‘ਕਿਉਂ ਉਇ ਤੁਸੀਂ ਹੜਤਾਲ ਕੀਤੀ ਐ ? ਥਾਣੇਦਾਰ ਨੇ ਇੱਕ ਵਿਦਿਆਰਥੀ ਨੂੰ ਗਲਮੇ ਤੋਂ ਫੜ ਲਿਆ। ‘ਜੀ.ਜੀ ਆਪਣੇ ਹੱਕਾਂ ਖਾਤਰ ਲੜਨਾ ਤਾਂ ਸਾਡੇ ਸੰਵਿਧਾਨ ਵਿਚ ਸਾਨੂੰ ਜਨਮ-ਸਿੱਧ ਅਧਿਕਾਰ ਐ? ਉਹ ਵਿਦਿਆਰਥੀ ਬੋਲਿਆ। ਅਸੀਂ ਸੰਵਿਧਾਨ ਸੰਵਧੂਨ ਨੀ ਜਾਣਦੇ, ਅਸੀਂ ਤਾਂ ਫੜ ਕੇ ਮੂਧੇ ਈ ਪਾ ਲੈਨੇ ਆਂ। ਸਮਝ ਗਿਆ? ਸਿਪਾਹੀ ਖਾਕੀ ਵਰਦੀ ਦੇ ਰੋਅਬ ਵਿਚ ਆਕੜਿਆ। ਫੇਰ ਸੰਵਿਧਾਨ ਬਣਾਇਆ ਈ ਕਾਨੂੰ ਐ ? ਵਿਦਿਆਰਥੀ ਬਿਨਾਂ ਝਿਜਕ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇਸ ਗੱਲ ਦੀ ਬੜੀ ਹੀ ਚਰਚਾ ਹੋ ਰਹੀ ਸੀ ਕਿ ਉਸਨੇ ਆਪਣੀ ਪਤਨੀ ਕਿਸੇ ਜੋਤਸ਼ੀ ਨੂੰ ਦਾਨ ਕਰ ਦਿੱਤੀ ਹੈ। ਲੋਕ ਕਹਿੰਦੇ ਸਨ ਕਿ ਉਸ ਨੂੰ ਇਕ ਜੋਤਸ਼ੀ ਨੇ ਦੱਸਿਆ ਸੀ ਕਿ ਜੇ ਉਸ ਨੇ ਆਪਣੀ ਪਤਨੀ ਆਪਣੇ ਘਰ ਰੱਖੀ ਤਾਂ ਉਹ ਮਰ ਜਾਏਗੀ ਜੇਕਰ ਉਹ ਆਪਣੀ ਪਤਨੀ ਦੀ ਜ਼ਿੰਦਗੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਪਤਨੀ ਕਿਸੇ ਨੂੰ ਦਾਨ ਕਰ ਦੇਣੀ ਚਾਹੀਦੀ ਹੈ। ਉਹ …
-
ਸ਼ਹਿਰ ਦੇ ਵੱਡੇ ਸ਼ਾਹੂਕਾਰ ਦੇ ਗੁਪਤ ਗੁਦਾਮਾਂ ਵਿਚ ਚੋਰੀ ਹੋ ਗਈ ਸੀ, ਪਰ ਚੋਰ ਨਹੀਂ ਸੀ ਮਿਲ ਰਿਹਾ। ਚੋਰੀ ਤੂੰ ਕੀਤੀ ਏ? ਮਾਈ ਬਾਪ, ਮੇਰਾ ਕੋਈ ਕਸੂਰ ਨਹੀਂ। ਥਾਣੇ ਤੋਂ ਬਾਹਰ ਪਾਟੀ ਕਮੀਜ਼ ਗੁੱਛਾ ਮੁੱਛਾ ਹੋ ਕੇ ਬੈਠਾ ਦਿਹਾੜੀਦਾਰ ਕਾਮਾ ਰੋਣੀ ਆਵਾਜ਼ ਵਿਚ ਸਹਿਕਿਆ। ਮਾਂਈ ਕੀ ਓਏ, ਗੋਰੇ ਤਾਂ ਚਲੇ ਗਏ। ਅਫਸਰ ਦੀ ਆਕੜੀ ਵਰਦੀ ਗਰਜੀ। ਤੁਸੀਂ ਸਾਡੇ ਲਈ ਗੋਰੇ ਹੀ ਹੋ, ਮਾਈ ਬਾਪ
-
ਰਤਨ ਸਿੰਘ ਇੱਕ ਅੱਤ ਜ਼ਰੂਰੀ ਕੰਮ ਲਈ ਜਾਣ ਵਾਸਤੇ ਤਿਆਰ ਹੋ ਰਿਹਾ ਸੀ। ਉਸ ਨੂੰ ਆਸ ਸੀ ਕਿ ਉਸ ਦਾ ਦੋਸਤ, ਉਸ ਨੂੰ ਕਦੇ ਵੀ ਨਿਰਾਸ਼ ਨਹੀਂ ਮੋੜੇਗਾ। ਉਸ ਨੇ ਅੱਜ ਤੱਕ ਕਦੇ ਉਸ ਨੂੰ ਕੋਈ ਸਵਾਲ ਨਹੀਂ ਪਾਇਆ ਸੀ ਅਤੇ ਉਸ ਲਈ ਇਹ ਕੋਈ ਵੱਡਾ ਕੰਮ ਵੀ ਨਹੀਂ ਸੀ। ਉਹ ਹਾਲੀ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ ਸੀ ਕਿ ਉਸ ਦੀ ਵੱਡੀ ਨੂੰਹ ਨੇ …
-
ਤਿਮਾਹੀ ਇਮਤਿਹਾਨ ਸਨ। ਮੈਂ ਕਲਾਸ ਵਿਚ ਗਈ ਤਾਂ ਸੁਨੀਤਾ ਜ਼ਾਰ ਜ਼ਾਰ ਹੋ ਰਹੀ ਸੀ। ਕੁੜੀਆਂ ਨੇ ਦੱਸਿਆ, ਦੀਦੀ, ਸੁਨੀਤਾ ਕੋਲ ਇਕ ਵੀ ਕਿਤਾਬ ਨਹੀਂ। ਇਹ ਖੀਦ ਨਹੀਂ ਸਕਦੀ। ਇਹਦਾ ਬਾਪ ਹੈ ਨਹੀਂ, ਭਰਾ ਪਾਗਲ ਏ ਤੇ ਮਾਂ ਭਾਂਡੇ ਮਾਂਜਦੀ ਏ। ਮੈਨੂੰ ਲੱਗਦਾ ਕਿ ਮੇਰੀਆਂ ਅੱਖਾਂ ਦੇ ਕੋਨਿਆਂ ਵਿਚ, ਕਲਾਸ ਵਿਚ ਬੈਠਿਆਂ ਹੀ ਅੱਥਰੂ ਝਲਕ ਆਏ ਸਨ। ਮੈਂ ਕਲਾਸ ਦੀਆਂ ਕੁੜੀਆਂ ਨੂੰ ਕੁਝ ਦਿਨਾਂ ਲਈ ਉਹਨੂੰ …
-
ਗੁਰਪ੍ਰੀਤ ਬਹੁਤ ਹੀ ਹੋਣਹਾਰ ਅਤੇ ਦੂਰਅੰਦੇਸ਼ ਬੱਚਾ ਸੀ। ਪੜ੍ਹਾਈ ਵਿੱਚ ਤਾਂ ਉਸ ਦਾ ਸਿੱਕਾ ਚਲਦਾ ਹੀ ਸੀ, ਉਸ ਦੀ ਬਾਲ-ਬੁੱਧ ਸਮਾਜਿਕ ਸਮੱਸਿਆਵਾਂ ਦੀ ਚੀਰ ਫਾੜ ਵੀ ਕਰਦੀ ਰਹਿੰਦੀ ਸੀ। ਉਸ ਦੇ ਮਾਤਾ ਪਿਤਾ ਜੋ ਉੱਚ ਸਰਕਾਰੀ ਅਫਸਰ ਸਨ, ਆਪਣੇ ਮਾਪਿਆਂ ਵੱਲ ਕੁਝ ਘਿਰਣਤ ਜਿਹਾ ਰਵੱਈਆ ਹੀ ਰੱਖਦੇ ਸਨ। ਉਨ੍ਹਾਂ ਦੀਆਂ ਸਰੀਰਕ ਲੋੜਾਂ ਤਾਂ ਨੌਕਰ ਪੂਰੀਆਂ ਕਰ ਦਿੰਦੇ ਸਨ, ਪਰ ਮਾਨਸਿਕ ਅਤੇ ਆਰਥਕ ਲੋੜਾਂ ਸਦਾ ਉਨ੍ਹਾਂ …
-
ਦਾਦਾ ਆਪਣੇ ਪੋਤਰੇ ਪੋਤਰੀਆਂ ਨੂੰ ਮਹਾਂ ਭਾਰਤ ਦੀ ਕਥਾ ਸੁਣਾ ਰਿਹਾ ਸੀ। ਦਾਦਾ ਜੀ ਧਿਰਤ ਰਾਸ਼ਟਰ ਅੰਨਾ ਸੀ ਤੇ ਫੇਰ ਉਹ ਰਾਜ ਕਿਸ ਤਰ੍ਹਾਂ ਕਰਦਾ ਸੀ? ਬੇਟਾ, ਰਾਜ ਕਰਨ ਵਾਲਾ ਅੰਨਾ ਹੀ ਤਾਂ ਹੁੰਦਾ ਹੈ। ਉਸਨੂੰ ਸਿਵਾਏ ਆਪਣੇ ਹਿਤਾਂ ਦੇ ਹੋਰ ਕੁਝ ਨਹੀਂ ਦਿਸਦਾ। ਹੱਛਾ ਦਾਦਾ ਜੀ, ਇਹ ਦਸੋ ਕਿ ਧਿਰਤ ਰਾਸ਼ਟਰ ਤਾਂ ਭਲਾ ਅੰਨਾ ਸੀ ਪਰ ਉਸਦੀ ਪਤਨੀ ਆਪਣੀਆਂ ਅੱਖਾਂ ਤੇ ਪੱਟੀ ਬੰਨਕੇ ਅੰਨੀ …
-
ਰੰਗ ਲਗੀਆਂ ਹੋਈਆਂ ਭੇਡਾਂ ਦਾ ਇੱਜੜ ਕਸਾਈ ਪਾਸ ਲਿਆਂਦਾ ਗਿਆ। ਉਹ ਖਿੜ ਖਿੜਾ ਕੇ ਹੱਸਿਆ। ਉਹਦੇ ਹਾਸੇ ਦੀ ਦਹਿਸ਼ਤ ਸਾਰੀਆਂ ਭੇਡਾਂ ਵਿਚ ਫੈਲ ਗਈ। ਇਕ ਭੇਡ ਕਸਾਈ ਦੀ ਛੁਰੀ ਹੇਠ ਸੀ ਅਤੇ ਉਹ ਕਲਮਾਂ ਪੜ੍ਹ ਰਿਹਾ ਸੀ। ਭੀੜ ਵਿੱਚੋਂ ਭੇਡ ਨੇ ਸੋਚਿਆ ਕਿ ਅਸੀਂ ਐਨੀਆਂ ਸਾਰੀਆਂ ਹਾਂ, ਜੇ ਸਾਰੀਆਂ ਹੀ ਕਸਾਈ ਤੇ ਟੁੱਟ ਕੇ ਪੈ ਜਾਈਏ ਤਾਂ ਕਸਾਈ ਨੂੰ ਝੱਟ ਮਾਰ ਮੁਕਾ ਸਕਦੀਆਂ ਹਾਂ। ਅਗਲੇ …
-
ਅਨੰਦ ਕਾਰਜ ਦੀ ਰਸਮ ਖਤਮ ਹੁੰਦਿਆਂ ਹੀ ਸੱਜ ਵਿਆਹੀ ਜੋੜੀ ਪਵਿੱਤਰ ਮੈਰਿਜ ਪੈਲਸ ਵਿੱਚ ਪਹੁੰਚ ਗਈ ਸੀ। ਖਚਾ ਖਚ ਭਰੇ ਹਾਲ ਵਿੱਚ ਸਭਿਆਚਾਰਕ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸੀ।ਧਾਰਮਿਕ ਗੀਤ ਸਮਾਪਤ ਹੋਣ ਤੋਂ ਪਹਿਲਾਂ ਹੀ ਸ਼ਰਾਬ ਨਾਲ ਭਰੇ ਗਲਾਸ ਵੰਡਣੇ ਸ਼ੁਰੂ ਹੋ ਚੁੱਕੇ ਸਨ। ਉੱਚੀ ਪੱਧਰ ਦੇ ਗੀਤ, ਨੀਵੀਂ ਸੁਰ ਦੇ ਸੰਗੀਤ ਨਾਲ ਦਿਲ ਦਿਮਾਗ ਨੂੰ ਟੁੰਬ ਰਹੇ ਸਨ। ਨੌਜਵਾਨਾਂ ਵਿੱਚ ਜਿਉਂ ਜਿਉਂ ਸ਼ਰਾਬ ਦਾ ਸਰੂਰ …
-
ਅਸੀਂ ਰਾਤ ਦੇ ਹਨੇਰੇ ਵਿਚ ਮੰਦਿਰ ਵੱਲ ਨੂੰ ਚੜ੍ਹ ਰਹੇ ਸਾਂ। ਸਾਡੇ ਥੱਲੇ ਵੱਲ ਤੇ ਸਾਡੇ ਉਪਰ ਵੱਲ ‘‘ਜੈ ਮਾਤਾ ਦੀ।’’ ਦੀਆਂ ਆਵਾਜ਼ਾਂ ਪਹਾੜੀਆਂ ਦੇ ਪੱਥਰਾਂ ਨਾਲ ਟਕਰਾ ਕੇ ਗੂੰਜ ਰਹੀਆਂ ਸਨ। ਅਸੀਂ ਗਿਆਰਾਂ ਵਜੇ, ਪਹਾੜੀ ਦੀ ਟੀਸੀ ‘ਤੇ ਵੱਸਦੇ ਸ਼ਹਿਰ ਦੀਆਂ ਗਲੀਆਂ ਵਿਚ ਵੇਸ਼ ਹੋ ਕੇ ਮੰਦਿਰ ਵੱਲ ਨੂੰ ਤੁਰ ਪਏ। ਚਾਰ ਵਜੇ ਮੰਦਿਰ ਦੇ ਦੁਆਰ ਖੁੱਲੇ-ਧੱਕਾ ਵੱਜਣ ਲੱਗਿਆ। ਕਈ ਵਾਰੀ ਤਾਂ ਕਈ, ਕਈ …
-
ਗੁਰਪ੍ਰੀਤ ਭਰ ਜਵਾਨ, ਸੋਹਣੀ ਸੁਨੱਖੀ ਅਤੇ ਗੋਰੀ ਚਿੱਟੀ ਔਰਤ ਸੀ। ਉੱਚੇ ਕੱਦ, ਮੋਟੀਆਂ ਅੱਖਾਂ ਅਤੇ ਲੰਮੇ ਵਾਲਾਂ ਵਾਲੀ ਉਹ ਸ਼ਹਿਰ ਦੀ ਜਾਣੀ ਪਹਿਚਾਣੀ ਹਸਤੀ ਸੀ। ਉਹ ਆਪਣੇ ਆਈ.ਏ.ਐਸ. ਅਫਸਰ ਪਤੀ ਦੇ ਪਹਿਲੇ ਸਫਲ ਪਿਆਰ ਦੀ ਪਤਨੀ ਸੀ। ਆਪਣੇ ਪਤੀ ਦੇ ਉੱਚ ਰੁਤਬੇ ਨਾਲ ਉਹ ਕਲੱਬਾਂ, ਮਹਿਫਲਾਂ ਅਤੇ ਸਮਾਗਮਾਂ ਦੀ ਸ਼ਾਨ ਸਮਝੀ ਜਾਂਦੀ ਸੀ। ਉਸ ਦਾ ਪਤੀ ਮਹਿਮਾਨਾਂ ਨਾਲ ਉਸ ਦੀ ਜਾਣ ਪਹਿਚਾਦ ਪ੍ਰੀਤੀ ਕਹਿ ਕੇ …
-
ਪਤੀ ਜਦ ਮਰਨ ਲੱਗਾ ਤਾਂ ਉਸਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ, ਡਾਰਲਿੰਗ! ਲਉ 25 ਲੱਖ ਰੁਪਏ ਦਾ ਚੈਕ। ਜੋ ਮੇਰੀ ਆਖਰੀ ਪੂੰਜੀ ਹੈ। ਤੁਹਾਡੇ ਕਿਸੇ ਕੰਮ ਆਏਗੀ। ਨਹੀਂ ਨਹੀਂ! ਤੁਹਾਡੀ ਸਾਰੀ ਜਾਇਦਾਦ ਮੇਰੇ ਕੋਲ ਹੀ ਹੈ। ਤੁਸੀਂ ਇਸ ਨੂੰ ਆਪਣੇ ਕੋਲ ਰੱਖ ਲਉ, ਤੁਹਾਡੇ ਕਿਸੇ ਕੰਮ ਆਏਗਾ। ਡੁਸਕਦੀ ਪਤਨੀ ਬੋਲੀ। ਪਰ ਰੱਬ ਦੇ ਬੈਂਕ ਵਿਚ ਤਾਂ ਸਾਡੀ ਕਰੰਸੀ ਨਹੀਂ ਚੱਲਦੀ। ਪਤਨੀ ਨੇ ਤਲਖੀ ਨਾਲ …