਪਰੇਮ ਤੁਹਾਨੂੰ ਵੱਡਾ ਕਰਦਾ ਹੈ ਤੁਹਾਨੂੰ ਵਧਾਉਦਾ ਹੈ …… ਜਿਸ ਦਿਨ ਤੁਹਾਡਾ ਪਰੇਮ ਅਸੀਮ ਹੋ ਜਾਵੇਗਾ ,ਅਚਾਨਕ ਤੁਸੀ ਪਾਉਗੇ ਕਿ ਤੁਸੀ ਪ੍ਰਮਾਤਮਾ ਦੇ ਸਾਹਮਣੇ ਖੜੇ ਹੋ। ~ਓਸ਼ੋ
-
ਯੁਨਾਨ ਦਾ ਪ੍ਸਿੱਧ ਦਾਰਸ਼ਨਿਕ ਸੁਕਰਾਤ ਸਮੁੰਦਰ ਦੇ ਤਟ ‘ਤੇ ਟਹਿਲ ਰਿਹਾ ਸੀ।ਸਮੁੰਦਰ ਦੇ ਤਟ ‘ਤੇ ਇਕ ਬੱਚੇ ਨੂੰ ਜ਼ਾਰੋਜ਼ਾਰ ਰੋਂਦੇ ਵੇਖ ਕੋਲ ਆ,ਸਿਰ ਤੇ ਹੱਥ ਫੇਰ ਕੇ ਪਿਆਰ ਨਾਲ ਪੁੱਛਣ ਲੱਗ ਪਏ, “ਬਾਲਕ! ਕਿਉਂ ਰੋ ਰਿਹਾ ਹੈਂ ?” ਤਾਂ ਬਾਲਕ ਕਹਿਣ ਲੱਗਾ, “ਇਹ ਮੇਰੇ ਹੱਥ ਵਿਚ ਜੋ ਪਿਆਲਾ ਹੈ,ਮੈਂ ਇਸ ਵਿਚ ਸਮੁੰਦਰ ਨੂੰ ਭਰਨਾ ਚਾਹੁੰਦਾ ਹਾਂ ,ਪਰ ਇਹ ਮੇਰੇ ਪਿਆਲੇ ਵਿਚ ਨਹੀਂ ਆਂਵਦਾ।” ਇਹ ਬੋਲ …
-
ਅਭਿਮੰਨਿਊ ਅਰਜੁਨ ਦਾ ਇਕਲੌਤਾ ਪੁੱਤਰ ਹੈ। ਮੈਦਾਨੇ ਜੰਗ ਵਿਚ ਉਸਨੂੰ ਦੁਸ਼ਮਨਾਂ ਨੇ ਮਾਰ ਦਿੱਤਾ। ਅਰਜਨ ਉਸ ਦੀ ਲਾਸ਼ ਨੂੰ ਚੁੱਕ ਲਿਅਾਇਆ ਕ੍ਰਿਸ਼ਨ ਕੋਲ, ਤੇ ਕਹਿੰਦਾ ਹੈ, “ਭਗਵਾਨ,ਤੁਹਾਡੇ ਹੁੰਦਿਆਂ ਹੋਇਆ ਮੇਰਾ ਇਕਲੌਤਾ ਬੱਚਾ ਚਲਾ ਜਾਏ,ਮੇਹਰ ਕਰੋ ! ਬਖ਼ਸ਼ਿਸ਼ ਕਰੋ ! ਇਸ ਨੂੰ ਜ਼ਿੰਦਾ ਕਰੋ।” ਤੇ ਹੁਣ ਕ੍ਰਿਸ਼ਨ ਵਰਗਾ ਪੁਰਸ਼ ਢੰਗ ਨਾਲ ਸਮਝਾਏਗਾ ਤੇ ਕ੍ਰਿਸ਼ਨ ਕਹਿੰਦੇ, “ਅਰਜੁਨ, ਤੂੰ ਅਸਲੀਅਤ ਨੂੰ ਸਮਝ, ਹਕੀਕਤ ਨੂੰ ਸਮਝ।” ਮੌਤ ਕੀ ਹੈ …
-
ਹਾਲ ਅੰਦਰ ਇਕ ਪਾਸੇ ਦੀ ਕੰਧ ਤੇ ਵੱਡੇ ਬੈਨਰ ਤੇ ਲਿਖਿਆ ਸੀ,”ਸੰਪੂਰਨ ਬ੍ਰਹਮਚਾਰ ਹੀ ਸੰਪੂਰਨ ਅਹਿੰਸਾ ਹੈ।” ਇਸ ਨੂੰ ਪੜ੍ਹ ਕੇ ਆਚਾਰੀਆ ਰਜਨੀਸ਼ ਦੀ ਇਕ ਉਕਤੀ ਯਾਦ ਆ ਗਈ ਕਿ ਬ੍ਰਹਮਚਾਰੀ ਅਤੇ ਬਲਾਤਕਾਰੀ ‘ਚ ਕੋਈ ਖਾਸ ਫਰਕ ਨਹੀਂ ਹੁੰਦਾ। ਬਲਾਤਕਾਰੀ ਦੂਸਰੇ ਨਾਲ ਧੱਕਾ ਅਤੇ ਜਬਰਦਸਤੀ ਕਰਦਾ ਹੈ ਅਤੇ ਬ੍ਰਹਮਚਾਰੀ ਆਪਣੇ ਆਪ ਨਾਲ। ਧੱਕਾ ਅਤੇ ਜਬਰਦਸਤੀ ਕਰਨ ਨੂੰ ਅਹਿੰਸਾ ਨਹੀਂ ਹਿੰਸਾ ਕਹੀਦਾ ਹੈ। ਆਪਣੇ ਬਾਬਿਆਂ ਨੇ …
-
ਸਿੱਖਾਂ ਨੇ ਬੇਨਤੀ ਕੀਤੀ, “ਮਹਾਰਾਜ! ਅਰਥ ਤਾਂ ਅਸੀਂ ਕੁਛ ਜਾਣਦੇ ਨਹੀਂ ਤੋ ਫਿਰ ਗੁਰਬਾਣੀ ਦਾ ਲਾਹਾ?” ਚੱਲ ਰਹੇ ਸਨ ਔਰ ਚਲਦਿਆਂ ਚਲਦਿਆਂ ਸਿੱਖਾਂ ਨੇ ਗੁਰੂ ਹਰਿਰਾਇ ਜੀ ਮਹਾਰਾਜ ਨੂੰ ਇਹ ਪ੍ਸ਼ਨ ਕੀਤਾ ਸੀ। “ਪਾਠ ਕਰੇਂ ਹਮ ਨਿਤਿ ਗੁਰਬਾਣੀ। ਅਰਥ ਪਰਮਾਰਥ ਕਿਛੁ ਨਾ ਜਾਨੀ। ਜੋ ਮਾਰਗ ਗੁਰ ਸਬਦ ਬਤਾਵਹਿ। ਸੋ ਹਮ ਤੇ ਨਹੀਂ ਜਾਤਿ ਕਮਾਵਹਿ।” ਚਲਦਿਆਂ ਚਲਦਿਆਂ ਮਹਾਰਾਜ ਦਾ ਪੈਰ ਇਕ ਅੈਸੀ ਠੀਕਰੀ ਨਾਲ ਟਕਰਾਇਆ ਜੋ …
-
ਤੂੰ ਕੀ ਹੈਂ ,,?,, ਤੂੰ ਆਪਣਾ ਫੈਸਲਾ ਖੁਦ ਕਰ ,, ਕੋਈ ਦੂਸਰਾ ਤੇਰੇ ਬਾਰੇ ਸਹੀ ਫੈਸਲਾ ਨਹੀਂ ਕਰ ਸਕਦਾ ,, ਦੂਸਰਾ ਅਗਰ ਤੇਰਾ ਕੋਈ ਆਪਣਾ ਹੈ , ਤਾਂ ਉਹ , ਖੁਸ਼ਾਮਦ ਕਰ ਸਕਦਾ ਹੈ ,, ਦੂਸਰਾ ਅਗਰ ਤੇਰਾ ਕੋਈ ਬੇਗਾਨਾ ਹੈ , ਤਾਂ ਉਹ , ਨਿੰਦਾ ਕਰ ਸਕਦਾ ਹੈ ,, ਤੂੰ ਉਹੀ ਕੁਝ ਨਹੀਂ ਹੈਂ , ਜੋ ਤੂੰ ਦਿਖਾਈ ਦੇ ਰਿਹਾਂ ਹੈਂ ,, ਤੇਰੇ ਮਨ …
-
ਨਾਨਕ ਦੇ ਦਰਵਾਜ਼ੇ ਤੇ ਨਾਨਕ ਦੀ ਮਾਂ ਨੇ ਦਸਤਕ ਦਿੱਤੀ ਤੇ ਕਿਹਾ ਕਿ ਬੇਟਾ ਹੁਣ ਸੌ ਵੀ ਜਾਓ ਰਾਤ ਕਰੀਬ ਕਰੀਬ ਬੀਤਣ ਵਾਲੀ ਹੈ । ਨਾਨਕ ਚੁੱਪ ਹੋ ਗਏ ਤੇ ਅੱਧੀ ਰਾਤ ਦੇ ਹਨੇਰੇ ਵਿਚ ਇਕ ਪਾਪੀਹੇ ਨੇ ਜੋਰ ਜੋਰ ਦੀ ਪਰਹਿਉ ਪਰਹਿਉ ਦੀ ਆਵਾਜ ਕੀਤੀ ਨਾਨਕ ਨੇ ਕਿਹਾ ਸੁਣ ਮਾਂ ਅਜੇ ਤਾ ਪਾਪੀਹਾ ਵੀ ਚੁੱਪ ਨਹੀ ਹੋਇਆ ਆਪਣੇ ਪਿਆਰੇ ਦੀ ਪੁਕਾਰ ਕਰ ਰਹਿਆ ਹੈ …
-
ਧੰਨੁ ਗੁਰੂ ਨਾਨਕੁ ਦੇਵ ਜੀ ਜਿੱਥੇ ਬ੍ਰਹਮ ਗਿਆਨੀ ਨੇ, ਵਕਤ ਦੇ ਅਵਤਾਰੀ ਪੁਰਸ਼ ਨੇ, ਉਥੇ ਸ਼ਰੀਰ ਸ਼ਾਸਤਰੀ ਵੀ ਨੇ| ਆਪ ਕਹਿੰਦੇ ਨੇ…. ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤਰੀਆਂ ਪੈਦਾ ਹੁੰਦੀਆਂ ਹਨ ਤੇ ਇਸਤਰੀਆਂ ਤੋਂ ਮਨੁੱਖ ਜੰਮਦੇ ਹਨ। ਬਿਧਾਤੇ ਦੀ ਇਸ ਵਿਧੀ ਨੂੰ ਕੌਣ ਜਾਣਦਾ ਹੈ …
-
ਅੱਖਾ ਖੋਲ੍ਹੋ ਸਾਰੇ ਰੂਪ ਪ੍ਭੂ ਦੇ ਹਨ। ਧਰਮ ਇਕ ਹੈ , ਸੱਚ ਇਕ ਹੈ ਤੇ ਜੋ ਉਸ ਨੂੰ ਖੰਨਡਾ ਚ ਦੇਖਦਾ ਹੈ, ਜਰੂਰ ਉਸ ਦੀਆ ਅੱਖਾ ਖੰਨਡਤ ਹਨ । ਇਕ ਸੁਨਿਆਰ ਸੀ ਉਹ ਰਾਮ ਦਾ ਭਗਤ ਸੀ ਭਗਤ ਵੀ ਐਸਾ ਕਿ ਰਾਮ ਦੇ ਇਲਾਵਾ ਉਸ ਦੇ ਮਨ ਵਿਚ ਹੋਰ ਕਿਸੇ ਮੂਰਤੀ ਲਈ ਲੲੀ ਕੋਈ ਆਦਰ ਨਹੀ ਸੀ ਉਹ ਰਾਮ ਦੀ ਮੂਰਤੀ ਦੇ ਇਲਾਵਾ ਹੋਰ ਕਿਸੇ …
-
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਫੋਨ ਲਾਉਣਾ ਮੇਰੀ ਪੂਰਾਨੀ ਆਦਤ ਸੀ ਅਗਿਓਂ ਉਹ ਵੀ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ.. ਫੇਰ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਬਾਪੂ ਹੂਰੀ ਫੋਨ ਮੰਗ ਲੈਂਦੇ…ਤੇ ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ ਦਿਆ ਕਰਦੀ! ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਮੋਟਲ ਵਿਚ ਰੁਕਣਾ ਪੈ ਗਿਆ …
-
ਅੱਜ ਮੈਨੂੰ ਇੱਕ ਔਰਤ ਦੇ ਮਾਨ ਹੈ ਜੋ ਮੇਰੀ ਭੈਣ ਹੈ। 19 ਸਾਲ ਦੀ ਅਲ੍ਹੜ ਉਮਰ ਸੀ …ਜਦੋਂ ਉਸਦਾ ਵਿਆਹ ਹੋ ਗਿਆ। ਉਸ ਨੂੰ ਇਹ ਵੀ ਚੰਗੀ ਤਰ੍ਹਾਂ ਨਹੀਂ ਪਤਾ ਕਿ ਵਿਆਹ ਹੁੰਦਾ ਕੀ ਹੈ? ਮੁੰਡੇ ਵਾਲਿਆਂ ਨੇ ਕਿਹਾ ਕਿ ਨਵਦੀਪ ਤੁਸੀਂ ਪੜਾਈ ਛੱਡ ਦਵੋ, ਬਿਨਾਂ ਕਿਸੇ ਗੱਲ ਦਾ ਜਵਾਬ ਦੇਂਦੇ ਹੋਏ ਭੋਲੀ ਜਿਹੀ ਭੈਣ ਨੇ ਕਹਿ ਦਿੱਤਾ ‘ਹਾਂਜੀ ਠੀਕ ਆ ਜੀ’। ਉਸ ਜਵਾਕੜੀ ਨੂੰ …