ਛੱਤ ਦੇ ਬਨੇਰੇ ‘ਤੇ ਦੀਵਾਲੀ ਦੇ ਦੀਵੇ ਹਫਦੇ ਹੋਏ ਬੱਚਿਆਂ ਵਾਂਗ ਧੜਕ ਰਹੇ ਸਨ । ਮੁੰਨੀ ਦੌੜਦੀ ਹੋਈ ਆਈ । ਆਪਣੀ ਨਿੱਕੀ ਜਿਹੀ ਘੱਗਰੀ ਨੂੰ ਦੋਵਾਂ ਹੱਥਾਂ ਨਾਲ ਉੱਤੇ ਚੁੱਕਦੇ ਹੋਏ ਛੱਤ ਹੇਠਾਂ ਗਲੀ ‘ਚ ਮੋਰੀ ਦੇ ਕੋਲ ਖਲੋ ਗਈ । ਉਹਦੀਆਂ ਰੋਂਦੀਆਂ ਅੱਖਾਂ ‘ਚ ਬਨੇਰੇ ‘ਤੇ ਫੈਲੇ ਹੋਏ ਦੀਵਿਆਂ ਨੇ ਕਈ ਚਮਕੀਲੇ ਨਗੀਨੇ ਜੜ੍ਹ ਦਿੱਤੇ ਸਨ, ਉਹਦਾ ਨਿੱਕਾ ਜਿਹਾ ਸੀਨਾ ਦੀਵੇ ਦੀ ਲੋਅ ਵਾਂਗ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ। ਪਤਾ ਨਹੀਂ, ਇਹ ਗੱਲ ਵਾਜਬ ਸੀ ਜਾਂ ਗੈਰ-ਵਾਜਬ, …
-
ਇੱਕ ਬੇਔਲਾਦ ਔਰਤ ਦੇ ਮਨ ਦੀ ਅਵਸਥਾ ਨੂੰ ਉਹੀ ਸਮਝ ਸਕਦੇ ਜੋ ਖੁਦ ਇਹ ਦਰਦ ਹੰਢਾ ਰਿਹਾ ਹੋਵੇ ਜਾਂ ਹੰਢਾ ਚੁੱਕਿਆ ਹੋਵੇ, ਇੱਕ ਛੋਟੇ ਜਹੇ ਬੱਚੇ ਦੀ ਰੀਝ ਹੀ ਓਸ ਲਈ ਕੁੱਲ ਜਹਾਨ ਹੋ ਨਿੱਬੜਦੀ ਏ, ਇੱਕ ਛੋਟੇ ਜਹੇ ਬੱਚੇ ਲਈ ਤੜਪਣ ਉਹਦੇ ਹਰ ਖਿਆਲ ਚ ਸ਼ੁਮਾਰ ਹੋ ਜਾਂਦੀ ਏ, ਕਿਸੇ ਦੇ ਬੱਚੇ ਨੂੰ ਗੋਦ ਲੈ ਜਦ ਉਹ ਖਿਡਾਉਂਦੀ ਹੋਵੇਗੀ ਤਾਂ ਉਹਦਾ ਮਨ ,ਉਹਨੂੰ ਹਰ …
-
ਅਧਿਆਪਕ ਹੋਣਾ ਕੀ ਹੁੰਦਾ ਹੈ… ਅਧਿਆਪਕ ਹੋਣਾ ਮਾਂ ਹੋਣਾ ਹੁੰਦਾ ਹੈ…ਜਿਸ ਅਧਿਆਪਕ ਵਿਚ ਮਮਤਾ ਨਹੀਂ ਉਹ ਹੋਰ ਕੁਝ ਵੀ ਹੋ ਸਕਦਾ ਹੈ, ਅਧਿਆਪਕ ਨਹੀਂ ਹੋ ਸਕਦਾ… ਅਧਿਆਪਕ ਹੋਣਾ ਮਧੂਮੱਖੀ ਹੋਣਾ ਹੁੰਦਾ ਹੈ ਜੋ ਬਹੁਤ ਸੋਮਿਆਂ ਤੋਂ ਸ਼ਹਿਦ ਇਕੱਠਾ ਕਰਦੀ ਹੈ, ਸਾਂਭਦੀ ਹੈ ਤੇ ਦੂਜਿਆਂ ਦੇ ਵਰਤਣ ਲਈ ਛੱਡ ਕੇ ਮੁੜ ਇਸੇ ਕੰਮ ਤੇ ਲੱਗ ਜਾਂਦੀ ਹੈ… ਅਧਿਆਪਕ ਹੋਣਾ ਮਾਲੀ ਹੋਣਾ ਹੁੰਦਾ ਹੈ, ਜੋ ਬੂਟੇ ਲਾਉਂਦਾ …
-
ਇਕ ਬਹੁਤ ਭੋਲੇ ਪਿਆਰੇ ਬੱਚੇ ਦੀ ਬਹੁਤ ਪਿਆਰੀ ਕਹਾਣੀ “ਕਿਨ ਪੁਤਰਨ ਤੋਂ ਮਾਂ…. ਕਿਨ ਪੁਤਰਨ ਤੋਂ….”?, ਉਸ ਦੇ ਇਸ ਭੋਲੇ ਜਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ। ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ। ਸਾਰੀ ਸਾਖੀ ਉਹ ਚੁਪ ਚਾਪ ਸੁਣ ਰਿਹਾ ਸੀ ਪਰ ਜਦ ਹੀ ਮਾਂ ਨੇ ਕਿਹਾ, “ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਾਹਿਬਜ਼ਾਦਿਆਂ ਬਾਰੇ ਪੁੱਛਿਆ ਤਾਂ ‘ਉਹਨਾਂ’ …
-
ਕਾਫੀ ਅਰਸਾ ਪਹਿਲਾਂ ਦੀ ਗੱਲ ਏ, ਉੜੀਸਾ ਆਂਧਰਾ ਵੱਲ ਟਰੱਕਾਂ ਤੇ ਧੱਕੇ ਧੋੜੇ ਖਾ ਕੇ ਅਖੀਰ ਬੜੇ ਤਰਲਿਆਂ , ਸਿਫਾਰਿਸ਼ਾਂ ਨਾਲ ਪੰਜਾਬ ਰੋਡਵੇਜ਼ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਸ਼ੁਬੇਗ ਸਿੰਘ ਨੂੰ । ਖ਼ਾਕੀ ਪੈਂਟ ਕਮੀਜ਼ ਤੇ ਪੱਗ ਬੰਨ੍ਹ ਕੇ ਓਸਤੋ ਚਾਅ ਚੁੱਕਿਆ ਨਹੀ ਸੀ ਜਾਂਦਾ , ਜਿਵੇ ਸਾਰੀ ਦੁਨੀਆਂ ਦੀ ਬਾਦਸ਼ਾਹੀ ਮਿਲ ਗਈ ਹੋਵੇ । ਜਦੋ ਨੇਮ ਪਲੇਟ ਲਾ ਕੇ ਤੁਰਦਾ ਤਾਂ ਓਹਨੂੰ ਜਾਪਦਾ …
-
ਸਆਦਤ ਹਸਨ ‘ਮੰਟੋ’ ਦਾ ਜਨਮ 11 ਮਈ 1912 ਨੂੰ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸਨੇ ਸਿੱਖਿਆ ਅੰਮ੍ਰਿਤਸਰ ਤੇ ਅਲੀਗੜ੍ਹ ਦੇ ਸਕੂਲ ਚੋਂ ਪ੍ਰਾਪਤ ਕੀਤੀ।ਉਸਦੇ ਇੱਕ ਪੁੱਤਰ ਹੋਇਆ ਜੋ 1 ਸਾਲ ਦਾ ਹੋ ਕੇ ਮਰ ਗਿਆ।ਬਾਅਦ ਵਿੱਚ ਉਸਦੇ ਘਰ ਤਿੰਨ ਧੀਆਂ ਨੇ ਜਨਮ ਲਿਆ।ਮੰਟੋ ਨੇ ਪਹਿਲੀ ਕਹਾਣੀ ਜ਼ਲਿਆਵਾਲਾ ਬਾਗ ਕਾਂਡ ਤੋਂ ਪ੍ਰਭਾਵਿਤ ਹੋ ਕੇ ਤਮਾਸ਼ਾ ਲਿਖੀ ਸੀ,ਪਰ ਛਪਵਾਈ ਕਿਸੇ ਹੋਰ ਝੂਠੇ ਨਾਮ ਹੇਠ ਸੀ।ਫਿਰ ਉਹ ਨਾਲ …
-
ਉਮਰ ਦਾ ਇੱਕ ਲੰਮਾ ਅਰਸਾ ਸਾਧਨਾ ਅਭਿਆਸ ਵਿੱਚ ਬੀਤ ਜਾਣ ਤੇ ਵੀ ਤੇਜਾ ਸਿੰਘ ਹਲੇ ਸਿਮਰਨ ਵਿੱਚ ਇਕਾਗਰਤਾ ਦੀ ਉਸ ਸਿਖਰ ਨੂੰ ਨਹੀਂ ਛੋਹ ਸਕਿਆ ਸੀ ਕਿ ਬਾਹਰੀ ਤਰੰਗਾਂ ਤੋਂ ਅਣਭਿੱਜ ਰਹਿ ਸਕੇ। ਜਦੋਂ ਕਦੇ ਵੀ ਜੁੜਣ ਬੈਠਦਾ ਤਾਂ ਕੁੱਝ ਸਮਾਂ ਚੰਗਾ ਗ਼ੁਜ਼ਰਦਾ ਪਰ ਫਿਰ ਕਦੀ ਕੋਈ ਬਾਹਰੀ ਸ਼ੋਰ ਤੇ ਕਦੀ ਅੰਦਰਲੀਆਂ ਆਵਾਜ਼ਾਂ ਧਿਆਨ ਉਚਾਟ ਕਰ ਦਿੰਦੀਆਂ। ਉਹ ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਤੋਂ ਅਤੇ ਰੁਝੇਵਿਆਂ ਤੋਂ …
-
ਗੁਰਨਾਮ ਸਮੇਂ ਤੋਂ ਬਾਅਦ ਖੇਤ ਗਿਆ ਸੀ ਕਿਉਂਕਿ ਮੁੰਡਿਆਂ ਨੇ ਕਈ ਸਾਲ ਪਹਿਲਾਂ ਉਸ ਨੂੰ ਖੇਤੀ ਤੋਂ ਵਿਹਲਾ ਕਰ ਦਿੱਤਾ ਸੀ ।ਬੀਜ ਬਿਜਾਈ ਵੇਚਣਾ ਵਟਣਾ ਸਭ ਉਨ੍ਹਾਂ ਦੇ ਹੱਥ ਵਿਚ ਸੀ।ਗੁਰਨਾਮ ਤਾ ਸਵੇਰੇ ਗੁਰਦੁਆਰੇ ,ਦੁਪਿਹਰੇ ਤਾਸ ਅਤੇ ਸ਼ਾਮ ਨੂੰ ਪੋਤੇ ਪੋਤੀਆਂ ਨਾਲ ਰੁਝਿਆ ਰਹਿੰਦਾ ਸੀ। ਇਸ ਵਾਰੀ ਛੋਟਾ ਮੁੰਡਾ ਥੋੜ੍ਹਾ ਜ਼ਿਆਦਾ ਬਿਮਾਰ ਹੋ ਗਿਆ ਸੀ ।ਕਣਕ ਦੀ ਬਿਜਾਈ ਵੀ ਜ਼ਰੂਰੀ ਸੀ। ਉਨ੍ਹਾਂ ਨੂੰ ਮਜਦੂਰ ਲੈ …
-
ਕੈਨੇਡਾ ਦੀਆਂ ਗਰਮੀਆਂ ਦਾ ਮੌਸਮ, ਰੇਸ਼ਮੀ ਜਿਹੀ ਧੁੱਪ,ਸਰਦਾਰ ਹਰਿੰਦਰ ਸਿੰਘ ਕੰਜ਼ਰਵਟਰੀ ਚ ਬੈਠਾ ਧੁੱਪ ਦਾ ਆਨੰਦ ਮਾਣ ਰਿਹਾ ਸੀ , ਸਿਰ ਤੇ ਸੋਹਣੀ ਜਿਹੀ ਫਿੱਕੀ ਪੀਲੀ ਗੋਲ ਦਸਤਾਰ , ਦੁੱਧ ਚਿੱਟਾ ਦਾਹੜਾ ਤੇ ਦਗ ਦਗ ਕਰਦਾ ਨੂਰਾਨੀ ਚਿਹਰਾ , ਉਮਰ ਦੇ ਅੱਠ ਦਹਾਕੇ ਬੀਤ ਜਾਣ ਤੇ ਵੀ ਸੋਹਣੀ ਸਿਹਤ , ਸੋਹਣੇ ਤੇ ਸਾਫ ਸੁਥਰੇ ਲਿਬਾਸ ਵਿੱਚ ਬੈਠਾ ਪਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਸੀ । ਦੋਵੇਂ …
-
ਪੁਰਾਣੇ ਸਮਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ ਪਰ ਓਹਨੇ ਗੱਲ ਗੱਲ ਤੇ ਗ਼ੁੱਸੇ ਹੋਣਾ, ਪੇਕੇ ਤੁਰ ਜਾਣ ਦੀਆਂ ਧਮਕੀਆਂ ਦੇਣਾ ਓਹਦਾ ਨਿੱਤ ਦਾ ਵਿਹਾਰ ਬਣ ਗਿਆ ।ਹਰ ਗੱਲ ਤੇ ਜਿਦ ਪੁਗੌਣੀ ਕਿ ਆਹ ਕੰਮ …
-
ਫਿਲਮ ‘ਰੱਬ ਦਾ ਰੇਡੀਓ’ ‘ਚ ਕੁੜੀ ਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਭਰਜਾਈ ਚੱਤੋਪੈਰ ਘੁੰਡ ਕੱਢੀ ਰੱਖਦੀ ਆ। ਨਨਾਣ ਨੂੰ ਖਿੱਚ ਰਹਿੰਦੀ ਕਿ ਕਿਸੇ ਲੋਟ ਭਰਜਾਈ ਦਾ ਮੂੰਹ ਵੇਖੇ ਤੇ ਓਹ ਕਿਆਸ ਲਾਓਂਦੀ ਆ ਕਿ ਭਾਬੀ ਕਿੰਨੀ ਕ ਸੁਨੱਖੀ ਹੋਣੀ ਆ। ਅਸਲ ‘ਚ ਇਹ ਸਾਰੀ ਖੇਡ ਹੀ ਪਰਦੇ ਦੀ ਆ, ਪਰਦਾ ਹੀ ਖਿੱਚ ਦਾ ਕਾਰਨ ਹੁੰਦਾ। ਜਦੋਂ ਪਰਦਾ ਚੱਕਿਆ ਗਿਆ ਓਹਤੋਂ ਅੱਗੇ ਕੁਛ ਨਹੀਂ …