ਕ੍ਰਿਸ਼ਨਾਮੂਰਤੀ:ਇਹ ਜਾਨਣ ਦਾ ਇੱਕ ਹੀ ਉਪਾਅ ਹੈ ਕਿ ਤੁਸੀਂ ਮਰ ਕੇ ਦੇਖੋ,ਨਹੀਂ ਨਹੀਂ, ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹਾਂ,ਤੁਹਾਨੂੰ ਮਰਨਾ ਹੀ ਹੋਵੇਗਾ।ਇਕੱਲੇ ਸਰੀਰਕ ਰੂਪ ਵਿੱਚ ਨਹੀਂ ਸਗੋਂ ਮਾਨਸਿਕ ਤਲ ਤੇ ਗਹਿਰਾਈ ਵਿੱਚ ਆਪਣੇ ਅੰਦਰ ਮਰਨਾ,ਉਹਨਾਂ ਚੀਜ਼ਾਂ ਪ੍ਰਤੀ ਜਿੰਨ੍ਹਾਂ ਨੂੰ ਤੁਸੀਂ ਆਪਣੇ ਦਿਲ ਵਿੱਚ ਸਜਾ ਕੇ ਰੱਖਿਆ ਹੋਇਆ ਹੈ,ਅਤੇ ਨਾਲ਼ ਹੀ ਉਹਨਾਂ ਚੀਜ਼ਾਂ ਪ੍ਰਤੀ ਵੀ ਜਿੰਨਾਂ ਚੀਜ਼ਾਂ ਦੇ ਪ੍ਰਤੀ ਤੁਸੀਂ ਕੁੜੱਤਣ ਦੇ ਨਫ਼ਰਤ ਭਰੀ ਹੋਈ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਗ਼ਰੀਬ ਵਿਦਿਆਰਥੀ ਹੋਣ ਕਰਕੇ ਮੈਂ ਪੱਤਰਕਾਰੀ ਦਾ ਕੰਮ ਕਰਦਾ ਸੀ…ਜਵਾਂ ਰੱਦੀ ਕੰਮ ਹੈ ਇਹ …ਪਰ ਹੋਰ ਕੋਈ ਚਾਰਾ ਈ ਨਹੀਂ ਸੀ।ਈਵਨਿੰਗ ਕਾਲਜ ਚ ਦਾਖ਼ਲਾ ਲੈਣ ਲਈ ਪੈਸੇ ਚਾਹੀਦੇ ਸਨ ,ਦਿਨੇ ਸਾਰਾ ਦਿਨ ਪੱਤਰਕਾਰੀ ਕਰਦਾ ,ਰਾਤੀਂ ਕਾਲਜ ਪੜ੍ਹਨ ਜਾਂਦਾ। ਮੇਰੇ ਨਾਮ ਦਾ ਸਬੰਧ ਵੀ ਰਾਤ ਨਾਲ਼ ਹੈ,ਰਜਨੀ ਮਾਇਨੇ ਰਾਤ ,ਈਸ਼ ਮਾਇਨੇ ਮਾਲਕ, ਰੱਬ ,ਚੰਦਰਮਾ ਦਾ ਨਾਮ ਰਜਨੀਸ਼ ਹੈ, ਰਾਤ ਦਾ ਰਾਜਾ। ਮਜ਼ਾਕ ਕਰਦੇ ਲੋਕ ਹੱਸਦੇ …ਅਜੀਬ …
-
ਇੱਕ ਦਿਨ ਸੁਕਰਾਤ ਦੀ ਜਾਣ-ਪਹਿਚਾਣ ਦਾ ਇੱਕ ਆਦਮੀ ਉਸਨੂੰ ਮਿਲਣ ਆਇਆ ਤੇ ਬੋਲਿਆ, ਤੁਸੀ ਜਾਣਦੇ ਹੋ ਮੈਂ ਤੁਹਾਡੇ ਇੱਕ ਦੋਸਤ ਦੇ ਬਾਰੇ ‘ਚ ਕੀ ਸੁਣਿਆ ? “ਜ਼ਰਾ ਰੁਕੋ” ਸੁਕਰਾਤ ਨੇ ਕਿਹਾ, “ਤੁਹਾਡੇ ਕੁਝ ਦੱਸਣ ‘ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ ਟੈਸਟ ਪਾਸ ਕਰੋ, ਇਸਨੂੰ ਟ੍ਰਿਪਲ ਫਿੱਲਟਰ ਟੈਸਟ ਕਹਿੰਦੇ ਹਨ ।” ” ਟ੍ਰਿਪਲ ਫਿੱਲਟਰ ਟੈਸਟ ?” “ਹਾਂ, ਸਹੀ ਸੁਣਿਆ ਤੁਸੀਂ ।” ਸੁਕਰਾਤ …
-
ਜਦ ਟਾਲਸਟਾਏ (ਮਸ਼ਹੂਰ ਰੂਸੀ ਸਾਹਿਤਕਾਰ, ਜੰਗ ਤੇ ਅਮਨ, ਅੰਨਾ ਕੈਰੇਨਿਨਾ, ਮੋਇਆਂ ਦੀ ਜਾਗ ਵਰਗੇ ਸ਼ਾਹਕਾਰ ਨਾਵਲਾਂ ਦਾ ਰਚੇਤਾ) 15 ਸਾਲ ਦਾ ਹੋਇਆ ਤਾਂ ਇੱਕ ਦਿਨ ਉਸਦੇ ਪਿਤਾ ਨੇ ਉਸਨੂੰ ਆਪਣੇ ਕਮਰੇ ਵਿੱਚ ਸੱਦ ਕੇ ਕਿਹਾ, “ਹੁਣ ਤੂੰ ਬਾਲਗ ਹੋ ਗਿਆ ਹੈਂ, ਅੱਜ ਤੋਂ ਆਪਾਂ ਦੋਵੇਂ ਦੋਸਤ ਹਾਂ, ਤੂੰ ਆਪਣੀ ਮਰਜ਼ੀ ਨਾਲ਼ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਅਜ਼ਾਦ ਹੈਂ, ਤੂੰ ਜੋ ਕਰਨਾ ਏ ਕਰ, ਜੋ …
-
ਫੈਰੀ ਬੋਟ ਦੇ ਚੱਲਣ ਵਿੱਚ ਅਜੇ ਘੰਟਾ ਰਹਿੰਦਾ ਸੀ। ਮੈਂ ਫਿਰ ਤੋਂ ਸਮੁੰਦਰ ਕੰਢੇ ਟਹਿਲਣ ਲਈ ਸਪੇਸ ਨੀਡਲ ਵੱਲ ਮੁੜ ਪਿਆ। ਅੱਜ ਸਵੇਰ ਤੋਂ ਹੀ ਧੁੰਦ ਪੈ ਰਹੀ ਸੀ। ਕਦੀ ਕਦੀ ਹਲਕੀ ਜਿਹੀ ਭੂਰ ਪੈਣ ਲੱਗਦੀ। ਅਮਰੀਕਾ ਦੇ ਖੂਬਸੂਰਤ ਸ਼ਹਿਰ ਸਿਆਟਲ ਵਿੱਚ ਸਮੁੰਦਰ ਕੰਢੇ ਮੈਂ ਘੁੰਮਣ ਲਈ ਘਰੋਂ ਨਿੱਕਲਿਆ ਸੀ। ਸਿਆਟਲ ਅਮਰੀਕਾ ਦੇ ਪੱਛਮੀ ਕੰਢੇ ਵੱਸਿਆ ਹਰਿਆਵਲ ਸਟੇਟ ਕਰਕੇ ਜਾਣੇ ਜਾਂਦੇ ਵਾਸ਼ਿੰਗਟਨ ਸੂਬੇ ਦੀ ਇੱਕ …
-
ਇੱਕ ਧਰਮਗੁਰੁ ਕੁੱਛ ਬੱਚਿਆਂ ਨੂੰ ਸਾਹਸ ਦੇ ਬਾਰੇ ਸਮਝਾ ਰਿਹਾ ਸੀ। ਬੱਚਿਆਂ ਨੇ ਕਿਹਾ : ਕੋਈ ਉਦਾਹਰਣ ਦਿਓ। ਧਰਮਗੁਰੁ ਬੋਲਿਆ : ਮੰਨ ਲਓ, ਇੱਕ ਪਹਾੜੀ ਸਰਾਂ ਦੇ ਇੱਕ ਹੀ ਕਮਰੇ ਚ ਬਾਰਾਂ ਬੱਚੇ ਰੁਕੇ ਹੋਏ ਨੇ। ਸਰਦੀ ਦੀ ਰਾਤ ਹੈ, ਤੇ ਜਦੋਂ ਉਹ ਦਿਨ ਭਰ ਦੇ ਥੱਕੇ ਰਾਤ ਨੂੰ ਸੌਣ ਲਗਦੇ ਨੇ ਤਾਂ ਗਿਆਰਾਂ ਬੱਚੇ ਤਾਂ ਕੰਬਲ ਚ ਲੁੱਕ ਕੇ ਸੌ ਜਾਂਦੇ ਨੇ, ਪਰ ਇੱਕ ਲੜਕਾ …
-
ਅਗਲੀ ਸਵੇਰ ਨੂੰ, ਉਹ ਫਿਰ ਮੰਦਰ ਵਿਚ ਆਇਆ । ਸਾਰੇ ਲੋਕ ਉਸਦੇ ਕੋਲ ਆਏ, ਅਤੇ ਉਹ ਬੈਠ ਕੇ ਉਹਨਾ ਨੂੰ ਉਪਦੇਸ਼ ਦੇਣ ਲੱਗਿਆ । ਉਦੋਂ ਧਰਮ ਸ਼ਾਸਤਰੀ ਅਤੇ ਫਰਿਸੀ ਇਕ ਔਰਤ ਨੂੰ ਲਿਆਏ, ਜਿਹੜੀ ਕਿ ਗਲਤ ਸੰਬੰਧਾਂ ਚ ਫੜੀਗਈ ਸੀ, ਅਤੇ ਉਸਨੂੰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ । ” ਹੇ ਗੁਰੂ! ਇਹ ਔਰਤ ਗਲਤ ਸੰਬੰਧਾ ਵਿਚ ਫੜੀ ਗਈ ਏ । ਵਿਵਸਥਾ ਵਿਚ ਮੂਸਾ ਨੇ …
-
ਕਿਸੇ ਇਸਤਰੀ ਨੂੰ ਚਾਹੁਣ ਜਾਂ ਨਾ ਚਾਹੁਣ ਦਾ ਫੈਸਲਾ ਪੁਰਸ਼ ਪਹਿਲੀ ਤੱਕਣੀ ਵਿਚ ਹੀ ਕਰ ਲੈਂਦਾ ਹੈ| ਇਸ ਪੱਖ ਤੋਂ ਪਹਿਲੀ ਝਲਕ , ਬੜੀ ਮਹੱਤਵਪੂਰਨ ਹੁੰਦੀ ਹੈ| ਜਿਸ ਇਸਤਰੀ ਵਿਚ ਪੁਰਸ਼ ਦੀ ਦਿਲਚਸਪੀ ਨਾ ਹੋਵੇ, ਉਸ ਨਾਲ ਗੱਲਾਂ ਕਰਦਿਆਂ, ਪੁਰਸ਼ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਪਰ ਜਿਸ ਵਿਚ ਦਿਲਚਸਪੀ ਹੋਵੇ, ਉਸ ਨਾਲ ਗੱਲ ਕਰਦਿਆਂ ਪੁਰਸ਼ ਉਤੇਜਿਤ ਹੋ ਜਾਂਦਾ ਹੈ, ਕਿਉਂਕਿ ਡਰ ਅਤੇ ਆਸ ਦਾ ਵਾਤਾਵਰਣ, …
-
” ਨਵਨੀਤ ” ਜਦੋਂ ਥੋੜੀ ਵੱਡੀ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ ” ਨਵਨੀਤ ” ਦੇ ਸਿਰ ਉਪਰ ਆ ਗਿਆ “। ਨਵਨੀਤ ” ਦੀ ਮਾਂ ” ਨਿਹਾਲ ਕੌਰ ” ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਮਾਂ ਦੇ ਮਰਨ ਤੋਂ ਬਾਅਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ ” ਨਵਨੀਤ ” ਦੇ ਮੋਢਿਆ ਤੇ ਸੀ। ਪਹਿਲਾਂ ਰੋਟੀ ਬਣਾ ਆਪਣੇ ਪਿਤਾ …
-
ਅੱਜ ਦੁਪਹਿਰੇ ਜਦੋਂ ਰੋਟੀ ਵਾਲਾ ਡੱਬਾ ਖੋਲਿ੍ਹਆ ਤਾਂ ਸਬਜ਼ੀ ਵੇਖਬਹੁਤ ਗੁੱਸਾ ਆਇਆ | ਮੈਂ ਡੱਬਾ ਚੁੱਕਿਆ ਅਤੇ ਬਾਹਰ ਕਿਆਰੀਆਂ ਵਿਚ ਸਬਜ਼ੀ ਡੋਲ੍ਹ ਦਿੱਤੀ ਅਤੇ ਰੋਟੀਆਂ ਉਸੇ ਤਰ੍ਹਾਂ ਲਪੇਟੀਆਂ ਹੀ ਚਲਾ ਮਾਰੀਆਂ | ਅੱਜ ਪਤਾ ਨਹੀਂ ਮੈਨੂੰ ਕਿਉਂ ਐਨੀ ਖਿਝ ਚੜ੍ਹੀ ਜਦੋਂ ਕਿ ਅੱਗੇ ਸਾਥੀਆਂ ਨਾਲ ਸਬਜ਼ੀ ਸਾਂਝੀ ਵੀ ਕਰ ਲਈ ਦੀ ਸੀ ਅਤੇ ਸੁਆਦ ਬਦਲਣ ਲਈ ਸਾਹਮਣੇ ਸਮੋਸਿਆਂ ਵਾਲੇ ਤੋਂ ਛੋਲੇ ਵੀ ਮੰਗਵਾ ਲੈਂਦੇ ਸੀ …
-
ਜੋ ਇਸਤਰੀ ਆਪਣੇ ਇਸਤਰੀ ਧਰਮ ਤੋ ਗੀਰ ਜਾਦੀ ਹੈ, ਉਹ ਇਸਤਰੀ ਆਕਰਸ਼ਕ ਨਹੀ ਰਹਿੰਦੀ। ਅਗਰ ਕੋਈ ਇਸਤਰੀ ਤੁਹਾਡੇ ਪਿਛੇ ਹੀ ਪੈ ਜਾਵੇ ਅਤੇ ਪ੍ਰੇਮ ਦਾ ਨਿਵੇਦਨ ਕਰਨ ਲੱਗੇ ਤਾ ਤੁਸੀਂ ਘਬਰਾ ਜਾਓਗੇ ਅਤੇ ਉਸ ਤੋ ਦੋੜੋਗੇ ਕਿੳਕਿ ਉਹ ਇਸਤਰੀ ਪੁਰਸ਼ ਵਰਗਾ ਵਿਹਾਰ ਕਰ ਰਹੀ ਹੈ । ਉਹ ਇਸ਼ਤਤਰੈਣ ਨਹੀ ਇਸਤਰੀ ਦਾ ਇਸ਼ਤਤਰੈਣ ਹੋਣਾ ਹੀ ਉਸ ਦੀ ਮਾਧੁਰਤਾ ਹੈ | ਉਹ ਸਿਰਫ ਉਡੀਕ ਕਰਦੀ ਹੈ ਤੁਹਾਨੂੰ …
-
ਗੱਲ ਪਾਕਿਸਤਾਨ ਦੀ ਹੈ। ਇਕ ਜਵਾਨ ਮੁੰਡਾ ਵਾਰ ਵਾਰ ਇਕ ਗਲੀ ਚ ਗੇੜੇ ਮਾਰ ਰਿਹਾ ਸੀ ਤੇ ਇਕ ਘਰ ਵਲ ਝਾਤੀਆਂ ਮਾਰ ਰਿਹਾ ਸੀ। ਪੰਦਰਾਂ ਵੀਹ ਗੇੜੇ ਮਾਰਨ ਤੋਂ ਬਾਅਦ ਕੁੜੀ ਨੇ ਆਵਾਜ਼ ਦਿੱਤੀ ਮੱਖਣਾਂ ਕੀ ਗੱਲ ਏ ਵਾਰ ਵਾਰ ਗਲੀ ਚ ਗੇੜੇ ਕਾਸਤੋਂ ਮਾਰਦਾ ਏ ਤੇ ਸਾਡੇ ਅੰਦਰ ਵਲ ਨੂੰ ਪਿਆ ਤਕਦਾ ਏ। ਮੁੰਡੇ ਨੇ ਜਵਾਬ ਦਿੱਤਾ ਸੋਹਣੀਏ ਮੈਨੂੰ ਤੇਰੇ ਨਾਲ ਪਿਆਰ ਹੋਗਿਆ ਏ …