ਇਹ ਗੱਲ 1919 ਦੀ ਹੈ ਭਾਈ ਸਾਹਿਬ, ਜਦੋਂ ਰੋਲਟ ਐਕਟ ਖ਼ਿਲਾਫ਼ ਸਾਰੇ ਪੰਜਾਬ ਵਿੱਚ ਐਜੀਟੇਸ਼ਨ ਚੱਲ ਰਹੀ ਸੀ…। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਹਾਂ…। ਸਰ ਮਾਈਕਲ ਤੇ ਡਿਫੈਂਸ ਆਫ਼ ਇੰਡੀਆ ਰੂਲਜ਼ ਤਹਿਤ ਗਾਂਧੀ ਜੀ ਦੀ ਪੰਜਾਬ ਵਿੱਚ ਆਮਦ ‘ਤੇ ਰੋਕ ਲਾ ਦਿੱਤੀ ਗਈ ਸੀ…। ਉਹ ਆ ਰਹੇ ਸਨ ਕਿ ਪਲਵਲ ਦੇ ਕੋਲ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਗ੍ਰਿਫ਼ਤਾਰ ਕਰਕੇ ਵਾਪਸ ਬੰਬਈ ਭੇਜ ਦਿੱਤਾ …
General
-
-
ਸਰਦੀਆਂ ਵਿੱਚ ਰੋਜ਼ਾਨਾ ਸਵੇਰ ਦੀ ਸੈਰ ਜਾਂ ਸਵੇਰ ਦੀ ਕਸਰਤ ਜਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜ ਛੇ ਖਜੂਰਾਂ ਚੰਗੀ ਤਰ੍ਹਾਂ ਚਬਾਅ ਕੇ ਖਾਕੇ ਜਾਉ। ਇਕੱਲੇ ਵੀ ਨਾ ਖਾਉ ਬਲਕਿ ਅਪਣੀ ਪਤਨੀ, ਬੱਚਿਆਂ ਜਾਂ ਬਜ਼ੁਰਗ ਮਾਪਿਆਂ ਨੂੰ ਵੀ ਜ਼ਰੂਰ ਖੁਆਉ ਜਿੰਨੀਆਂ ਕੁ ਉਹ ਪਚਾ ਸਕਣ। ਕਿਉਂਕਿ ਇਹਨਾਂ ਵਿੱਚ ਬੜੇ ਹੀ ਸਿਹਤਵਰਧਕ ਤੱਤ ਹੁੰਦੇ ਹਨ ਜੋ ਹਰ ਇੱਕ ਦੀ ਸਿਹਤ ਬਣਾਉਂਦੇ ਹਨ। ਇਹ ਸਰਦੀ ਦੀਆਂ ਬਹੁਤ …
-
ਲੁੱਟ-ਖਸੁੱਟ ਦਾ ਬਾਜ਼ਾਰ ਗਰਮ ਸੀ। ਉਸ ਗਰਮੀ ਵਿੱਚ ਵਾਧਾ ਹੋ ਗਿਆ, ਜਦੋਂ ਚਾਰੇ ਪਾਸੇ ਅੱਗ ਭੜਕਣ ਲੱਗੀ। ਇੱਕ ਆਦਮੀ ਹਾਰਮੋਨੀਅਮ ਦੀ ਪੇਟੀ ਚੁੱਕੀ ਖ਼ੁਸ਼ੀ-ਖ਼ੁਸ਼ੀ ਗਾਉਂਦਾ ਜਾ ਰਿਹਾ ਸੀ: ਜਬ ਤੁਮ ਹੀ ਗਏ ਪਰਦੇਸ, ਲਗਾ ਕੇ ਠੇਸ, ਓ ਪ੍ਰੀਤਮ ਪਿਆਰਾ ਦੁਨੀਆਂ ਮੇਂ ਕੌਨ ਹਮਾਰਾ…” ਇੱਕ ਛੋਟੀ ਉਮਰ ਦਾ ਮੁੰਡਾ ਝੋਲੀ ‘ਚ ਪਾਪੜਾਂ ਦਾ ਅੰਬਾਰ ਪਾਈ ਭੱਜਿਆ ਜਾ ਰਿਹਾ ਸੀ। ਠੁੱਡਾ ਵੱਜਿਆ ਤਾਂ ਪਾਪੜਾਂ ਦੀ ਇੱਕ ਗੱਡੀ …
-
ਮੇਰੀ ਦਾਦੀ ਅਨਪੜ ਸੀ, ਗੁਰਮੁੱਖੀ ਪੜ ਨਹੀ ਸਕਦੀ ਸੀ ।ਸੁਣ ਸੁਣ ਕੇ ੳਸਨੂੰ ਗੁਰਬਾਣੀ ਦੀਆ ਕੁਝ ਸਤਰਾ ਯਾਦ ਸਨ। ਉਹ ਜਪੁਜੀ ਸਾਹਿਬ ਪੜਦੀ ਪੜਦੀ, ਜਾਪੁ ਸਾਹਿਬ ਸੁਰੂ ਕਰ ਦਿੰਦੀ ਤੇ ਜਾਪੁ ਸਾਹਿਬ ਤੋ ਹਨੂੰਮਾਨ ਚਲੀਸਾ ਤੇ ਹਨੂੰਮਾਨ ਚਲੀਸਾ ਤੋ ਤਾਤੀ ਬਾ ਨਾ ਲਗਈ ਕਹਿੰਦੀ ਰਾਮ ਰਾਮ ਸ਼ੁਰੂ ਕਰ ਦਿੰਦੀ । ਕੀ ਮੇਰੀ ਦਾਦੀ ਨੂੰ ਸ਼ੁੱਧ ਬਾਣੀ ਨਾ ਪੜਣ ਦੀ ਸਜਾ ਮਿਲਣੀ ਚਾਹੀਦੀ ਸੀ? ਕਿਉਕੀ ਸ਼ੁੱਧ …
-
ਉਸਦਾ ਨਾਂ ਮਿਸੇਜ਼ ਸਟੈਲਾ ਸੀ, ਪਰ ਸਾਰੇ ਉਸਨੂੰ ਮੰਮੀ ਕਹਿੰਦੇ ਸਨ। ਦਰਮਿਆਨੇ ਕੱਦ ਤੇ ਪੱਕੀ ਉਮਰ ਦੀ ਔਰਤ ਸੀ ਉਹ। ਉਸਦਾ ਪਤੀ ਜੈਕਸਨ ਪਹਿਲੇ ਮਹਾ-ਯੁੱਧ ਵਿਚ ਮਾਰਿਆ ਗਿਆ ਸੀ। ਜਿਸਦੀ ਪੈਨਸ਼ਨ ਸਟੈਲਾ ਨੂੰ ਲਗਭਗ ਦਸ ਸਾਲ ਤੋਂ ਮਿਲ ਰਹੀ ਸੀ। ਉਹ ਪੂਨੇ ਵਿਚ ਕਿੰਜ ਆਈ, ਕਦੋਂ ਦੀ ਉੱਥੇ ਹੈ, ਇਸ ਬਾਰੇ ਮੈਨੂੰ ਕੁਝ ਵੀ ਨਹੀਂ ਸੀ ਪਤਾ। ਅਸਲ ਵਿਚ ਮੈਂ ਇਸ ਬਾਰੇ ਜਾਣਨ ਦੀ ਕਦੀ …
-
ਰਿਸ਼ਤੇ ਤੱਕੜੀ ਵਿੱਚ ਨਹੀਂ ਤੁਲਦੇ… (ਮੈਂ ਪਹਿਲਾਂ ਮੁਆਫੀ ਮੰਗ ਲਵਾਂ ਨੂੰਹਾਂ ਧੀਆਂ ਕੋਈ ਵਸਤੂ ਨਹੀਂ ਜਿੰਨ੍ਹਾਂ ਦੇ ਮੁੱਲ ਵੱਟੇ ਜਾਣ, ਕੇਵਲ ਮੂਰਖ ਲੋਕਾਂ ਨੂੰ ਸਮਝਾਉਣ ਖਾਤਰ ਜੋ ਨੂੰਹਾਂ ਧੀਆਂ ਦੇ ਪਵਿੱਤਰ ਰਿਸ਼ਤਿਆਂ ਨੂੰ ਪੈਸਿਆਂ ਦੇ ਤਰਾਜ਼ੂ ਵਿੱਚ ਤੋਲਦੇ ਨੇ …. ਇਹ ਟੂਕ ਮਾਤਰ ਵਰਤੀ ਹੈ… ) ਇੱਕ ਦਿਨ ਇੱਕ ਬੰਦਾ ਕਿਸੇ ਕਾਰ ਏਜੰਸੀ ਵਿੱਚ ਕਾਰ ਖ੍ਰੀਦਨ ਵਾਸਤੇ ਜਾਂਦਾ ਹੈ ਤੇ ਵੇਖਦਾ ਕੀ ਹੈ ਕਿ ਉਸ …
-
‘ਇਹ ਨਾ ਕਹੋ ਕਿ ਇਕ ਲੱਖ ਹਿੰਦੂ ਤੇ ਇਕ ਲੱਖ ਮੁਸਲਮਾਨ ਮਰੇ ਨੇ—ਇਹ ਕਹੋ ਕਿ ਦੋ ਲੱਖ ਇਨਸਾਨ ਮਰੇ ਨੇ।…ਤੇ ਇਹ ਏਡੀ ਵੱਡੀ ਟ੍ਰੇਜ਼ਡੀ ਨਹੀਂ ਕਿ ਦੋ ਲੱਖ ਇਨਸਾਨ ਮਰੇ ਨੇ; ਟ੍ਰੇਜ਼ਡੀ ਤਾਂ ਅਸਲ ਵਿਚ ਇਹ ਹੈ ਕਿ ਮਾਰਨ ਤੇ ਮਰਨ ਵਾਲੇ ਕਿਸੇ ਵੀ ਖਾਤੇ ਵਿਚ ਨਹੀਂ ਗਏ। ਲੱਖ ਹਿੰਦੂ ਮਾਰ ਕੇ ਮੁਸਲਮਾਨਾਂ ਨੇ ਇਹ ਸਮਝਿਆ ਹੋਏਗਾ ਕਿ ਹਿੰਦੂ ਧਰਮ ਮਰ ਗਿਆ ਹੈ, ਪਰ ਉਹ …
-
ਹਰ ਵਾਰੀ ਛੁੱਟੀਆਂ ਵਿੱਚ ਸਾਡਾ ਪਰਿਵਾਰ ਪਿੰਡ ਮਾਂ ਜੀ ਅਤੇ ਬਾਬਾ ਜੀ ਕੋਲ ਜਾਂਦਾ ਤਾਂ ਗਿਆਰਾਂ-ਬਾਰਾਂ ਸਾਲਾਂ ਦੇ ਮਾੜੂਏ ਜਿਹੇ ਗ਼ਫੂਰ ਨੂੰ ਚਾਅ ਚੜ੍ਹ ਜਾਂਦਾ। ਨਿੱਕੇ-ਮੋਟੇ ਕੰਮਾਂ ਲਈ ਬਾਬਾ ਜੀ ਨੇ ਮੰਡੀਆਂ ਪਿੰਡ ਦੇ ਅਰਾਈਆਂ ਦੇ ਮੁੰਡੇ ਨੂੰ ਨੌਕਰ ਰੱਖ ਲਿਆ ਸੀ। ਉਂਜ ਤਾਂ ਸਾਈਂ ਨਾਂ ਦਾ ਇੱਕ ਬੁੱਢਾ ਪਹਿਲਾਂ ਹੀ ਘਰ ਦੇ ਕੰਮਾਂ ਲਈ ਰੱਖਿਆ ਹੋਇਆ ਸੀ। ਜ਼ਮੀਨ ਤਾਂ ਸਾਰੀ ਠੇਕੇ ’ਤੇ ਦਿੱਤੀ ਹੋਈ …
-
ਸੋਚਣ ਵਿਚਾਰਨ ਹਿੱਤ…. ਦੋਸਤੋ, ਮੈਂ ਹੁਣੇ ਹੁਣੇ ਡਾ:ਅਮਰ ਸਿੰਘ੍ਹ ਅਾਜ਼ਾਦ ਅੈਮ.ਡੀ. ਮੈਡੀਸਿਨ ਦੀ ੲਿਕ ੲਿੰਟਰਵਿੳੂ ਦੇਖ ਰਿਹਾ ਸੀ । ੳੁਸ ੲਿੰਟਰਵਿੳੂ ਵਿਚਲੇ ਕੁਝ੍ਹ ਮੁੱਖ ਬਿੰਦੂ ਮੈਂ ਤੁਹਾਡੇ ਨਾਲ਼ ਸ਼ੇਅਰ ਕਰ ਰਿਹਾ ਹਾਂ, ਬਾਕੀ ਦੋਸਤ ਬਹੁਤ ਸਿਅਾਣੇ ਅਤੇ ਸਮਝ੍ਹਦਾਰ ਹਨ । ਨਤੀਜੇ ਕੱਢ੍ਹਣ ਲੲੀ ਸਵਤੰਤਰ ਹਨ । ਡਾ: ਅਮਰ ਸਿੰਘ੍ਹ ਅਾਜ਼ਾਦ ਅਨੁਸਾਰ :- 1: ਵਾੲਿਰਸ ਅਤੇ ਬੈਕਟੀਰੀਅਾ ਓਦੋਂ ਤੋਂ ਹੀ ੲਿਸ ਧਰਤੀ ਤੇ ਮੌਜੂਦ ਹਨ, ਜਦੋਂ …
-
ਚਾਰ ਵਰ੍ਹਿਆਂ ਵਿਚ ਪਹਿਲੀ ਵਾਰ—ਹਾਂ, ਪਹਿਲੀ ਵਾਰ ਤਿਰਲੋਚਨ ਨੇ ਰਾਤ ਨੂੰ ਆਸਮਾਨ ਦੇਖਿਆ ਸੀ ਤੇ ਉਹ ਵੀ ਇਸ ਲਈ ਕਿ ਉਸਦੀ ਤਬੀਅਤ ਬੜੀ ਘਬਰਾ ਰਹੀ ਸੀ ਤੇ ਉਹ ਸਿਰਫ਼ ਕੁਝ ਦੇਰ ਖੁੱਲ੍ਹੀ ਹਵਾ ਵਿਚ ਸੋਚਣ ਲਈ ਅਡਵਾਨੀ ਚੈਂਬਰ ਦੇ ਟੈਰੇਸ ‘ਤੇ ਚਲਾ ਗਿਆ ਸੀ। ਆਸਮਾਨ ਬਿਲਕੁਲ ਸਾਫ਼ ਸੀ ਤੇ ਵੱਡੇ ਸਾਰੇ ਖਾਕੀ ਤੰਬੂ ਵਾਂਗ ਪੂਰੀ ਬੰਬਈ ਉੱਤੇ ਤਣਿਆਂ ਹੋਇਆ ਸੀ। ਜਿੱਥੋਂ ਤੀਕ ਨਜ਼ਰ ਜਾ ਸਕਦੀ …
-
ਸਤਿਕਾਰਤ ਬੀਬੀਓ ਤੇ ਸਾਹਿਬੋ ! ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ । ਇਹ ‘ਕਿਉਂਕਰ’ ਮੇਰੀ ਸਮਝ ਵਿੱਚ ਨਹੀਂ ਆਇਆ । ‘ਕਿਉਂਕਰ’ ਦੇ ਅਰਥ ਸ਼ਬਦ ਕੋਸ਼ ਵਿਚ ਤਾਂ ਇਹ ਮਿਲਦੇ ਨੇ : ‘ਕਿਵੇਂ ਤੇ ਕਿਸ ਤਰਾਂ’ । ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂਕਰ ਲਿਖਦਾ ਹਾਂ । ਇਹ ਬੜੀ ਉਲਝਣ ਦੀ ਗੱਲ ਹੈ । ਜੇ ‘ਕਿਸ ਤਰਾਂ’ …
-
ਸ਼ਾਇਦ ਕੁਦਰਤ ਸਾਨੂੰ ਕੁਝ ਦੱਸਣਾ ਚਾਹੁੰਦੀ ਹੈ ਆਪਣੇ ਆਪ ਨਾਲ ਮੁਲਾਕਾਤ, “ਕਰੋ ਨਾ”! *ਇਸ ਤੇ ਵਿਸ਼ਵਾਸ ਕਰੋ ਜਾਂ ਨਾ, ਇੱਥੇ ਇੱਕ ਬ੍ਰਹਮ ਸ਼ਕਤੀ ਹੈ, ਜੋ ਤੁਹਾਡੇ,ਮੇਰੇ ਅਤੇ ਸਾਡੇ ਨਾਲੋਂ ਵੱਡੀ ਹੈ! ਤੁਹਾਡੇ ਅਤੇ ਮੇਰੇ ਨਾਲੋਂ ਵੱਧ ਕੌਣ ਸਮਝ ਅਤੇ ਸਮਝਾ ਸਕਦਾ ਹੈ! ਕੀ ਪਤਾ ਕਿ ਇਸ ਤੇਜ਼ ਵਾਇਰਸ ਦੇ ਡਰ ਵਿਚ, ਜ਼ਿੰਦਗੀ ਦਾ ਅਜਿਹਾ ਸੱਚ ਹੋਵੇ, ਜਿਸ ਨੂੰ ਤੁਸੀਂ ਅਤੇ ਮੈਂ, ਹੁਣ ਤਕ ਇਨਕਾਰ ਕਰ …