ਮੈਂ ਪਹਿਲੀ ਜਮਾਤ ਤੋਂ ਬਾਹਰਵੀਂ ਤੱਕ ਉਸ ਨਾਲ ਪੜੀ ਸੀ, ਉਹ ਮੇਰਾ ਬਹੁਤ ਮੋਹ ਕਰਦਾ ਸੀ, ਸਾਰੀ ਕਲਾਸ ਵਿੱਚ ਹੀ ਉਸਦੇ ਨਾਮ ਦੀ ਚਰਚਾ ਰਹਿੰਦੀ, ਬਿੱਕਰ ਬਿੱਕਰ ਕਰਦੀਆ ਕੁੜੀਆਂ ਉਸਦੇ ਅੱਗੇ-ਪਿੱਛੇ ਫਿਰਦੀਆ, ਸਕੂਲ ਵੇਲੇ 12ਵੀ ਦੀ ਗੱਲ ਆ, ਇੱਕ ਗੋਰੀ ਚਿੱਟੀ ਮੇਮ ਵਰਗੀ ਆਂਟੀਸਾਡੇ ਸਕੂਲ ਆਈ, ਉਹਨੇ ਗਰੀਬ ਮੁੰਡੇ ਕੁੜੀਆਂ ਨੂੰ ਸਕੂਲ ਵਰਦੀਆਂ ਵੰਡੀਆ ਬੂਟ ਵੰਡੇ, ਫੇਰ ਸਾਨੂੰ ਪਤਾ ਲੱਗਾ ਕਿ ਉਹ ਬਿੱਕਰ ਦੀ ਮੰਮੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ , ਉਮਰ 28 ਸਾਲ ਆ , ਮੈਂ govt job ਕਰਦੀ ਆ , ਮੈਂ ਇੱਕ ਮੁੰਡੇ ਨੂੰ insta ਤੇ follow ਕਰਦੀ ਸੀ , ਉਹ ਵੀ ਅੰਮ੍ਰਿਤਸਰ ਦਾ ਸੀ , ਉਸਨੇ ਮੈਨੂੰ ਮਿਲਣ ਨੂੰ ਕਿਹਾ ਜਿੱਥੇ ਮੈਂjob ਕਰਦੀ ਸੀ, ਮੈਂ ਹਾਮੀ ਭਰ ਦਿੱਤੀ ਪਰ ਉਸ ਦਿਨ ਮੇਰੇ ਕੋਲੋਂ ਜਾਇਆ ਨਹੀਂ ਗਿਆ। ਮੰਮੀ ਨੂੰ ਕੈਂਸਰ ਸੀ ਸੋ ਮੈਂ ਮੰਮੀ ਨੂੰ ਲੈਕੇ ਜਲੰਧਰ …
-
ਮੈਂ ਬਾਰਵੀਂ ਹੋਣ ਦੇ ਬਾਅਦ ਮੈ ਅਪਣੇ ਲਾਗਲੇ ਕਾਲਜ b.a ਕਰਨ ਲੱਗ ਗਿਆ ਪਹਿਲੇ semester ਚ ਉਹ ਮੇਰੇ ਨਾਲ ਪੜਨ ਲੱਗ ਗਈ ਅਸੀਂ ਇੱਕ ਦੂਜੇ ਤੋਂ ਅਣਜਾਣ ਸੀ ਪਹਿਲੀ ਤੱਕਣੀ ਚ ਮਨ ਚ ਪਿਆਰ ਭਰ ਗਿਆ ਅਗਲੇ 2 ਸਾਲ ਏਦਾ ਹੀ ਉਹਨੂੰ ਦੇਖ ਦੇਖ ਬਤੀਤ ਕਰਤੇ ਆਖਿਰ ਵਿਚ ਹੌਸਲਾ ਕਰਕੇ ਉਹਨੂੰ ਮਨ ਦੀ ਗਲ ਦਸ ਦਿੱਤੀ ਅਤੇ ਉਹਨੇ ਵੀ 2 ਦਿਨ ਬਾਅਦ ਹਾਂ, ਕਰਤੀ ਹੌਲੀ …
-
ਇਕ ਲੂੰਬੜ ਸ਼ਿਕਾਰ ਦੀ ਭਾਲ ਵਿਚ ਫਿਰ ਰਿਹਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਲੱਭਿਆ। ਇਕਦਮ ਉਸ ਨੇ ਕਬੂਤਰਾਂ ਦੇ ਇਕ ਜੋੜੇ ਨੂੰ ਜ਼ਮੀਨ ਤੋਂ ਦਾਣੇ ਚੱਗਦੇ ਵੇਖਿਆ। ਉਹ ਭੱਜ ਕੇ ਉਹਨਾਂ ਵੱਲ ਗਿਆ। ਕਬੂਤਰ ਤਾਂ ਲੂੰਬੜ ਨੂੰ ਵੇਖ ਕੇ ਉੱਡ ਗਏ। ਪਰ ਲੰਬਤ ਇਕ ਟੋਏ ਵਿਚ ਜਾ ਡਿੱਗਿਆ। ਟੋਇਆ ਪਾਣੀ ਨਾਲ ਭਰਿਆ ਹੋਇਆ ਸੀ। ਲੰਬੜ ਨੇ ਟੋਏ ਵਿਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ …
-
ਦੀਵਾਲੀ ਦੀ ਰਾਤ ਸੀ। ਦੀਵੇ ਬੁੱਝ ਚੁੱਕੇ ਸਨ। ਸਾਹਿਤਕਾਰ ਦੋਸਤਾਂ ਦੀ ਇੱਕ ਪਾਰਟੀ, ਫਿੱਟ ਛੱਟ ਮੂੰਹ ਲਾਕੇ, ਜੂਏ ਦੀ ਰਸਮ ਪੂਰੀ ਕਰਨ ਵਿੱਚ ਰੁੱਝੀ ਹੋਈ ਸੀ। ਖੇਡ ਪੂਰੇ ਜੋਬਨ ਉੱਤੇ ਸੀ, ਦਾਅ ਉਤੇ ਦਾਅ ਲੱਗ ਰਹੇ ਸਨ। ਹਾਰਾਂ ਜਿੱਤਾਂ ਹੋ ਰਹੀਆਂ ਸਨ। ਇੱਕ ਸਰੇਸ਼ਟ ਬੁੱਧੀਜੀਵੀ ਲਗਾਤਾਰ ਹਾਰ ਰਿਹਾ ਸੀ। ਉਹ ਦੁਖੀ ਹੋਣ ਦੇ ਨਾਲ ਨਾਲ ਉਦਾਸ ਅਤੇ ਚਿੰਤਾਤੁਰ ਵੀ ਸੀ। ਉਹ ਕਰ ਕੁਝ ਨਹੀਂ ਸੀ …
-
ਰਮੇਸ਼ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਕਰਵਾ ਲਵੇਗਾ ਪਰ ਜੇ ਉਹ ਆਪਣਾ ਗਰਭ ਗਿਰਾ ਲਵੇ। ਸੀਮਾ ਕਿਸੇ ਵੀ ਹਾਲਤ ‘ਚ ਰਮੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਉਸਨੂੰ ਬੇਹਦ ਪਿਆਰ ਕਰਦੀ ਸੀ। ਉਸਦੇ ਪੇਟ `ਚ, ਭਾਵੇਂ ਰਮੇਸ਼ ਦਾ ਹੀ ਬੱਚਾ ਸੀ ਪਰ ਉਹ ਗਰਭ ਗਿਰਾਉਣ ਲਈ ਤਿਆਰ ਹੋ ਗਈ। | ਗਰਭ ਗਿਰਾਕੇ ਉਹ ਜਦ ਰਮੇਸ਼ ਨੂੰ ਮਿਲੀ ਤਾਂ ਉਹ ਖਿੜ …
-
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲੇ ਬਾਪੂ ਨੂੰ ਆਖਿਆ ਸੀ,ਪਾਪਾ ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ! “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ ਵਿਆਹ ਭੁਗਤਾ ਦਿੱਤਾ। “ਤੁਸੀ ਤਾਂ ਲੁਧਿਆਣਾ ਨੀ ਟੱਪੇ ਹੋਣੇ !ਐਤਕੀ ਥੋਨੂੰ ਸ਼ਿਮਲੇ ਲੈ ਕੇ ਜਾਣਾ ਘੁਮਾਉਣ, …
-
ਵੈਸੇ ਤਾਂ ਬਹੁਤ ਲੜੇ ਸੀ ਅਸੀ ਛੋਟੇ ਹੁੰਦੇ, ਪਰ ਅੱਜ ਪਤਾ ਨੀ ਕਿਓਂ ਆਪਣੀ ਛੋਟੀ ਭੈਣ ਉਪਰ ਬਹੁਤ ਲਾਡ ਆ ਰਿਹਾ ਸੀ। ਹਾਂ, ਸ਼ਾਇਦ ਓਹ ਵਿਆਹ ਕਰਕੇ ਘਰੋਂ ਵਿਦਾ ਹੋਣ ਲੱਗੀ ਸੀ ਨਾ! ਹੁਣ ਸ਼ਾਮ ਨੂੰ ਘਰ ਆਏ ਤੇ ਆਪਣੀਆਂ ਕਦੇ ਨਾ ਖਤਮ ਹੋਣ ਵਾਲੀਆਂ ਗੱਲਾਂ ਕੌਣ ਕਰਿਆ ਕਰੂ ਮੇਰੇ ਨਾਲ? ਵੀਰੇ ਮੈਂ ਆਹ ਲੈਣਾ! ਵੀਰੇ ਮੈਂ ਓਹ ਲੈਣਾ! ਵੀਰੇ ਅੱਜ ਭਾਬੀ ਨੇ ਮੈਨੂੰ ਘੂਰਿਆ …
-
ਮੈਂ ਮਾਨਸਾ ਜਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਵਿੱਚ ਜਨਮੀ ਕੁੜੀ ਆ , ਮੇਰਾ 1988 ਦਾ ਜਨਮ ਆ , ਮੈਂ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਪੜੀ ਫੇਰ ਮਾਨਸਾ ਨਹਿਰੂ ਕਾਲਜ ਵਿੱਚ ਬੀ ਏ ਕੀਤੀ, ਜਦੇ ਦੂਜੇ ਸਾਲ ਵਿੱਚ ਸੀ , ਇੱਕ ਮੁੰਡੇ ਨੇ ਮੇਰਾ ਪਿੱਛਾ ਕਰਿਆ ਕਰਨਾ , ਮੈਂ ਕਾਫੀ ਅੱਕ ਗਈ ਸੀ ਉਸ ਤੋਂ । ਉਹਨੇ ਕਾਫੀ ਦੁਖੀ ਕਰਲੇਆ ਸੀ , ਮੈਂ ਆਪਣੀ …
-
ਬੀਰਬਲ ਕੁਝ ਦਿਨਾਂ ਤੋਂ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਉਨ੍ਹੀਂ ਦਿਨੀਂ ਦੋ ਜਸੂਸਾਂ ਨੇ ਅਕਬਰ ਨੂੰ ਆ ਕੇ ਸੂਚਨਾ ਦਿੱਤੀ, ‘ਆਲਮਪਨਾਹ, ਤੁਹਾਡੀ ਪਰਜਾ ਦੇ ਦੋ ਆਦਮੀ ਭੁੱਖੇ ਮਰ ਗਏ।’ ਅਕਬਰ ਨੇ ਪੁੱਛਿਆ, ‘ਉਹ ਕਿਵੇਂ?’ ਜਾਸੂਸ ਬੋਲੇ, ਜਹਾਂਪਨਾਹ ਇਹ ਦੋਨੋਂ ਆਲਸੀ ਸਨ। ਸੋ, ਬੇਰੁਜ਼ਗਾਰ ਸਨ। ਇਹੋ ਜਿਹੇ ਹਾਲਾਤ ਵਿਚ ਧਨ ਨਾ ਹੋਣ ਨਾਲ ਉਨ੍ਹਾਂ ਦੇ ਕੋਲ ਅੰਨ ਵੀ ਨਹੀਂ ਸੀ ਅਤੇ ਅੰਨ ਨਾ ਹੋਣ …
-
ਮੈਂ ਬਚਪਨ ਤੋਂ ਹੀ ਆਪਣੇ ਡੈਡੀ ਨਾਲ ਰਹੀ , ਜਦੋ ਮੈਂ 6-7 ਸਾਲਾਂ ਦੀ ਸੀ, ਉਹਨਾਂ ਹੀ ਮੈਨੂੰ ਸਕੂਲ ਪੜਨ ਲਾਇਆ ਸਹਿਰ ਵਿੱਚ ਉਹ ਸਰਕਾਰੀ ਜੇਬ ਕਰਦੇ ਸੀ , ਮੇਰੇ ਤੋਂ ਛੋਟੇ ਭਰਾ ਦੋਨੇ ਮੰਮੀ ਕੋਲ ਰਹਿਕੇ ਪਿੰਡ ਪੜਦੇ ਸੀ, ਮੈਂ ਜਦੋਂ 10 ਕੁ ਸਾਲ ਦੀ ਸੀ ਉਦੋਂ ਤੋਂ ਹੀ ਡੇਡੀ ਨਾਲ ਖਾਣਾ ਬਣਾਉਣਾ । ਹੋਲੀ-ਹੋਲੀ 14 ਵੇ ਸਾਲ ਵਿੱਚ ਆਕੇ ਪੂਰਾ ਖਾਣਾ ਆਪ ਬਣਾਉਣ …
-
ਕਿਸੇ ਦਾ ਵੀ ਜੀਵਨ ਕਦੇ ਵੀ ਇੱਕ ਸਿੱਧੀ ਲਕੀਰ ਵਾਂਗ ਨਹੀਂ ਹੋਇਆ। ਸਭ ਦੇ ਜੀਵਨ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਜਦੋਂ ਮਨਚਾਹੀ ਵਸਤਾਂ ਮਿਲਦੀਆਂ ਜਾਂਦੀਆਂ ਹਨ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ, ਮਾਨੋ ਆਕਾਸ਼ ’ਤੇ ਚੜ੍ਹ ਜਾਂਦੇ ਹਾਂ। ਪਰ ਜੇ ਮੁਸ਼ਕਿਲਾਂ, ਭੀੜਾਂ ਆ ਜਾਣ ਤਾਂ ਡਾਵਾਂ ਡੋਲ ਹੁੰਦੇ ਹਾਂ ਮਾਨੋ ਪਾਤਾਲ ਵਿੱਚ ਜਾ ਡਿਗਦੇ ਹਾਂ। ਰਾਮਕਲੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ …