ਮੋਰਾਂ ਦਾ ਮਹਾਰਾਜਾ ਪੜਨ ਤੋਂ ਪਹਿਲਾਂ ਕਈ ਤਰਾਂ ਦੇ ਖਿਆਲ ਦਿਲ ਵਿੱਚ ਆਉਂਦੇ ਰਹਿੰਦੇ ਸਨ ਕਿ ਕਿਹੋ ਜਿਹੀ ਕਿਤਾਬ ਹੋਊ ਯਾਰ । ਅਕਸਰ ਏਦਾਂ ਹੁੰਦਾ ਏ ਕਿ ਜਿਸ ਕਿਤਾਬ ਦੀ ਸਿਫਾਰਿਸ਼ ਜਿਆਦਾ ਹੁੰਦੀ ਏ ਉਹਨੂੰ ਪੜ੍ਹਕੇ ਐਨਾ ਸੁਆਦ ਨਹੀੰ ਆਉੰਦਾ ਹੁੰਦਾ ਕਿਉਂਕਿ ਗੱਲਾਂ ਸੁਣ ਸੁਣ ਕੇ ਅਸੀੰ ਉਸ ਬਾਰੇ ਕਿਆਸ ਬਹੁਤ ਲਾ ਲੈੰਦੇ ਹਾਂ ਪਰ ਅਸਲ ‘ਚ ਉਹ ਐਨੇ ਜੋਗੀ ਹੁੰਦੀ ਨਹੀੰ । ਪਰ ਮੋਰਾਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਸਿਹਤ ਦੀ ਬਹਾਨੇਬਾਜ਼ੀ ਤੋਂ ਬਚਣ ਦੇ ਸਰਵਸ਼੍ਰੇਸਟ ਵੇਕਸੀਨ ਦੇ ਚਾਰ ਡੋਜ਼ ਹਨ। ਆਪਣੀ ਸਿਹਤ ਬਾਰੇ ਗੱਲ ਨਾ ਕਰੋ। ਤੁਸੀਂ ਕਿਸੇ ਬਿਮਾਰੀ ਬਾਰੇ ਜਿੰਨੀਆਂ ਜਿਆਦਾ ਗੱਲਾਂ ਕਰੋਗੇ, ਚਾਹੇ ਉਹ ਆਮ ਜਿਹੀ ਸਰਦੀ ਹੀ ਕਿਉਂ ਨਾ ਹੋਵੇ, ਉਹ ਬਿਮਾਰੀ ਉੱਨੀ ਹੀ ਵੱਧਦੀ ਜਾਵੇਗੀ। ਬੁਰੀ ਸਿਹਤ ਬਾਰੇ ਗੱਲ ਕਰਨਾ ਕੰਡਿਆਂ ਨੂੰ ਖਾਦ ਦੇਣ ਵਾਂਗ ਹੈ। ਇਸ ਤੋਂ ਇਲਾਵਾ, ਆਪਣੀ ਸਿਹਤ ਬਾਰੇ ਗੱਲਾਂ ਕਰਦੇ ਰਹਿਣਾ ਇੱਕ ਬੁਰੀ ਆਦਤ ਹੈ। …
-
ਪਾਣੀ ਉਸ ਝਰਨੇ ਤੋਂ ਪੀਵੋ ਜਿੱਥੋਂ ਘੋੜੇ ਪੀਂਦੇ ਨੇ। ਘੋੜੇ ਕਦੇ ਵੀ ਮਾੜਾ ਪਾਣੀ ਨਹੀਂ ਪੀਣਗੇ। ਆਪਣਾ ਬਿਸਤਰ ਉੱਥੇ ਲਗਾਓ, ਜਿੱਥੇ ਬਿੱਲੀਆਂ ਸੌਂਦੀਆਂ ਨੇ। ਫ਼ਲ ਉਹ ਖਾਓ ਜਿਸ ਨੂੰ ਕਿਸੇ ਕੀੜੇ ਨੇ ਚੱਖਿਆ ਹੈ। ਬਿਨ੍ਹਾ ਹਿਚਕਿਚਾਏ ਉਹ ਖੁੰਭ ਚੁਣੋ, ਜਿਸ ‘ਤੇ ਕੀੜੇ-ਮਕੌੜੇ ਬੈਠਦੇ ਨੇ। ਰੁੱਖ ਓਥੇ ਲਗਾਓ ਜਿੱਥੇ ਚੁਕੰਦਰ ਘੋਰਨਾ ਪੱਟਦੀ ਹੈ। ਆਪਣਾ ਘਰ ਉੱਥੇ ਬਣਾਓ, ਜਿੱਥੇ ਸੱਪ ਖ਼ੁਦ ਨੂੰ ਗ਼ਰਮ ਕਰਨ ਲਈ ਬੈਠਦਾ ਹੈ। …
-
ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਜੰਗਲ ਵਿੱਚ ਠੰਢੇ ਅਤੇ ਸਾਫ਼ ਪਾਣੀ ਦਾ ਤਲਾਬ ਸੀ। ਉਸ ਤਲਾਬ ਦੇ ਆਲੇ-ਦੁਆਲੇ ਕੁਝ ਖ਼ਰਗੋਸ਼ ਵੀ ਰਹਿੰਦੇ ਸਨ। ਜਦ ਵੀ ਖ਼ਰਗੋਸ਼ਾਂ ਨੂੰ ਪਿਆਸ ਲੱਗਦੀ ਤਾਂ ਉਹ ਉਸੇ ਤਲਾਬ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਫਿਰ ਇੱਕ ਦਿਨ ਹਾਥੀਆਂ ਦਾ ਇੱਕ ਝੁੰਡ ਉਸ ਜੰਗਲ ਵਿੱਚ ਆਇਆ। ਹਾਥੀ ਵੀ ਰੋਜ਼ਾਨਾ ਉਸੇ ਤਲਾਬ ਦਾ ਪਾਣੀ ਪੀਣ ਲੱਗੇ। ਖ਼ਰਗੋਸ਼ਾਂ ਨੂੰ ਹਾਥੀਆਂ …
-
ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ। ਸਾਰੇ ਜਾਨਵਰ ਉਸਤੋਂ ਬਹੁਤ ਡਰਦੇ ਸਨ । ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ। ਉਹ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਲੋੜ ਤੋਂ ਵੱਧ ਸ਼ਿਕਾਰ ਕਰਦਾ ਸੀ। ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਹੀ ਦੁਖੀ ਸਨ । ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। …
-
ਕਿਸੇ ਜੰਗਲ ਵਿੱਚ ਇੱਕ ਸੰਨਿਆਸੀ ਤਪ ਕਰਦਾ ਸੀ। ਜੰਗਲ ਦੇ ਜਾਨਵਰ ਉਸ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ। ਉਹ ਆਕੇ ਉਸਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ। ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ। ਉਹ ਵੀ ਰੋਜ ਸੰਨਿਆਸੀ ਦਾ ਪ੍ਰਵਚਨ ਸੁਣਨ ਆਉਂਦਾ ਸੀ।ਇੱਕ ਦਿਨ ਉਹ ਜੰਗਲ ਵਿੱਚ ਸਾਧੂ ਨੂੰ ਭੇਂਟ ਕਰਨ ਲਈ ਕੁੱਝ ਲੱਭ …
-
ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ, ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ। ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈ, ਸੋ ਉਸ ਦਾ ਖ਼ਾਵੰਦ “ਦੁਹਾਜੂ” ਹੋਇਆ। ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ ਨਿਕਲਿਆ-ਦੂਸਰੀ ਜੂਨੇ ਪੈ ਚੁੱਕਾ ਬੰਦਾ, ਯਾਨੀ ਦੂਸਰੇ ਵਿਆਹ ਦੀ ਜੂਨ ਵਿੱਚ, ਤੇ ਅੰਗੂਰੀ ਕਿਉਂਕਿ ਅਜੇ …
-
ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ । ਉਸ ਤੇ ਦਰਜਨਾਂ ਹੰਸ ਰਹਿੰਦੇ ਸਨ । ਉਨ੍ਹਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ, ਸੂਝਵਾਨ ਅਤੇ ਬਹੁਤ ਦੂਰਦਰਸ਼ੀ । ਸਭ ਉਸਨੂੰ ਇੱਜ਼ਤ ਨਾਲ ‘ਤਾਇਆ’ ਕਹਿਕੇ ਬੁਲਾਉਂਦੇ ਸਨ। ਇੱਕ ਦਿਨ ਉਸਨੇ ਇੱਕ ਛੋਟੀ–ਜਿਹੀ ਵੇਲ ਨੂੰ ਰੁੱਖ ਦੇ ਤਣੇ ਤੇ ਬਹੁਤ ਹੇਠਾਂ ਚਿੰਮੜਿਆ ਪਾਇਆ। ਤਾਏ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ “ਵੇਖੋ, ਇਸ ਵੇਲ ਨੂੰ ਨਸ਼ਟ ਕਰ ਦੇਵੋ। ਇੱਕ …
-
ਕਿਸੇ ਸ਼ਹਿਰ ਵਿੱਚ ਚਾਰ ਦੋਸਤ ਰਹਿੰਦੇ ਸਨ । ਉਹ ਹਮੇਸ਼ਾ ਇਕੱਠੇ ਹੀ ਰਹਿੰਦੇ । ਉਨ੍ਹਾਂ ਵਿਚੋਂ ਤਿੰਨ ਬਹੁਤ ਗਿਆਨੀ ਸਨ । ਚੌਥਾ ਦੋਸਤ ਇੰਨਾ ਗਿਆਨੀ ਤਾਂ ਨਹੀਂ ਸੀ ਪਰ ਫਿਰ ਵੀ ਉਹ ਦੁਨੀਆਂਦਾਰੀ ਦੀਆਂ ਗੱਲਾਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ । ਇੱਕ ਦਿਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਦੂਰ-ਦੂਰ ਦੇਸ਼ਾਂ ਵਿੱਚ ਘੁੰਮ-ਘੁੰਮਕੇ ਉਹਨਾਂ ਨੂੰ ਵੇਖਿਆ ਜਾਵੇ ਤੇ ਨਾਲ ਹੀ ਦੌਲਤ ਕਮਾਈ ਜਾਵੇ। ਉਹ …
-
ਸਾਡੇ ਜੀਵਨ ਵਿੱਚ ਜਿਵੇਂ-ਜਿਵੇਂ ਭੌਤਿਕ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ, ਉਵੇਂ-ਉਵੇਂ ਨਕਰਾਤਮਿਕ ਸੋਚ ਅਤੇ ਵਿਚਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਿਗੈਟਿਵ ਥਿੰਕਿੰਗ ਦਾ ਹੀ ਨਤੀਜਾ ਹੈ ਕਿ ਹਰ ਪਾਸੇ ਨਿਰਾਸ਼ਾ, ਹਿੰਸਾ ਦਾ ਵਾਤਾਵਰਨ ਬਣਦਾ ਜਾ ਰਿਹਾ ਹੈ। ਰਿਸਰਚ ਦੇ ਅਨੁਸਾਰ, ਸਕਰਾਤਮਿਕ ਸੋਚਣ ਵਾਲਿਆਂ ਦੇ ਉਮਰ ਵੀ ਜਿਆਦਾ ਹੁੰਦੀ ਹੈ। ਕੁੱਲ ਮਿਲਾ ਕੇ ਸਕਰਾਤਮਿਕ ਸੋਚ ‘ਹੈਪੀ ਲੌਂਗ ਲਾਈਫ’ ਦੀ ਕੁੰਜੀ ਹੈ। ਜੌਬ ਲਈ ਵੀ ਜਦੋਂ …
-
ਕਿਰਪਾ ਕਰਕੇ ਪੂਰੀ ਪੋਸਟ ਪੜ੍ਹਨਾ —Indian Institute of Technology (IIT) ਵਿੱਚ ਦਾਖਲਾ ਲੈਣਾ ਬਹੁਤ ਬੱਚਿਆਂ ਦਾ ਸੁਪਨਾ ਹੁੰਦਾ ਹੈ ਪਰ ਇਸ ਸੁਪਨੇ ਨੂੰ ਸੱਚ ਕਰਨ ਲਈ ਬਹੁਤ ਹੀ ਚੰਗੇ ਦਿਮਾਗ ਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ—ਇਸ ਅਦਾਰੇ ਨੂੰ ਗੌਰਮਿੰਟ ਤੋਂ ਬਾਕੀ ਇੰਜਨੀਅਰ ਅਦਾਰਿਆਂ ਨਾਲੋਂ ਜਿਆਦਾ ਗਰਾਂਟ ਮਿਲਦੀ ਹੈ ਤੇ ਇਸ ਗਰਾਂਟ ਨਾਲ undergraduate students ਦੀ 80 % ਫੀਸ ਮਾਫ਼ ਕੀਤੀ ਜਾਂਦੀ ਹੈ—ਮਕਸਦ—ਭਾਰਤੀ ਬੱਚਿਆਂ ਨੂੰ …
-
ਇਕ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ । ਉਸਨੇ ਜੋਤਸ਼ੀ ਬੁਲਾਏ । ਜੋਤਸ਼ੀਆਂ ਨੇ ਕਿਹਾ ਜੱਗ ਕਰੋ ਤਾਂ ਔਲਾਦ ਹੋ ਜਾਵੇਗੀ । ਜੱਗ ਕਰਵਾਏ ਗਏ ਪਰ ਔਲਾਦ ਨਾ ਹੋਈ। ਫਿਰ ਪੁੱਛਿਆ ਗਿਆ ਤਾਂ ਓਹਨਾ ਨੇ ਕਿਹਾ ਕਿ ਮਾਂ ਪਿਓ ਦਾ ਇਕਲੋਤਾ ਪੁੱਤਰ ਹੋਵੇ ਤੇ ਓਹ ਉਸਨੂੰ ਖੁਸ਼ੀ ਨਾਲ਼ ਦੇ ਦੇਣ, ਉਸ ਲੜਕੇ ਦੀ ਬਲੀ ਦਿੱਤੀ ਜਾਵੇ ਤਾਂ ਔਲਾਦ ਹੋ ਜਾਏਗੀ । ਰਾਜੇ ਨੇ ਆਪਣੇ …