Stories by category: Motivational

Motivational

ਬੈਕਵਰਡ ਸੋਚ

ਪੇਕਿਆਂ ਦੇ ਪਿੰਡ ਕੋਲ ਰੇਲਵੇ ਸਟੇਸ਼ਨ ਤੇ ਗੱਡਿਓਂ ਉੱਤਰਦਿਆਂ ਹੀ ਨਜਰ ਆਸੇ ਪਾਸੇ ਦੌੜਾਈ.. ਨਾਲ ਹੀ ਹੇਠਾਂ ਉੱਤਰੀ ਇੱਕ ਹੋਰ ਸਵਾਰੀ ਓਸੇ ਵੇਲੇ ਹੀ ਡੰਡੀਓਂ-ਡੰਡੀ ਆਪਣੇ ਰਾਹ ਪੈ ਗਈ... ਮੇਰੇ ਕੋਲ ਦੋ ਅਟੈਚੀ ਅਤੇ ਦੋ ਵੱਡੇ ਬੈਗ ਸਨ..ਮੈਨੂੰ ਦੇਖ ਅਲੂਣੀ ਜਿਹੀ ਉਮਰ ਦਾ ਮੁੰਡਾ ਕੋਲ ਭੱਜਾ ਆਇਆ ਮੋਢੇ ਟੰਗੇ ਪਰਨੇ ਨਾਲ ਮੂੰਹ ਪੂੰਝਦਾ ਹੋਇਆ ਅਪਣੱਤ ਜਿਹੀ ਨਾਲ ਬੋਲਿਆ "ਬੀਬੀ ਜੀ…...

ਪੂਰੀ ਕਹਾਣੀ ਪੜ੍ਹੋ
Motivational

ਪਾਗਲ

ਇਕ ਵਾਰ ਇਕ ਪਿੰਡ ਵਿੱਚ ਇਕ ਸਾਧ ਆਇਆ ਤੇ ਉਹਨੇ ਪਿੰਡ ਵਿੱਚ ਡੌਂਡੀ ਪਿੱਟ ਤੀ ਕਿ ਅੱਜ ਹਨੇਰੀ ਆਉਣੀ ਹੈ ਤੇ ਜੋ ਜੋ ਬੰਦੇ ਬਾਹਰ ਰਹਿ ਗਏ ਉਹ ਪਾਗਲ ਹੋ ਜਾਣਗੇ ।ਸਾਰੇ ਅੰਦਰ ਵੜ ਜਾਉ । ਲੋਕ ਉਹਦੇ ਤੇ ਹੱਸਣ ਲੱਗ ਪਏ ਕਿ ਹਨੇਰੀ ਨਾਲ ਵੀ ਕੋਈ ਪਾਗਲ ਹੋਇਆ ? ਸੱਚੀ ਹੀ ਥੋੜੀ ਦੇਰ ਬਾਅਦ ਹਨੇਰੀ ਚੜ੍ਹ ਆਈ ਤੇ ਕੁਝ…...

ਪੂਰੀ ਕਹਾਣੀ ਪੜ੍ਹੋ
Motivational

ਜਿੰਦਗੀ ਦਾ ਤੱਤ-ਸਾਰ

ਦਫਤਰੋਂ ਆਉਂਦੇ ਨੇ ਦੇਖਿਆ ਅੱਗੋਂ ਫਾਟਕ ਬੰਦ ਸੀ..ਅੰਦਾਜਾ ਹੋ ਗਿਆ ਕੇ ਅਜੇ ਹੋਰ ਵੀਹ ਮਿੰਟ ਗੱਡੀ ਨਹੀਂ ਆਉਂਦੀ....! ਕਾਰ ਦਾ ਇੰਜਣ ਬੰਦ ਕਰ ਲਾਗੇ ਬੋਹੜ ਹੇਠ ਬਣੇ ਥੜੇ ਤੇ ਆਣ ਬੈਠਾ.. ਲਾਗੇ ਇੱਕ ਬਜ਼ੁਰਗ ਮਹਾਤਮਾ ਧਰਤੀ ਤੇ ਪਰਣਾ ਵਿਛਾਈ ਆਪਣੀ ਮੌਜ ਵਿਚ ਬੈਠੇ ਹੋਏ ਸਨ... ਪਤਾ ਨਹੀਂ ਮੈਨੂੰ ਕੀ ਸੁੱਝੀ....ਥੜੇ ਤੋਂ ਉੱਤਰ ਓਹਨਾ ਕੋਲ ਵਿਛੇ ਹੋਏ ਕੱਪੜੇ ਤੇ ਆਣ ਬੈਠਾ..…...

ਪੂਰੀ ਕਹਾਣੀ ਪੜ੍ਹੋ
Emotional | Motivational

ਸਦਾ ਪਿਆਰ ਨਾਲ ਰਹੋ

ਇੱਕ ਜੰਗਲ ਵਿੱਚ ਬਹੁਤ ਸਾਰੇ ਸੇਹ (ਇੱਕ ਜੀਵ ਜਿਸਦੀ ਫੋਟੋ ਪੋਸਟ ਨਾਲ ਪਾਈ ਹੈ) ਰਹਿੰਦੇ ਸੀ। ਸਰਦੀਆਂ ਬਹੁਤ ਵਧ ਜਾਣ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾ ਸਾਰੇ ਇੱਕ ਝੁੰਡ ਵਿੱਚ ਰਹਾਂਗੇ ਤੇ ਇਕੱਠੇ ਹੀ ਸੋਇਆ ਕਰਾਗੇ । ਸੇਹ ਦੇ ਸਰੀਰ ਤੇ ਬਹੁਤ ਸਾਰੇ ਕੰਡੇ ਹੁੰਦੇ ਨੇ । ਸੋ ਜਦੋ ਵੀ ਉਹ ਇਕੱਠੇ ਇੱਕ ਦੂਜੇ ਨਾਲ ਲਗਦੇ ਤਾਂ ਉਹਨਾਂ ਨੂੰ…...

ਪੂਰੀ ਕਹਾਣੀ ਪੜ੍ਹੋ
Motivational

ਬਹਿਤਰੀ ਦੀ ਗੁੰਜਾਇਸ਼

ਉਹ ਦੁਕਾਨਦਾਰ ਅਕਸਰ ਆਪਣੇ ਪੁੱਤ ਨੂੰ ਆਪਣੇ ਨਾਲ ਕੰਮ ਵਿੱਚ ਲਗਾ ਲੈਂਦਾ ਸੀ। ਕਈ ਵਾਰ ਗਾਹਕਾਂ ਨੇ ਆਉਣਾ ਤੇ ਦੁਕਾਨਦਾਰ ਦਾ ਟਾਈਮ ਲਗਾ ਦੇਣਾ ਤੇ ਫੇਰ ਚੀਜ ਕੋਈ ਵੀ ਪਸੰਦ ਨਾ ਕਰਨੀ। ਇਹ ਦੇਖ ਮੁੰਡੇ ਨੂੰ ਗੁੱਸਾ ਆ ਜਾਣਾ ਤੇ ਇੱਕ ਦਿਨ ਉਹ ਉਹਨਾ ਸਮਾਨ ਦੇਖ ਕੇ ਗਏ ਗਾਹਕਾਂ ਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਜੇ ਕੁਝ ਲੈਣਾ ਹੀ…...

ਪੂਰੀ ਕਹਾਣੀ ਪੜ੍ਹੋ
Motivational

ਵਰਤਮਾਨ

ਇੱਕ ਗੋਰਾ ਏ..ਉਮਰ ਹੋਵੇਗੀ ਕੋਈ ਅਠੱਤਰ--ਉਣੀਆਸੀ ਸਾਲ...ਅਜੇ ਵੀ ਘੋੜੇ ਵਾਂਙ ਹਰ ਕੰਮ ਭੱਜ ਭੱਜ ਕੇ ਕਰਦਾ! ਇੱਕ ਦਿਨ ਕਾਫੀ ਪੀਂਦਿਆਂ ਮਖੌਲ ਜਿਹੇ ਨਾਲ ਪੁੱਛ ਲਿਆ ਕੇ ਦੋਸਤਾ ਜੇ ਕੋਈ ਕੈਂਸਰ-ਕੂੰਸਰ/ਐਕਸੀਡੈਂਟ ਨਾ ਹੋਇਆ ਤਾਂ ਸਾਡੇ ਕੋਲ ਤੇ ਅਜੇ ਤੀਹ ਪੈਂਤੀ ਸਾਲ ਹੈਗੇ ਨੇ ਪਰ ਤੇਰੀ ਤੇ ਐਕਸਪਾਇਰੀ ਡੇਟ ( ਮਿਆਦ ) ਲੰਘ ਚੁਕੀ ਏ.! ਤੈਨੂੰ ਹੁਣ ਕਿੱਦਾਂ ਲੱਗਦਾ...? ਬੜੀ ਜ਼ੋਰ ਦੀ…...

ਪੂਰੀ ਕਹਾਣੀ ਪੜ੍ਹੋ
Motivational

ਕਲਜੁਗ

ਬਿਰਤਾਂਤ ਨੰਬਰ ਇੱਕ... ਡਾਕਟਰਾਂ ਨਾਲ ਗੰਢ-ਤਰੁੱਪ ਕਰ ਉਹ ਰਾਤ ਵੇਲੇ ਆਈ.ਸੀ.ਯੂ ਵਿਚ ਦਾਖਿਲ ਹੋਇਆ ਅਤੇ ਅੰਤਿਮ ਘੜੀਆਂ ਗਿਣਦੇ ਬਾਪ ਦਾ ਅੰਗੂਠਾ ਨਾਲ ਲਿਆਂਦੇ ਕੁਝ ਕਾਗਜਾਂ ਤੇ ਲੁਆ ਲਿਆ! ਅਕਾਲ ਚਲਾਣੇ ਮਗਰੋਂ ਅਜੇ ਅਖੰਡ ਪਾਠ ਦਾ ਭੋਗ ਵੀ ਨਹੀਂ ਸੀ ਪਿਆ ਕੇ ਵੱਡੇ ਨੂੰ ਪਲਾਟਾਂ ਦੀ ਚਾਰਦੁਆਰੀ ਕਰਾਉਂਦਿਆਂ ਦੇਖ ਨਿੱਕਾ ਆਪੇ ਤੋਂ ਬਾਹਰ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਜਾ…...

ਪੂਰੀ ਕਹਾਣੀ ਪੜ੍ਹੋ
Motivational

ਟਰਬਨ

ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ.. ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ.. ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ…...

ਪੂਰੀ ਕਹਾਣੀ ਪੜ੍ਹੋ
Motivational

ਪੵਸ਼ਨ

ੲਿਕ ਸੂਫੀ ਕਹਾਣੀ ਹੈ। ੲਿਕ ਫਕੀਰ ੲਿਕ ਦਰਖਤ ਦੇ ਹੇਠਾਂ ਹਰ ਰੋਜ਼ ਧਿਅਾਨ ਸਾਧਨਾ ਕਰਦਾ ਸੀ। ਓੁਹ ਰੋਜ਼ ੲਿਕ ਲੱਕੜਹਾਰੇ ਨੂੰ ਲੱਕੜਾਂ ਕੱਟ ਕੇ ਲਿਜਾਦਾਂ ਹੋੲਿਅਾ ਦੇਖਦਾ। ੲਿਕ ਦਿਨ ਫਕੀਰ ਨੇ ੳੁਸ ਲੱਕੜਹਾਰੇ ਨੂੰ ਕਿਹਾ ਕਿ ਸੁਣ ਭਾੲੀ, ਸਾਰਾ ਦਿਨ ੲਿਸ ਜੰਗਲ ਵਿੱਚ ਲੱਕੜਾਂ ਕੱਟਦਾ ੲੇ, ਦੋ ਢੰਗ ਦੀ ਚੰਗੀ ਤਰਾ ਰੋਟੀ ਵੀ ਨਹੀ ਜੁੜਦੀਂ। ਤੂੰ ਜ਼ਰਾ ਜੰਗਲ ਵਿੱਚ ਹੋਰ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.