ਜਿਸ ਦਿਨ ਪੰਜਾਬੀ ਦੇ ‘ਕਾਇਦੇ’ ਦਾ ‘ੳ’ ਊਠ ਹੋ ਗਿਆ ਸੀ ਉਸ ਦਿਨ ਪੰਜਾਬੀ ਬੋਲੀ ਦੀ ਖਾਤਮੇ ਦੀ ‘ਅਗਲਿਆਂ’ ਸ਼ੁਰੂਆਤ ਕਰਤੀ ਸੀ ਕਿਉਂਕਿ ਸਾਡੇ ਆਲੇ ਨਿਆਣੇ (ਸਾਡੇ ਸਣੇ) ਹਿੰਦੀ ਦੇ ਊਠ ਨੂੰ ਉੜਾ ਊਠ ਪੜੀ ਗਏ ਪਰ ਪੰਜਾਬੀ ਚ ਊਠ ਨੂੰ ਬੋਤਾ ਕਹਿੰਦੇ ਆ… ਅੱਗੇ ਚੱਲੋ…ਕਹਿੰਦੇ ‘ਮ’ ਮੁਰਗਾ…ਪਰ ਪੰਜਾਬੀ ਚ ਤਾਂ ਕੁੱਕੜ ਹੁੰਦਾ,ਮੁਰਗਾ ਤਾਂ ਹਿੰਦੀ ਚ ਕਹਿੰਦੇ ਆ… ਖੈਰ…ਹੋਰ ਅੱਗੇ ਚਲਦੇ…ਕਹਿੰਦੇ ‘ਧ’ ਧਨੁੱਸ਼…ਪਰ ਪੰਜਾਬੀ ਚ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸ਼ੀਤੇ ਮਜ਼ਦੂਰ’ ਦਾ ਮੁੰਡਾ ਗੁਰੂਦੁਆਰੇ ਤੋਂ ਦੇਗ ਲੈ ਕੇ ਭੱਜਾ- ਭੱਜਾ ਘਰ ਨੂੰ ਆਇਆ, “ਭਾਪੇ ਲੈ ਦੇਗ… “ਅੱਜ ਗੁਰੂਦੁਆਰੇ ਵਿੱਚ ਦੇਗ ਬਣੀ ਐਂ”….. ਮੁੰਡੇ ਨੇ ‘ਸ਼ੀਤੇ’ ਨੂੰ ਕਿਹਾ…….. ਸ਼ੀਤੇ ਨੇ ਦੋਵੇਂ ਹੱਥ ਅੱਗੇ ਕਰ ਕੇ ਦੇਗ਼ ਲਈ…. ਹੱਥਾਂ ਤੇ ਰੱਖ, ਮੱਥੇ ਨੂੰ ਲਾ ਕੇ ਛਕ ਲਈ…… “ਭਾਪੇ ਅੱਜ ਤਾਇਆ ਵਰਤਾਅ ਰਿਹਾ ਸੀ ਦੇਗ਼”.. ਮੁੰਡੇ ਨੇ ਕਿਹਾ…… ਅੱਛਾ..’ਸ਼ੀਤੇ ਮਜ਼ਦੂਰ’ ਨੇ ਹੁੰਗਾਰਾ ਭਰਿਆ…… ਮੁੰਡਾ ਫਿਰ ਬੋਲਿਆ… “ਭਾਪੇ …
-
ਆਸਟਰੇਲੀਆ ਦੁਨੀਆ ਦਾ ਸਭ ਤੋ ਖੁਸ਼ਕ ਟਾਪੂ ਹੈ ਮਤਲਬ ਕਿ ਇੱਥੇ ਪਾਣੀ ਦੀ ਬਹੁਤ ਘਾਟ ਹੈ ਇਸੇ ਕਰਕੇ ਇੱਥੇ ਜ਼ਮੀਨੀ ਪਾਣੀ ਨੂੰ ਕੱਢਣ ਤੇ ਮਨਾਹੀ ਹੈ । ਕਿਸਾਨ ਆਪਣੀ ਫਸਲ ਨੂੰ ਪਾਣੀ ਜਾਂ ਤਾਂ ਨਹਿਰਾਂ ਦਾ ਲਾਉਂਦੇ ਹਨ ਜਿਸਦਾ ਉਹਨਾਂ ਨੂੰ ਮੁੱਲ ਤਾਰਨਾ ਪੈਂਦਾ ਹੈ ਜਾਂ ਫਿਰ ਆਪਣੇ ਖੇਤਾਂ ਵਿੱਚ ਆਪਣਾ ਡੈਮ ਬਣਾਉਂਦੇ ਹਨ ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਹੁੰਦਾ ਹੈ ਅਤੇ ਉਸ ਡੈਮ …
-
ਜਦੋਂ ਅਸੀ ਗੁੜਗਾਉਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਦੋ ਮੁੰਡੇ ਕੰਮ ਤੇ ਰੱਖ ਲਏ.. ਪਿਓ ਚੁਰਾਸੀ ਵੇਲੇ ਮਾਰ ਦਿੱਤਾ ਸੀ ਤੇ ਮਾਂ ਨੇ ਦੋਹਾਂ ਨੂੰ ਦਾਦੀ ਦੇ ਹਵਾਲੇ ਕਰ ਹੋਰ ਵਿਆਹ ਕਰਵਾ ਲਿਆ..ਜਦੋਂ ਵੀ ਨਿੱਕੇ ਵੱਲ ਤੱਕਦੀ ਅੱਖਾਂ ਭਰ ਆਉਂਦੀਆਂ..ਸੋਚਦੀ ਵਖਤਾਂ ਦੇ ਮਾਰਿਆਂ ਕੋਲੋਂ ਮਾਂ ਦਾ ਆਸਰਾ ਨਹੀਂ ਸੀ ਖੋਹਿਆ ਜਾਣਾ ਚਾਹੀਦਾ..ਕਈ ਵਾਰ ਕੁਵੇਲਾ ਹੋ ਜਾਂਦਾ ਤਾਂ ਸਾਡੇ ਕੋਲ ਹੀ ਬਾਹਰ …
-
ਬੁੱਧ ਦੇ ਉਤੇ ਇੱਕ ਆਦਮੀ ਥੁੱਕ ਗਿਆ ਤਾਂ ਬੁੱਧ ਨੇ ਥੁੱਕ ਪੂੰਝ ਲਿਆ ਆਪਣੀ ਚਾਦਰ ਨਾਲ। ਉਹ ਆਦਮੀ ਬਹੁਤ ਨਰਾਜ਼ ਸੀ। ਬੁੱਧ ਦੇ ਉਤੇ ਥੁੱਕਿਆ ਤਾਂ ਬੁੱਧ ਦੇ ਸ਼ਿੱਸ਼ ਵੀ ਬਹੁਤ ਨਾਰਾਜ਼ ਹੋਏ ਗਏ। ਪਰ ਜਦੋੰ ਉਹ ਆਦਮੀ ਚਲਾ ਗਿਆ ਤਾਂ ਬੁੱਧ ਦੇ ਸ਼ਿੱਸ਼ ਆਨੰਦ ਨੇ ਕਿਹਾ ਕਿ ਇਹ ਬਹੁਤ ਹੱਦ ਤੋੰ ਬਾਹਰ ਗੱਲ ਹੋ ਗਈ ਅਤੇ ਸਹਿਣਸ਼ੀਲਤਾ ਦਾ ਇਹ ਅਰਥ ਨਹੀਂ ਹੈ। ਇਸ ਤਰਾਂ …
-
ਬਹੁਤ ਸਾਲ ਪਹਿਲਾਂ ਦੀ ਗੱਲ ਏ..ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ.. ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉਚੀ ਉਚੀ ਪਾਠ ਕਰਦਾ ਹੋਇਆ ਸਫ਼ਰ ਤਹਿ ਕਰਿਆ ਕਰਦਾ..ਉਹ ਡੱਬਾ ਹੀ “ਪਾਠ ਵਾਲੇ ਡੱਬੇ” ਨਾਲ ਮਸ਼ਹੂਰ ਹੋ ਗਿਆ.. ਵੇਰਕੇ ਤੋਂ ਇੱਕ ਕੁੜੀ ਚੜਿਆ ਕਰਦੀ ਸੀ..ਪੋਲੀਓ ਸੀ ਸ਼ਾਇਦ ਇੱਕ ਲੱਤ …
-
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ। ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ …
-
ਮੈ 10 ਰੁ ਦਾ ਨੋਟ ਫੜ ਕੇ ਕਿਸੇ ਧਾਰਮਿਕ ਅਸਥਾਨ ਤੇ ਮੱਥਾਂ ਟੇਕਣ ਲਈ ਖੜਾ ਸੀ। ਅਚਾਨਕ ਮੇਰੀ ਨਜਰ ਨਾਲ ਆਏ ਸਾਥੀ ਤੇ ਪਈ। ਜੋ ਖਾਲੀ ਹੱਥ ਸੀ, ਮੈ ਸੋਚਿਆ ਸਾਇਦ ੳੁਸ ਕੋਲ ਖੁੱਲੇ ਪੇਸੇ ਨਹੀ ਹੋਣੇ, ਸੋ ਮੈ ਜੇਬ ਵਿਚੋ 10 ਰੁ ਦਾ ਹੋਰ ਨੋਟ ਕੱਢ ਕੇ ਉਸ ਨੂੰ ਫੜਾਉਣਾ ਚਾਹਿਆ, ਤਾਂ ਉਸ ਨੇ ਮੈਨੂੰ ਪੁੱਛਿਆ ਕਾਹਦੇ ਲਈ ਦੇ ਰਿਹਾ। ਮੈ ਕਿਹਾ ਮੱਥਾ ਟੇਕਨ …
-
ਸ਼੍ਰੋਮਣੀ ਕਮੇਟੀ ਕੋਲ ਆਪਣਾ ਟੀ.ਵੀ. ਚੈਨਲ ਕਿਉਂ ਨਹੀਂ???? ਅੱਜ ਦਾ ਸਮਾਂ ਇਲੈਕਟ੍ਰਾਨਿਕ ਮੀਡੀਏ ਦਾ ਸਮਾਂ ਹੈ। ਤਕਨੀਕ ਨੇ ਐਨੀ ਤਰੱਕੀ ਕੀਤੀ ਹੈ ਕਿ ਸੰਚਾਰ ਦੇ ਸਾਰੇ ਮਾਧਿਅਮ ਆਮ ਆਦਮੀ ਤੋਂ ਲੈ ਕੇ ਖਾਸ ਆਦਮੀ ਦੇ ਹੱਥਾਂ ਵਿੱਚ ਹਨ। ਵੱਡੇ ਵੱਡੇ ਅਦਾਰਿਆਂ ਦੇ ਆਪਣੇ ਟੀ.ਵੀ. ਚੈਨਲ ਹਨ ।ਇੱਥੋਂ ਤੱਕ ਕਿ ਇੰਟਰਨੈੱਟ ਉੱਤੇ you tube ਤੇ ਹਰ ਆਮ ਖਾਸ ਆਦਮੀ ਨੇ ਆਪਣਾ ਚੈਨਲ ਬਣਾਇਆ ਹੋਇਆ ਹੈ। ਪਰ …
-
ਪਿਛਲੇ ਦਿਨੀ ਸੋਸ਼ਲ ਮੀਡੀਏ ਰਾਹੀਂ ਜਨਰਲ ਡਾਇਰ ਦੇ ਭਰਾ ਦੇ ਪੋਤਰੇ ਡਾ. ਰਿਚਰਡ ਡਾਇਰ ਦਾ ਇੱਕ ਪੱਤਰ ਪੜ੍ਹਨ ਨੂੰ ਮਿਲਿਆ ਜੋ ਉਸ ਨੇ ਬ੍ਰਿਟੇਨ ਦੇ ਟੀ.ਵੀ. ਚੈਨਲ 4 ਉੱਤੇ ਜਲ੍ਹਿਆਂ ਵਾਲਾ ਕਾਂਡ ਬਾਰੇ ਪ੍ਰੋਗਰਾਮ ਦੇਖ ਕੇ ਉਸ ਪ੍ਰੋਗਰਾਮ ਦੇ ਪ੍ਰੋਡਿਊਸਰ ਸਤਨਾਮ ਸੰਘੇੜਾ ਨੂੰ ਲਿਖਿਆ। ਪੱਤਰ ਦਾ ਪੰਜਾਬੀ ਅਨੁਵਾਦ ਹੇਠ ਦਿੱਤਾ ਹੈ – ਪਿਆਰੇ ਮਿਸਟਰ ਸੰਘੇੜਾ, ਚੈਨਲ-4 ਉੱਤੇ ਅੰਮ੍ਰਿਤਸਰ ਕਤਲੇਆਮ ਬਾਰੇ ਤੁਹਾਡਾ ਪ੍ਰੋਗਰਾਮ ਦੇਖਣ ਬਾਅਦ ਮੈਨੂੰ …
-
ਸਲਵੈੱਸਰ ਸਟਲੋਅਨ ਹੌਲੀਵੁੱਡ ਦਾ ਮੰਨਿਆ, ਦੰਨਿਆ ਤੇ ਮਸ਼ਹੂਰ ਅਮੀਰ ਅਮਰੀਕਨ ਅਭਿਨੇਤਾ ਹੈ। ਰੌਕੀ ਵਰਗੀ ਫਿਲਮ ਨਾਲ ਅਦਾਕਰੀ ਦੀ ਦੁਨੀਆ ਵਿੱਚ ਉਸਨੇ ਮੀਲਪੱਥਰ ਗੱਡਿਆ ਸੀ। ਉਸ ਕੋਲ ਅੱਜ ਐਨੀ ਦੌਲਤ ਹੈ ਕਿ ਦੋਨਾਂ ਹੱਥਾਂ ਨਾਲ ਵੀ ਲੁੱਟਾਵੇ ਜਾਂ ਨੋਟਾਂ ਨੂੰ ਅੱਗ ਲਾਵੇ… ਮੁੱਕਣੀ ਨਹੀਂ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਲਵੈੱਸਰ ਸਟਲੋਅਨ ਗੁਮਨਾਮੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੀ …
-
ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ, ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ…. ਕਿ ਇਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ, ਮਹਿਰਮ ਜਿਵੇਂ ਆਖੇ ਓਵੇ ਵੱਸੀਏ ਜੀ