ਵੈਸੇ ਇਹ ਵੀ ਕੈਸੀ ਗੱਲ ਹੈ ਨਾ ਕਿ ਕਿਸੇ ਬੀਤੇ ਵਕਤ ਵਿੱਚ ਧਰਤੀ ਦੇ ਕਿਸੇ ਟੁਕੜੇ ‘ਤੇ ਵਾਪਰਿਆ ਕੋਈ ਵੱਡਾ ਦੁਖਾਂਤ ( ਵਿਅਕਤੀਗਤ ਜਾਂ ਬਹੁ-ਗਿਣਤੀ ਦਾ ਸਾਂਝਾ ) , ਲੈਪਟਾਪ ਦੇ ਉੱਤੇ Netflix ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਤੁਹਾਡੇ ਸਾਹਮਣੇ ਹਜ਼ਾਰਾਂ ਫ਼ਿਲਮਾਂ ‘ਚ ਆਪਣੀ ਇੱਕ ਜਗ੍ਹਾ ਬਣਾਈ ਬੈਠਾ, ਮਹਿਜ਼ ਇੱਕ ਫ਼ਿਲਮ ਦਾ ਪੋਸਟਰ ਬਣ ਕੇ ਟਿਕਿਆ ਪਿਆ ਹੁੰਦੈ ਤੇ ਮਾਨਵ-ਜਾਤ ਹੁੰਦੇ ਹੋਏ ਵੀ ਸਾਨੂੰ …
General
-
-
ਦੇਖੋ ਤੁਸੀਂ ਕਿੰਨੀਆਂ ਪੜੀਆਂ ਨੇ ਇਹਨਾਂ ਵਿੱਚੋਂ 1.) ਮੇਰਾ ਦਾਗਿਸਤਾਨ – ਰਸੂਲ ਹਮਜ਼ਾਤੋਵ 2.) ਮਾਂ – ਮੈਕਸਿਮ ਗੋਰਕੀ 3.) ਅਸਲੀ ਇਨਸਾਨ ਦੀ ਕਹਾਣੀ – ਬੋਰਿਸ ਪੋਲੇਵਈ 4.) ਮੇਰਾ ਪਿੰਡ – ਗਿਆਨੀ ਗੁਰਦਿੱਤ ਸਿੰਘ 5.) ਹੀਰ – ਵਾਰਿਸ ਸ਼ਾਹ 6.) ਮੜੀ ਦਾ ਦੀਵਾ – ਗੁਰਦਿਆਲ ਸਿੰਘ 7.) ਹਵਾ ਵਿਚ ਲਿਖੇ ਹਰਫ਼ – ਸੁਰਜੀਤ ਪਾਤਰ 8.) ਬੁੱਢਾ ਤੇ ਸਮੁੰਦਰ – ਅਰਨੈਸਟ ਹੈਮਿੰਗਵੇ 9.) …ਤੇ ਦੇਵ ਪੁਰਸ਼ ਹਾਰ …
-
ਦਿੱਲੀ ਕੰਮ ਕਰਨ ਦੇ ਦੌਰਾਨ ਇੱਕ ਅਫਸਰ ਨਾਲ ਗੱਲ ਹੋਈ, ਮੈਂ ਸੁਭਾਵਿਕ ਜਿਹਾ ਪੁੱਛਿਆ ਕਿ “ਸਿਸਟਮ ਨੂੰ ਸਿੱਖਾਂ ਤੋਂ ਕੀ ਤਕਲੀਫ ਹੈ? ਉਹ ਤਾਂ ਮੁਲਕ ਦੀ ਤਰੱਕੀ ‘ਚ ਹਿੱਸਾ ਹੀ ਪਾ ਰਹੇ ਨੇ, ਅੰਨ ਉਗਾਉਂਦੇ ਨੇ, ਫੌਜ ‘ਚ ਨੌਕਰੀ ਕਰਦਿਆਂ ਜਾਨਾਂ ਦਿੰਦੇ ਨੇ. ਨਾਲੇ ਪੁੰਨ ਦਾਨ ਕਰਕੇ ਗਰੀਬਾਂ ਲਈ ਲੰਗਰ ਵੀ ਲਾਉਂਦੇ ਨੇ, ਹਰ ਔਖੇ ਸੌਖੇ ਸਮੇਂ ਮਦਦ ਲਈ ਬਹੁੜਦੇ ਨੇ ਅਤੇ ਕਰਾਈਮ ਰੇਟ ਵੀ …
-
ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ.. ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲਦੀਆਂ ਨੇ ਜੁੱਤੀ ਲੁਕਾਈ ਦੇ ਹਜਾਰ ਰੁਪਈਏ ਮੰਗ ਲਏ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲਗ ਗਏ..! ਥੋੜਾ ਅਜੀਬ ਜਿਹਾ ਲੱਗਾ.. ਕਿਓੰਕੇ ਮੈਨੂੰ ਦੱਸਿਆ ਗਿਆ ਸੀ ਕੇ ਇਹਨਾਂ ਦਾ ਆਪਣਾ ਕੰਮ..ਵੱਡਾ ਕਾਰੋਬਾਰ..ਨੌਕਰ ਚਾਕਰ..ਕੋਠੀਆਂ ਕਾਰਾਂ ਅਤੇ ਹੋਰ ਵੀ ਬਹੁਤ ਕੁਝ ਏ..! ਖੈਰ ਵਿਆਹ ਦੇ ਦੋ ਮਹੀਨੇ ਮਗਰੋਂ ਵੀ ਜਦੋਂ ਇਹ ਅਕਸਰ ਘਰੇ …
-
ਅੰਮ੍ਰਿਤਸਰ ਤੋਂ ਟਰੇਨ ਸੁਭਾ ਦੇ ਦੋ ਵਜੇ ਚੱਲੀ ਅਤੇ ਅੱਠ ਘੰਟਿਆਂ ਤੋਂ ਬਾਅਦ ਮੁਗਲਪੁਰਾ ਪਹੁੰਚੀ । ਰਸਤੇ ਵਿੱਚ ਕਈ ਆਦਮੀ ਮਾਰੇ ਗਏ। ਅਨੇਕ ਜ਼ਖਮੀ ਹੋਏ ਅਤੇ ਕੁੱਝ ਇੱਧਰ-ਉੱਧਰ ਭਟਕ ਗਏ। ਸੁਭਾ ਦਸ ਵਜੇ ਕੈਂਪ ਦੀ ਠੰਡੀ ਜ਼ਮੀਨ ਉੱਤੇ ਜਦੋਂ ਸਰਾਜੁਦੀਨ ਨੇ ਅੱਖਾਂ ਖੋਲ੍ਹੀਆਂ ਅਤੇ ਆਪਣੇ ਚਾਰੇ ਪਾਸੇ ਮਰਦਾਂ, ਔਰਤਾਂ ਅਤੇ ਬੱਚਿਆਂ ਦਾ ਇੱਕ ਉਮੜਦਾ ਸਮੁੰਦਰ ਦੇਖਿਆ ਤਾਂ ਉਸ ਦੀਆਂ ਸੋਚਣ ਸਮਝਣ ਦੀਆਂ ਤਾਕਤਾਂ ਹੋਰ ਵੀ …
-
ਮੇਰਾ ਬੇਟਾ ਤੇ ਮੈਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਸੀ ,ਕੋਲ ਪਾਰਕ ਵਿੱਚ ਕੁਝ ਛੋਟੇ ਬੱਚੇ ਖੇਡ ਰਹੇ ਸਨ ।ਉਹ ਖੇਡਦੇ ਹੋਏ ਬੜੀ ਉੱਚੀ ਉੱਚੀ ਚੀਕਾਂ ਮਾਰ ਰਹੇ ਸਨ ।ਕਈਆਂ ਦੇ ਚਿਹਰੇ ਸੇਬ ਵਾਂਗ ਲਾਲ ਹੋਏ ਪਏ ਸਨ ।ਮੇਰਾ ਬੇਟਾ,ਜੋ ਕਿ ਬਹੁਤ ਸ਼ਾਂਤੀ ਪਸੰਦ ਐ,ਚੀਕ ਚਿਹਾੜਾ ਬਿਲਕੁਲ ਈ ਪਸੰਦ ਨਹੀਂ ਕਰਦਾ ,ਬੱਚਿਆਂ ਦੇ ਇਸ ਸ਼ੋਰ ਤੋੰ ਥੋੜ੍ਹਾ ਪ੍ਰੇਸ਼ਾਨ ਹੋ ਗਿਆ ।ਕਹਿੰਦਾ ਕਿ ਇਹਨਾਂ ਦੀਆਂ …
-
ਕੁਝ ਯਾਦਾਂ ਅਜਿਹੀਆਂ ਹੁੰਦੀਆਂ ਨੇ , ਜੋ ਉਮਰ ਭਰ ਜ਼ਿਹਨ ਵਿੱਚ ਤਾਜਾ ਰਹਿੰਦੀਆਂ ਨੇ । ਜਦੋਂ ਅਸੀਂ ਕੈਮਰੇ ਨਾਲ ਤਸਵੀਰਾਂ ਲੈਂਦੇ ਹਾਂ ਤਾਂ ਬਾਅਦ ਵਿੱਚ ਦੇਖਣ ਵਾਲੇ ਨੂੰ ਸਿਰਫ ਤਸਵੀਰ ਈ ਦਿਖਾਈ ਦੇਂਦੀ ਏ, ਪਰ ਤਸਵੀਰ ਖਿੱਚਣ ਵਾਲੇ ਨੂੰ ਓਸ ਤਸਵੀਰ ਨਾਲ ਜੁੜਿਆ ਹੋਰ ਕਈ ਕੁਝ ਯਾਦ ਰਹਿੰਦਾ ਏ ਜੋ ਯਾਦਾਂ ਵਿੱਚ ਜੁੜਿਆ ਰਹਿੰਦਾ ਏ। ਹੇਠਲੀ ਤਸਵੀਰ ਮੈ 2010 ਵਿੱਚ ਖਿੱਚੀ ਸੀ , ਜਦ ਮੈਂ …
-
ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀਆਂ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚੁਪੀਤੇ ਆਸਮਾਨ ਵਿਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਵਿਚ ਹੋਣ। ਲਾਲ ਸੂਹੀਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖ਼ੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਵਿਚ ਹਥਿਆਰਬੰਦ ਪੁਲੀਸ ਦੀ ਗਸ਼ਤ ਇਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ, ਜਿਹੜੇ ਸਵੇਰ ਤੋਂ ਕੁਝ ਸਮਾਂ …
-
ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ…..!!!! ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ”…!!!! ਦਾਦੀ ਦੇ ਤਾਹਨਿਆਂ ਨੂੰ ਸਹਿਣਾ……ਭੂਆ ਨੂੰ “ਬੀਬੀ” ਕਹਿ ਕੇ ਪੈਰੀ ਹੱਥ ਲਾਉਂਣਾ……ਫਿਰ ਵੀ “ਗਏ ਘਰ ਦੀ” ਅਖਾਣ ਦਾ ਮੇਹਣਾ ਸੁਣਨਾ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ…….!!!!!! …
-
ਸਿਆਣੇ ਕਹਿੰਦੇ ਨੇ ਕਿ ਭਾਨ ਜੋੜਦੇ ਰਹੋ ਤਾਂ ਵੱਡੀ ਰਕਮ ਵੀ ਜੁੜ ਜਾਵੇਗੀ ,ਨਿੱਕੀਆਂ ਨਿੱਕੀਆਂ ਗੱਲਾਂ ਜ਼ਿੰਦਗੀ ਨੂੰ ਸੋਹਣਾ ਬਣਾਉਂਦੀਆਂ ਨੇ ,ਖੁਸ਼ ਹੋਣ ਲਈ ਕਿਸੇ ਵੱਡੀ ਗੱਲ ਦੇ ਵਾਪਰਨ ਦੀ ਉਡੀਕ ਵਿੱਚ ਦੁਖੀ ਮਨੁੱਖ ਖੁਸ਼ ਕਿਵੇ ਰਹਿ ਸਕਦਾ ਏ ! ਅੰਦਰੋ ਭਰਪੂਰ ਇਨਸਾਨ ਜੋ ਅਨਹਦ ਨਾਦ ਨਾਲ ਜੁੜ ਗਿਆ ਤਾਂ ਇਹ ਨਹੀ ਸੋਚਦਾ ਕਿ ਪਹਾੜ ਦੀ ਚੋਟੀ ਤੇ ਪਹੁੰਚ ਕੇ ਖੁਸ਼ ਹੋਵੇਗਾ, ਉਹ ਤਾਂ ਓਥੇ …
-
ਇੱਕ ਵਾਰ ਇੱਕ ਸੂਝਵਾਨ ਅਧਿਆਪਕ ਨੇ ਬੜਾ ਸੋਹਣਾ ਤਜਰਬਾ ਕੀਤਾ।ਆਪਣੇ ਵਿਦਿਆਰਥੀਆ ਨੂੰ ਕਿਹਾ ਕਿ ਕੱਲ੍ਹ ਨੂੰ , ਹਰੇਕ ਵਿਦਿਆਰਥੀ ਇੱਕ ਇੱਕ ਟਮਾਟਰ ਲੈ ਕੇ ਆਓ ।ਸਭ ਵਿਦਿਆਰਥੀ ਟਮਾਟਰ ਲੈ ਕੇ ਆ ਗਏ । ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਟਮਾਟਰ ਤੇ ਉਸ ਵਿਅਕਤੀ ਦਾ ਨਾਮ ਲਿਖਣ ਜਿਸਨੂੰ ਉਹ ਸਭ ਤੋ ਵੱਧ ਨਫ਼ਰਤ ਕਰਦੇ ਹਨ ।ਵਿਦਿਆਰਥੀਆਂ ਨੇ ਜਦ ਨਾਮ ਲਿਖ ਲਏ ਤਾਂ ਉਸਨੇ …
-
(ਮੈਕਸਿਮ ਗੋਰਕੀ : ਪਵਿੱਤਰ ਹੱਕ ਨੂੰ ਜੇ ਦੁਨੀਆ ਦੀਆਂ ਢੂੰਡਦੀਆਂ ਅੱਖਾਂ ਤੋਂ ਓਹਲੇ ਵੀ ਕਰ ਦਿੱਤਾ ਜਾਏ ਤਾਂ ਉਸ ਸ਼ੁਦਾਈ ‘ਤੇ ਮਿਹਰ ਹੋਵੇ ਜੋ ਮਨੁੱਖ ਦੇ ਦਿਮਾਗ਼ ਨੂੰ ਫੇਰ ਵੀ ਸੁਨਹਿਰੀ ਸੁਫ਼ਨੇ ਦਿਖਾਅ ਦੇਵੇ।-ਲੇਖਕ ਵੱਲੋਂ ਨੋਟ।) ਮੈਂ ਆਹੋਂ ਕਾ ਵਿਓਪਾਰੀ ਹੂੰ ਲਹੂ ਕੀ ਸ਼ਾਇਰੀ ਮੇਰਾ ਕਾਮ ਹੈ ਬਾਗ਼ ਕੀ ਮਾਂਦਾ ਹਵਾਓ ਅਪਨਾ ਦਾਮਨ ਸਮੇਟ ਲੋ ਕਿ ਮੇਰੇ ਆਤਿਸ਼ੀ ਗੀਤ ਦਬੇ ਹੂਏ ਸੀਨੋਂ ਮੇ ਇਕ ਤਲਾਤੁਮ …