ਇਕ ਚੂਹਾ ਇਕ ਵਪਾਰੀ ਦੇ ਘਰ ਖੁੱਡ ਵਿੱਚ ਰਹਿੰਦਾ ਸੀ। ਇਕ ਦਿਨ ਚੂਹੇ ਨੇ ਵੇਖਿਆ ਕਿ ਵਪਾਰੀ ਅਤੇ ਉਸਦੀ ਪਤਨੀ ਇਕ ਝੋਲ਼ੇ ਵਿੱਚੋਂ ਕੋਈ ਸ਼ੈਅ ਬਾਹਰ ਕੱਢ ਰਹੇ ਸਨ। ਚੂਹੇ ਨੇ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲ਼ੀ ਚੀਜ ਹੋਵੇਗੀ। ਪਰ ਬਾਅਦ ਵਿਚ ਉਸਨੇ ਵੇਖਿਆ ਕਿ ਉਹ ਇਕ ਚੂਹੇਦਾਨੀ ਸੀ। ਖ਼ਤਰੇ ਦਾ ਅਹਿਸਾਸ ਹੋਣ ‘ਤੇ ਉਸਨੇ ਇਹ ਗੱਲ ਪਿਛਵਾੜੇ ਰਹਿੰਦੇ ਕਬੂਤਰ ਨੂੰ ਜਾ ਦੱਸੀ ਕਿ ਘਰ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
‘ਜਿੰਦੂ’ ਨੇ ਐੱਮ .ਐੱਸ.ਈ.ਕੰਪਿਊਟਰ ਸਾਇੰਸ ਕਰ ਲਈ ਸੀ।ਘਰ ਦੇ ਰਿਸ਼ਤਾ ਭਾਲਦੇ ਫਿਰਦੇ ਸੀ।ਬੋਲਦੀ ਨੀ ਤਾਏ ਹਾਕਮ ਸਿਓ ਨੇ ਦੱਸ ਪਾਈ ਆ,ਮੁੰਡੇ ਨੂੰ 27 ਕਿੱਲੇ ਆਉਂਦੇ ਆ,ਬਾਰਾਂ ਪੜਿਆ ,ਜੀ.ਟੀ ਰੋਡ ਤੇ ਤਕੜੀ ਕੋਠੀ ਪਾਈ ਐ।ਨਾਲੇ ਮੁੰਡਾ ਸੋਹਣਾ ਵੀ ਬਹੁਤ ਐ। ਰੋਟੀ ਖਾਂਦਿਆਂ ਜਿੰਦੂ ਦੇ ਬਾਪੂ ਨੇ ਉਹਦੀ ਮਾਂ ਨੂੰ ਦੱਸਿਆ। ਜੀ ਫੇਰ ਲੈਣ ਦੇਣ ਕੀ ਹੋਊ ,ਉਹ ਵੀ ਪੁੱਛ ਲੈਣਾ ਸੀ।ਅਖੇ ਬੁੜੀਆਂ ਦੀ ਗਿੱਚੀ ਪਿੱਛੇ ਮੱਤ …
-
ਜਦ ਸਿਕੰਦਰ ਭਾਰਤ ਆਇਆ ਤਦ ਉਸਦੀ ਮੁਲਾਕਾਤ ਇਕ ਫਕੀਰ ਨਾਲ ਹੋਈ। ਸਿਕੰਦਰ ਨੂੰ ਦੇਖ ਕੇ ਫਕੀਰ ਹੱਸਣ ਲੱਗਾ। ਇਸ ”ਤੇ ਸਿਕੰਦਰ ਨੇ ਸੋਚਿਆ ਕਿ ਇਹ ਤਾਂ ਮੇਰਾ ਅਪਮਾਨ ਹੈ ਅਤੇ ਫਕੀਰ ਨੂੰ ਕਿਹਾ, ””ਜਾਂ ਤਾਂ ਤੁਸੀਂ ਮੈਨੂੰ ਜਾਣਦੇ ਨਹੀਂ ਹੋ ਜਾਂ ਫਿਰ ਤੁਹਾਡੀ ਮੌਤ ਆਈ ਹੈ, ਜਾਣਦੇ ਨਹੀਂ ਮੈਂ ਸਿਕੰਦਰ ਮਹਾਨ ਹਾਂ।”” ਇਸ ”ਤੇ ਫਕੀਰ ਹੋਰ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਉਸ ਨੇ ਸਿਕੰਦਰ ਨੂੰ …
-
ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ। ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ ਕਰਨ ਲੱਗੇ ਕਿ ਮੈਂ ਫਲਾਣੀ ਚੀਜ਼ ਨੂੰ ਹੱਥ ਲਗਾਵਾਂਗਾ। ਕੁਝ ਲੋਕ ਕਹਿਣ ਲੱਗੇ ਮੈਂ ਤਾਂ ਸੋਨੇ ਨੂੰ ਹੱਥ ਲਗਾਵਾਂਗਾ ਤਾਂ ਕੁਝ …
-
6 ਮਹੀਨੇ ਦੇ ਬੱਚੇ ਦੀ ਮਾਂ ਨੇ 5 ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ ! ਸਰ ਬੱਚੇ ਲਈ ਦੁੱਧ ਮਿਲੇਗਾ? ਮੈਨੇਜਰ ਹਾਜੀ …100 ਰੁਪਏ ਦਾ ਮਿਲੇਗਾ । ਮਾਂ ਠੀਕ ਹੈ ਦੇਦੋ । ਕਿਸੇ ਪ੍ਰੋਗਰਾਮ ਦੇ ਦੌਰਾਨ ਇਹ ਅੌਰਤ ਹੋਟਲ ਵਿੱਚ ਰੁਕੀ ਸੀ ।ਪ੍ਰੋਗਰਾਮ ਖਤਮ ਹੋਣ ਤੇ ਜਦੋ ਉਹ ਕਾਰ ਵਿੱਚ ਘਰ ਜਾ ਰਹੇ ਸੀ ਤਾ ਬੱਚਾ ਫਿਰ ਭੁੱਖ ਨਾਲ ਰੋਣ ਲੱਗ ਗਿਆ। ਉਹਨਾ ਕਾਰ ਇੱਕ …
-
ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ” ! ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ ! ਬਟੂਆ ਦੇਖਿਆ …ਕੋਈ ਪੈਸਾ ਨਹੀਂ ਸੀ ! ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ ..”ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ “! ਕੰਮ ਮੁਕਾ …
-
ਇਕ ਆਦਮੀ ਦੁਕਾਨ ਤੇ ਗਿਆ ਤੇ ਜਾ ਕੇ ਕੇਲੇ ਅਤੇ ਸੇਬ ਦਾ ਭਾਅ ਪੁਛਿਆ ।ਦੁਕਾਨਦਾਰ ਸਿੱਖ ਸਰਦਾਰ ਸੀ। ਦੁਕਾਨਦਾਰ ਕਹਿੰਦਾ ਕੇਲੇ 30 ਰੁਪਏ ਦਰਜਨ ਸੇਬ 80 ਰੁਪਏ ਕਿਲੋ ਓਸੇ ਵੇਲੇ ਇਕ ਗਰੀਬ ਜਿਹੀ ਔਰਤ ਦੁਕਾਨ ਚ ਆਈ ਤੇ ੳੁਸਨੇ ਵੀ ਕੇਲੇ ਅਤੇ ਸੇਬ ਦਾ ਭਾਅ ਪੁਛਿਆ ਦੁਕਾਨਦਾਰ ਕਹਿੰਦਾ ਕੇਲੇ 5 ਰੁਪਏ ਦਰਜਨ ਸੇਬ 20 ਰੁਪਏ ਕਿਲੋ। ਜਿਹੜਾ ਗ੍ਰਾਹਕ ਪਹਿਲਾਂ ਦੁਕਾਨ ਤੇ ਖੜਾ ਸੀ ਉਸ ਨੇ …
-
ਮੀਂਹ ਚ ਇਕ ਘਟਨਾ ਵਾਪਰੀ…! ਇਕ ਦਰੱਖਤ ਤੋਂ ਇਕ ਆਲ੍ਹਣਾ ਜੋਰਦਾਰ ਹਵਾ ਦੇ ਥਪੇੜੇ ਨਾਲ ਹੇਠਾਂ ਡਿੱਗ ਗਿਆ…! ਆਲ੍ਹਣੇ ਨੂੰ ਹੇਠਾਂ ਜਮੀਨ ਤੇ ਪਿਆ ਦੇਖ ਕੇ ਵੀ ਚਿੜਾ ਤੇ ਚਿੜੀ ਮੋਨ ਬੈਠੇ ਰਹੇ…! ਚਿੜਾ : “ਸਵੇਰੇ ਦੇਖਦੇ ਆਂ” ਚਿੜੀ : ਹਾਂ ਦੋਨੋ ਜਣੇ ਦਰੱਖਤ ਦੀ ਕਿਸੇ ਟਾਹਣੀ ਦੇ ਖੁੰਜੇ ਜੇ ਚ ਬੈਠ ਕੇ ਸਵੇਰ ਹੋਣ ਦੀ ਰਾਹ ਦੇਖਦੇ ਰਹੇ…! ਸਵੇਰੇ ਦਾ ਸਾਫ ਮੌਸਮ ਦੇਖ ਕੇ …
-
ਕਈ ਦਿਨ ਹੋ ਗਏ, ਬਾਬਾ ਮਿੰਦਰ ਦੇਖਿਆ ਨੀ। ਪਹਿਲਾਂ ਤਾਂ ਸੱਥ ‘ਚ’ ਮੰਜਾ ਡਾਹੀ ਪਿਆ ਰਹਿੰਦਾ ਸੀ, ਆਹੋ ਸੁਣਿਆ ਤਾਂ ਸੀ ਕੇਰਾਂ, ਨਿੰਮੋ ਦੇ ਬਾਪੂ ਨੂੰ ਆਖੀ ਜਾਂਦਾ ਸੀ, ਬਈ ਨੂੰਹ ਰੋਟੀ ਨੀ ਦਿੰਦੀ, ਕਹਿੰਦੀ ਘਰ ‘ਚ’ ਪਿਆ ਬੁਰਾ ਲਗਦੈ। ਤੈਨੂੰ ਤਾਂ ਪਤਾ ਈ ਐ ਲੰਬਰਦਾਰਨੀਏ, ਪੁੱਤ ਵਲੈਤੋਂ ਚਿਰਾਂ ਪਿੱਛੋਂ ਹੀ ਆਉਂਦੈ। ਉਹ ਕਿਹੜਾ ਮੇਰੀ ਸਾਰ ਲੈਂਦੈ, ਫੇਰ ਬੇਗਾਨੀ ਧੀ ਨੇ ਕਿੱਥੋਂ ਪੁੱਛਣੈ। ਬਾਕੀ ਘਰ …
-
ਸਲੀਪਰ ਸੀਟ ਬੁੱਕ ਕੀਤੀ ਹੋਈ ਸੀ ਓਹਨੇ, ਪਰ ਬੈਠਾ ਓਹ ਮੁਸਲਮਾਨ ਆਪ ਥੱਲੇ ਸੀ .. ਸੀਟ ਉੱਪਰ ਇੱਕ ਸਾਫ ਬੋਰੀ ਵਿਛਾ ਕੇ ਓਹਦੇ ਉੱਤੇ ਇੱਕ ਘੜਾ ਢੱਕ ਕੇ ਰੱਖਿਆ ਹੋਇਆ ਸੀ, ਸ਼ੈਦ ਤਾਹੀ ਸਭ ਓਹਦੇ ਅੱਲ ਓਪਰੇ ਜੀ ਨਿਗਾ ਨਾਲ ਦੇਖ ਰਹੇ ਸੀ। ਹਿੰਮਤ ਜੀ ਕਰਕੇ ਸਰਦਾਰ ਸ੍ਹਾਬ ਹੋਰਾਂ ਪੁੱਛ ਹੀ ਲਿਆ ਕੇ ਬਾਈ ਦੱਸ ਤਾਂ ਸਹੀ ਕਿ ਇਸ ਘੜੇ ਚ ਐਡਾ ਕੀ ਆ ਜੀਹਦੀ …
-
ਨਿੱਕੀ ਭੈਣ ਨੇ ਸ਼ਹਿਰ ਰਹਿੰਦੇ ਵੱਡੇ ਭਰਾ ਦੇ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ .. “ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ ਦੀ ..✍✍✍✍.ਮਿਲੀ ਕੇ ਨਹੀਂ .? “ਨਹੀਂ ਮਿਲੀ ਅਜੇ ਤੱਕ ” “ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੋ ..ਨਹੀਂ ਤੇ ਮੈਂ ਤੇ ਨਿੱਕਾ ਖੁਦ ਪਹਿਲੀ ਬੱਸੇ ਚੜ ਆ ਕੇ ਦੇ ਜਾਵਾਂਗੇ ” ਓਸੇ ਸ਼ਾਮ ਹੀ ਪਿੰਡ ਫੋਨ ਦੀ ਘੰਟੀ ਵੱਜ ਗਈ . ” …
-
ਤਹਿਰਾਨ ਦੇ ਇਕ ਵਿਦਿਆਲੇ ਦੀ ਗੱਲ ਯਾਦ ਆ ਗਈ ਜਿਥੇ ਇਸਲਾਮੀ ਤਾਲੀਮ ਦਿੱਤੀ ਜਾਂਦੀ ਸੀ। ਜਿਹੜਾ ਉਥੋਂ ਦਾ ਮੁੱਖ ਅਧਿਆਪਕ ਸੀ,ਉਸ ਦਾ ਤਕੀਆ ਕਲਾਮ ਸੀ। ਉਹ ਜਿਉਂ ਬੱਚਿਆਂ ਨੂੰ ਪੜਾੑਣਾ ਸ਼ੁਰੂ ਕਰਦਾ ਸੀ, ਤਾਂ ਪਹਿਲੇ ਬੋਲ ਉਸਦੀ ਜ਼ਬਾਨ ਤੋਂ ਇਹੀ ਨਿਕਲਦੇ ਸਨ, “ਖ਼ੁਦਾ ਵੇਖ ਰਿਹਾ ਹੈ,ਖ਼ੁਦਾ ਵਿਆਪਕ ਹੈ,” ਫਿਰ ਉਹ ਪੜਾੑਈ ਸ਼ੁਰੂ ਕਰਦਾ ਸੀ। ਬੱਚਿਆਂ ਨੂੰ ਵੀ ਪਤਾ ਚਲ ਗਿਆ ਸੀ ਕਿ ਪਹਿਲੇ ਬੋਲ ਤਾਂ …