Stories by category: Motivational

Motivational

ਹੱਦੋਂ ਵੱਧ

ਮੈ ਜਦੋਂ ਵੀ ਵਰਜਿਸ਼ ਕਰਨੀ ਉਦੋਂ ਹੀ ਮੇਰੇ ਸਿਰ ਵਿੱਚ ਚੀਸ ਪੈਣੀ ਸ਼ੁਰੂ ਹੋ ਜਾਣੀ । ਮੈ ਆਖਿਰ ਡਾਕਟਰ ਕੋਲ ਜਾ ਵੜਿਆ ਤੇ ਉਹ ਕਹਿੰਦਾ Don’t overdo it . ਕਿ ਹੱਦੋਂ ਵੱਧ ਨ ਕਰਿਆ ਕਰ । ਮੈ ਕਿਹਾ ਮੈ ਤਾਂ ਇੰਨੀ ਕੁ ਕਰਦਾਂ ਉਹਨੇ ਸੁਲਾਹ ਦਿੱਤੀ ਕਿ ਇਸ ਤੋਂ ਵੀ ਅੱਧੀ ਕਰਦੇ । ਹੌਲੀ ਹੌਲੀ ਵਧਾ ਦਈਂ । ਮੈ ਉਹਦੀ…...

ਪੂਰੀ ਕਹਾਣੀ ਪੜ੍ਹੋ
Motivational

ਡਰ

ਨਿੱਕੇ ਹੁੰਦਿਆਂ ਵਾਪਰੀਆਂ ਕੁਝ ਡਰਾਉਣੀਆਂ ਘਟਨਾਵਾਂ ਕਰਕੇ ਹਨੇਰੇ ਦਾ ਡਰ ਉਸਦੇ ਅੰਦਰ ਪੱਕੀ ਤਰਾਂ ਘਰ ਕਰ ਗਿਆ ਸੀ...ਰਾਤ ਸੁੱਤੀ ਪਈ ਨੂੰ ਅਕਸਰ ਆਉਂਦਾ ਇੱਕ ਅਜੀਬ ਜਿਹਾ ਸੁਫਨਾ ਉਸਦੀ ਜਾਨ ਹੀ ਕੱਢ ਕੇ ਲੈ ਜਾਂਦਾ..ਹਨੇਰੀ ਜਿਹੀ ਜਗਾ ਵਿਚ ਉਹ ਕੱਲੀ ਤੁਰੀ ਜਾ ਰਹੀ ਹੁੰਦੀ..ਅਚਾਨਕ ਕੋਈ ਅਣਜਾਣ ਜਿਹਾ ਹੱਥ ਉਸਨੂੰ ਆਪਣੇ ਵਜੂਦ ਨੂੰ ਸਪਰਸ਼ ਕਰਦਾ ਪ੍ਰਤੀਤ ਹੁੰਦਾ ਤੇ ਪਸੀਨੇ ਵਿਚ ਤਰ ਹੋਈ…...

ਪੂਰੀ ਕਹਾਣੀ ਪੜ੍ਹੋ
Motivational

ਗੋਰੀ ਬੱਚੀ

ਦਿਨੇ ਗਿਆਰਾਂ ਕੂ ਵਜੇ ਸ਼ਹਿਰ ਦੇ ਇੱਕ ਪਿਛੜੇ ਇਲਾਕੇ ਵਿਚ ਕਿਸੇ ਨੂੰ ਘਰ ਦਿਖਾਉਣ ਮਗਰੋਂ ਅਜੇ ਵਾਪਿਸ ਗੱਡੀ ਵੱਲ ਨੂੰ ਤੁਰਿਆਂ ਹੀ ਆ ਰਿਹਾ ਸਾਂ ਕੇ ਮਗਰੋਂ ਕਿਸੇ ਦੀ ਅਵਾਜ ਪਈ... ਪੰਜ ਸੱਤ ਸਾਲਾਂ ਦੀ ਗੋਰੀ ਬੱਚੀ...ਟੇਬਲ ਉੱਤੇ ਇੱਕ ਜੱਗ ਅਤੇ ਨਿੱਕੇ ਨਿੱਕੇ ਗਿਲਾਸ ਰੱਖ ਨਿੰਬੂ ਪਾਣੀ ਵੇਚ ਰਹੀ ਸੀ.. ਕੋਲ ਗਿਆ ਤਾਂ ਆਖਣ ਲੱਗੀ ਕੇ ਸਿਰਫ ਪੰਜਾਹਾਂ ਸੈਂਟਾਂ ਦਾ…...

ਪੂਰੀ ਕਹਾਣੀ ਪੜ੍ਹੋ
Motivational

ਨਵੀਂ ਲੈਕਚਰਰ

ਸੀਮਾ ਗੁਪਤਾ ਸੀ ਸ਼ਾਇਦ ਉਸਦਾ ਨਾਮ..ਉਮਰ ਹੋਵੇਗੀ ਕੋਈ ਪੱਚੀ ਕੂ ਸਾਲ.. ਜਦੋਂ ਨਵੀਂ ਨਵੀਂ ਲੈਕਚਰਰ ਲਗੀ ਤਾਂ ਕਲਾਸ ਵਿਚਂ ਸ਼ਰਾਰਤਾਂ ਕਾਰਨ ਅਕਸਰ ਹੀ ਵਿਚਾਰੀ ਦੇ ਪਸੀਨੇ ਛੁੱਟ ਜਾਇਆ ਕਰਦੇ..ਬਥੇਰੀਆਂ ਬੇਨਤੀਆਂ ਕਰਿਆ ਕਰਦੀ ਕੇ ਨਵੀਂ ਹਾਂ ਪਲੀਜ ਥੋੜਾ ਸਹਿਯੋਗ ਦਿਓ... ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਗਰੁੱਪ ਦੇ ਮੁੰਡੇ ਨੇ ਨਿੱਕਾ ਜਿੰਨਾ ਕਤੂਰਾ ਚੁੱਕ ਲਿਆਂਦਾ ਅਤੇ ਕਲਾਸ ਅੰਦਰ ਪੜਾਉਂਦੀ…...

ਪੂਰੀ ਕਹਾਣੀ ਪੜ੍ਹੋ
Motivational

ਤੱਕੜੀ

ਨਿੱਕੇ ਜਿਹੇ ਕਸਬੇ ਦਾ ਨਿੱਕਾ ਜਿਹਾ ਹੋਟਲ... ਮੁੰਡੇ ਕੁੜੀ ਦੇ ਮੰਗਣੇ ਦੀ ਗੱਲਬਾਤ ਦੌਰਾਨ ਦੋਹਾਂ ਨੂੰ ਇੱਕ ਕਮਰੇ ਵਿਚ ਛੱਡ ਦਿੱਤਾ ਗਿਆ... ਕੁਝ ਪਲਾਂ ਦੀ ਖਾਮੋਸ਼ੀ ਮਗਰੋਂ..ਮੁੰਡੇ ਨੇ ਪਾਣੀ ਦਾ ਘੁੱਟ ਪੀਤਾ ਅਤੇ ਸ਼ੁਰੂਆਤ ਕਰ ਦਿੱਤੀ.... "ਮੇਰੇ ਲਈ ਮੇਰੇ ਪਰਿਵਾਰ ਤੋਂ ਵੱਧ ਕੇ ਹੋਰ ਕੁਝ ਨਹੀਂ ਏ... ਮਾਂ ਨੂੰ ਸੰਸਕਾਰੀ ਜਿਹੀ ਨੂੰਹ ਚਾਹੀਦੀ ਏ...ਪੜੀ ਲਿਖੀ ਹੋਵੇ..ਸਬ ਦਾ ਖਿਆਲ ਰੱਖਣਾ ਜਾਣਦੀ…...

ਪੂਰੀ ਕਹਾਣੀ ਪੜ੍ਹੋ
Motivational

ਕਾਸ਼ ਉਹ ਮੇਰੀ “ਧੀ” ਹੁੰਦੀ

ਪੰਚਕੂਲੇ ਬਦਲੀ ਹੋ ਗਈ...ਸਮਾਨ ਸਿਫਟ ਕਰ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..! ਨਵਾਂ ਸ਼ਹਿਰ..ਇਲਾਕਾ ਤੇ ਨਵੇਂ ਲੋਕ..ਸਾਰਾ ਕੁਝ ਵੱਖਰਾ ਜਿਹਾ ਲੱਗਦਾ ਸੀ ਇੱਕ ਦਿਨ ਬੂਹੇ ਤੇ ਦਸਤਕ ਹੋਈ..ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸੀ..ਟਾਈਟ ਜੀਨ...ਵਾਲਾਂ ਵਿਚ ਲਾਲ ਰੰਗ..ਕੰਨਾਂ ਵਿਚ ਈਅਰ ਪਲੱਗ...ਨੱਕ ਵਿਚ ਨੱਥ....ਸਾਰਾ ਕੁਝ ਬੜਾ ਹੀ ਅਜੀਬ ਜਿਹਾ ਲੱਗ ਰਿਹਾ ਸੀ...! "ਹੈਲੋ" ਆਖ ਅੰਦਰ ਲੰਘ ਆਈ ਤੇ…...

ਪੂਰੀ ਕਹਾਣੀ ਪੜ੍ਹੋ
Motivational

ਵੱਡੇ ਘਰ

ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ । ਅੱਜ ਤੋਂ ਕੋਈ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਮੈ ਆਪਣੇ ਪੰਜਾਬੀ ਪ੍ਰਾਪਰਟੀ ਵੇਚਣ ਵਾਲੇ ਏਜੰਟ ਨਾਲ ਜ਼ਮੀਨ ਦੇਖ ਰਿਹਾ ਸੀ ਤਾਂ ਉਹ ਮੈਨੂੰ ਕਹਿੰਦਾ ਆਹ ਤੈਨੂੰ ਇਕ ਘਰ ਦਿਖਾਵਾਂ ਜੋ ਆਪਣਾ ਪੰਜਾਬੀ ਮੁੰਡਾ ਪਾ ਰਿਹਾ ਤੇ ਉਹਨੇ ਕਾਰ ਇਕ ਘਰ ਕੋਲ ਲਿਜਾ ਕੇ ਲਾ ਦਿੱਤੀ । ਮੈ ਕਿਹਾ ਆਹ…...

ਪੂਰੀ ਕਹਾਣੀ ਪੜ੍ਹੋ
Motivational

ਕਾਲਾ

ਨਵੀ ਜਗਾ ਲਏ ਕਿਰਾਏ ਵਾਲੇ ਘਰ ਨੂੰ ਜਾਂਦੀ ਗਲੀ ਤੋਂ ਬਾਹਰ ਕਾਫੀ ਉਜਾੜ ਬੀਆਬਾਨ ਸੀ ਕਿਸੇ ਨੇ ਦੱਸ ਰਖਿਆ ਸੀ ਕੇ ਅਵਾਰਾ ਕੁੱਤੇ ਤੇ ਕਾਫੀ ਨੇ ਪਰ ਉਹ "ਕਾਲੇ ਰੰਗ ਵਾਲਾ" ਬੜਾ ਹੀ ਖਤਰਨਾਕ ਏ ਮੈਨੂੰ ਅਕਸਰ ਹੀ ਓਵਰ-ਟਾਈਮ ਕਰਕੇ ਹਨੇਰਾ ਪੈ ਜਾਇਆ ਕਰਦਾ! ਇੱਕ ਵਾਰ ਰਾਤੀ ਗਿਆਰਾਂ ਵੱਜ ਗਏ....ਉਹ ਝਾੜੀਆਂ ਤੋਂ ਬਾਹਰ ਨਿੱਕਲ ਸੜਕ ਦੀ ਐਨ ਵਿਚਕਾਰ ਬੈਠਾ ਹੋਇਆ…...

ਪੂਰੀ ਕਹਾਣੀ ਪੜ੍ਹੋ
Motivational

ਕਾਬਲੀਅਤ ਤੇ ਯਕੀਨ

ਅੱਜ ਕਿਸੇ ਜਗਾ ਇੱਕ ਇਰਾਨੀ ਕਥਾ ਪੜੀ.. ਇੱਕ ਠੰਡੀ ਸ਼ੀਤ ਰਾਤ ਨੂੰ ਮਹੱਲ ਦਾ ਗੇਟ ਲੰਘਦਿਆਂ ਮਹਾਰਾਜੇ ਦਾ ਧਿਆਨ ਇੱਕ ਬੁੱਢੇ ਚੌਂਕੀਦਾਰ ਵੱਲ ਗਿਆ ਤਾਂ ਉਹ ਖਲੋ ਕੇ ਪੁੱਛਣ ਲੱਗਾ ਕੇ "ਬਾਬਾ ਠੰਡ ਤੇ ਨਹੀਂ ਲੱਗਦੀ"? ਅੱਗੋਂ ਕਹਿੰਦਾ "ਮਹਾਰਾਜ ਲੱਗਦੀ ਤਾਂ ਹੈ ਪਰ ਕਿਸੇ ਤਰਾਂ ਗੁਜਾਰਾ ਹੋ ਹੀ ਜਾਂਦਾ ਹੈ" ਰਾਜੇ ਨੇ ਆਖਿਆ ਕੇ ਬਜੁਰਗਾ ਫਿਕਰ ਨਾ ਕਰ...ਮੈਂ ਅੰਦਰ ਜਾ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.