ਜਪਰੀਤ.. ਇਕ ਬਹੁਤ ਹੀ ਹੱਸਦੀ ਹੋਈ ਕੁੜੀ…. ਜਿਸ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਆ.. ਸ਼ਾਇਦ ਉਸ ਦੇ ਮਾਪਿਆਂ ਨੇ ਪਿਆਰ ਹੀ ਬਹੁਤ ਦਿੱਤਾ.. ਹਰ ਗ਼ਲਤੀ ਨੂੰ ਨਜ਼ਰਅੰਦਾਜ਼
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ #ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ #ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ ਵਿੱਚ ਜੀਭ ਤੇ ਸੋਚਣ ਲੱਗੇ.. ਲੈ ਬਈ ਫਸ ਗਏ ਹੁਣ ਆਪਾ ਨੂੰ ਤਾ ਵਾਜਾ ਖੋਲਣਾ …
-
ਆਸ਼ਕੀ ‘ ਚ ਹਰ ਕਿੰਨੇ ਸਦਮੇ ਸਹੀਏ ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ |
-
ਕਿਸੇ ਸਾਧੁ ਦੀ ਦਇਆ ਨਾਲ ਇਕ ਜ਼ਿਮੀਂਦਾਰ ਨੂੰ ਇਕ ਕੁੱਕੜੀ ਮਿਲੀ ਜਿਹੜੀ ਕਿ ਹਰ ਰੋਜ਼ ਸੋਨੇ ਦਾ ਇਕ ਆਂਡਾ ਦਿੰਦੀ ਸੀ। ਜ਼ਿਮੀਂਦਾਰ ਉਸ ਆਂਡੇ ਨੂੰ ਬਾਜ਼ਾਰ ਜਾ ਕੇ ਵੇਚ ਦਿੰਦਾ ਸੀ। ਇਸ ਤਰ੍ਹਾਂ ਉਹ ਹੌਲੀ-ਹੌਲੀ ਅਮੀਰ ਤੇ ਖੁਸ਼ਹਾਲ ਹੋਣ ਲੱਗ ਪਿਆ। ਜ਼ਿਮੀਂਦਾਰ ਸਾਧੂ ਸੰਤਾਂ ਦਾ ਬੜਾ ਸ਼ਰਧਾਲੂ ਸੀ। ਉਹ ਭਗਵਾਨ ਨੂੰ ਬੜਾ ਮੰਨਦਾ ਸੀ ਪਰ ਉਹ ਲਾਲਚੀ ਵੀ ਘੱਟ ਨਹੀਂ ਸੀ। ਉਹ ਜਲਦੀ-ਜਲਦੀ ਅਮੀਰ ਹੋਣਾ …
-
ਕਾਲਜ ਦੇ ਚੱਲਦੇ ਸੈਸ਼ਨ ਦੇ ਅੱਧ ਵਿੱਚ ਇੱਕ ਕੁੜੀ ਆ ਦਾਖਲ ਹੋਈ। ਕੁੜੀ ਕੀ ਆਈ, ਕਾਲਜ ਵਿੱਚ ਇੱਕ ਧਮਾਕਾ ਪੈ ਗਿਆ। ਹਰ ਥਾਂ ਉਸ ਦੀ ਚਰਚਾ ਚਲਦੀ ਰਹਿੰਦੀ ਸੀ।ਦੋ ਚਾਰ ਦਿਨਾਂ ਵਿੱਚ ਹੀ ਪਤਾ ਲੱਗ ਗਿਆ ਕਿ ਉਹ ਇੱਕ ਉੱਚ ਸਰਕਾਰੀ ਅਫਸਰ ਦੀ ਇੱਕਲੋਤੀ ਧੀ ਸੀ ਅਤੇ ਉਸ ਦਾ ਨਾਮ ਸੰਯੋਗਤਾ ਸੀ। ਪਹਿਲੇ ਹਫਤੇ ਹੀ ਸੰਯੋਗਤਾ ਨੇ ਬਹੁਤ ਸਾਰੇ ਮੁੰਡਿਆਂ ਨਾਲ ਜਾਣ-ਪਹਿਚਾਣ ਬਣਾ ਲਈ ਸੀ। …
-
ਕਦੇ ਕਿਸੇ ਨੇ ਨਹੀਂ ਕਿਹਾ ਕਿ ਆਓ! ਚਿੰਤਾ ਕਰੀਏ। ਕਿਉਂ? ਕਿਉਂਕਿ ਅਸੀਂ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਹਰ ਵੇਲੇ ਚਿੰਤਾ ਕਰਦੇ ਹੀ ਰਹਿੰਦੇ ਹਾਂ। ਨਿੱਤ ਕਰਦੇ ਹਾਂ, ਬਿਨਾਂ ਨਾਗਾ ਕਰਦੇ ਹਾਂ, ਸਾਰੇ ਕਰਦੇ ਹਾਂ। ਜੀ ਹਾਂ। ਇਹ ਸੱਚ ਹੈ ਕਿ ਅਸੀਂ ਸਾਰੇ ਚਿੰਤਾ ਕਰਦੇ ਹਾਂ। ਕੋਈ ਵੱਧ, ਕੋਈ ਘੱਟ, ਕੋਈ ਹਰ ਪਲ, ਕੋਈ ਹਰ ਰੋਜ਼, ਕੋਈ ਕਦੇ ਕਦਾਈ। ਪਰ ਕਮਾਲ ਦੀ ਗੱਲ ! ਗੁਰੂ …
-
ਗੱਲ 89 ਦੀ ਆ ਜਦੋ ਪੰਜਾਬ ਚ ਸਮਾਂ ਥੋੜਾ ਖਰਾਬ ਸੀ, ਮੇਰੀ ਭੂਆ ਜੀ ਦੀ ਉਮਰ 17 ਕੁ ਸਾਲ ਦੀ ਹੋਣੀ ਉਹ ਬਹੁਤ ਸੋਹਣੇ ਤੇ ਉਚੇ ਲੱਖੇ ।ਅੱਗੇ ਦੀ ਕਹਾਣੀ ਜਿਵੇਂ ਭੂਆਜੀ ਦੱਸ ਰਹੇ ,ਉਸ ਤਰੀਕੇ ਨਾਲ ਲਿਖੀ ਆ ਭੂਆਜੀ ਦਸਦੇ ਕੀ 8th ਕਲਾਸ ਚ ਹੀ ਮੇਰਾ ਰਿਸ਼ਤਾ ਹੋ ਗਿਆ ਸੀ, ਭੂਆ ਦੇ ਨਨਾਣ ਦੇ ਮੁੰਡੇ ਨਾਲ,ਨਾਲ ਦੇ ਪਿੰਡ ਹੀ ਉਹ ਰਹਿੰਦੀ ਸੀ, ਉਹ ਚੰਗੇ …
-
ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ …
-
ਸਰਦੀਆਂ ਦੇ ਅਰੰਭ ਤੋਂ ਹੀ ਇੱਕ ਨਵੀਂ ਰਜਾਈ ਬਣਾਉਣ ਦਾ ਮਸਲਾ ਘਰ ਵਿੱਚ ਚਲ ਰਿਹਾ ਸੀ। ਗਰੀਬੂ ਦੀ ਦਿਹਾੜੀ ਅਤੇ ਬਚਨੀ ਦੀ ਲੋਕਾਂ ਦੇ ਘਰ ਕੀਤੀ ਮਿਹਨਤ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਦਾ ਸੀ। ਕੁੜੀ ਭਰ ਜਵਾਨ ਹੋ ਗਈ ਸੀ, ਉਸ ਦੇ ਵਿਆਹ ਲਈ ਵੀ ਕੁਝ ਬਚਾਉਣਾ ਜਰੂਰੀ ਸੀ। ਘਰ ਵਿੱਚ ਕੇਵਲ ਚਾਰ ਹੀ ਰਜਾਈਆਂ ਸਨ। ਸਭ ਤੋਂ ਮਾੜੀਆਂ ਦੋ ਰਜਾਈਆਂ ਮਾਪਿਆਂ ਨੇ ਆਪਣੇ …
-
ਉਸ ਦੇ ਹਰ ਅੱਖਰ ਦਾ ਮਤਲਬ ਇਨਕਲਾਬ ਹੁੰਦਾ ਸੀ। ਉਹ ਏਨੀ ਜੋਸ਼ੀਲੀ ਕਵਿਤਾ ਲਿਖਦਾ ਸੀ ਕਿ ਚਾਕੂ ਤੋਂ ਲੈ ਕੇ ਹਾਈਡਰੋਜਨ ਤੇ ਹਰ ਐਟਮੀ ਸ਼ਕਤੀ ਤੱਕ ਆਪਣੀ ਕਵਿਤਾ ਵਿਚ ਵਰਤਦਾ ਸੀ। ਉਸ ਦਿਨ ਉਸ ਨੇ ਬਹੁਤ ਹੀ ਗਰਮੀਲੀ ਕਵਿਤਾ ਲਿਖੀ ਜਿਸ ਵਿਚ ਚੀਨ ਵੱਲੋਂ ਚਲਾਏ ਅਖੀਰਲੇ ਐਟਮੀ ਬੰਬ ਦਾ ਜ਼ਿਕਰ ਤੱਕ ਸੀ। ਘਰੋਂ ਬਾਹਰ ਨਿਕਲਿਆ ਤਾਂ ਅੱਗੋਂ ਇੱਕ ਕੁੱਤਾ’ ਆਉਂਦਾ ਦਿਸਿਆ। ਕੁੱਤੇ ਤੋਂ ਡਰਨਾ ਉਸ …
-
ਕੋਸ਼ਿਸ਼ ਕਰੋ ਕਿ ਕਰਜਾ ਨਾ ਲਿਆ ਜਾਵੇ। ਕਰਜਾ ਕਿਸੇ ਕੰਮਕਾਜ ਲਈ ਜਿਸ ਤੋ ਕਮਾਈ ਹੁੰਦੀ ਹੋਵੇ ਤੇ ਜੀਵਨ ਤਰੱਕੀ ਦੇ ਰਾਹ ਤੇ ਲਿਜਾਣ ਲਈ ਜਾਂ ਕਿਸੇ ਮਜਬੂਰੀ (ਬਿਮਾਰੀ ਆਦਿ)ਜਦੋ ਜ਼ਿੰਦਗੀ ਦਾਅ ਤੇ ਹੋਵੇ ਤਾਂ ਹੀ ਲਿਆ ਜਾਵੇ। ਕੋਠੀ, ਵਿਆਹ,ਕਾਰ,ਨਸੇ ਵਗੈਰਾ ਲਈ ਕਰਜਾ ਲੈਣ ਤੋ ਗਰੇਜ ਕਰੋ। ਸਰਕਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਜ਼ਮੀਨਾਂ/ਪ੍ਰੋਪਰਟੀਆਂ ਹੜੱਪਣ ਲਈ ਬੈਂਕਾਂ ਵਿੱਚ ਹੁਣ ਪੂਰੀ ਜਮੀਨ ਪਲੱਜ ਕਰਨ ਦੀ ਪੋਲੀਸੀ ਲਾਗੂ …
-
ਮੇਰੇ ਚਾਚਾ ਜੀ ਕੱਬਡੀ ਦੇ ਖਿਡਾਰੀ ਸੀ, ਆਪਣੇ ਵੇਲੇ ਚੰਗੇ ਸਟੋਪਰ ਰਹੇ , ਸਾਡੇ ਪੁਰਾਣੇ ਘਰ ਇੱਕ show case ਹੁੰਦਾ ਸੀ ਉਹ ਸਾਰਾ ਚਾਚਾ ਜੀ ਨੂੰ ਮਿਲੇ ਇਨਾਮਾਂ ਨਾਲ ਭਰਿਆ ਹੁੰਦਾ ਸੀ, ਮੇਰੇ ਚਾਚਾ ਜਦੋ 26 ਕੁ ਸਾਲ ਦੇ ਸੀ, ਉਹਨਾਂ ਘਰੇ ਬਿਨਾ ਦਸੇ ਵਿਆਹ ਕਰਵਾ ਲਿਆਉਦੋਂ ਮੈਂ ਬਹੁਤ ਛੋਟਾ ਸੀ, ਸਾਡੇ ਘਰ ਪਹਿਲਾ ਕਾਫੀ ਲੜਾਈ ਹੁੰਦੀ ਰਹੀ। ਫੇਰ ਜਦੋ ਚਾਚਾ ਜੀ ਨੇ ਵਿਆਹ ਕਰਵਾ …