ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ,
ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ..!!
Sandeep Kaur
ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ…
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ
ਦਿਮਾਗ ਵਿੱਚ ਨੇ ਘੁੰਮਦੇ ਰਹਿੰਦੇ
ਮਿਸ਼ਰੀ ਤੋਂ ਮਿੱਠੇ ਬੋਲ ਤੇਰੇ
ਮੈਂ ਰੱਬ ਨੂੰ ਪਾ ਕੇ ਕੀ ਲੈਣਾ
ਜਿੰਨਾ ਚਿਰ ਤੂੰ ਕੋਲ ਮੇਰੇ
ਤੈਥੌਂ ਕਾਹਦਾ ਪਰਦਾ ਯਾਰਾ,
ਸਾਨੂੰ ਕਾਹਦਾ ਦੂੱਖ ਹੈ…..
ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ..!!
ਜੋ ਕਿਰਤ ਨਹੀਂ ਕਰਦੇ ਉਨ੍ਹਾਂ ਦਾ ਭਵਿੱਖ ਹਨ੍ਹੇਰਮਈ ਹੁੰਦਾ ਹੈ।
Jawaharlal Nehru Quotes
Lifetime ਅਸੀਂ Tere
Dil ch ਕਰਨਾ Stay ਵੇ
Everyday ਤੈਨੂੰ paun ਲਈ
Main ਕਰਦੀ Pray ਵੇ
ਕੁੱਤੇ ਭੌਂਕਦੇ ਨੇ ਕੋਈ ਪਰਵਾਹ ਨੀ,
ਅਸੀ ਜਰੀਏ ਕਿਸੇ ਦੀ ਕੋਈ ਰੋਕ ਟੋਕ ਨਾ…।
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਤੇਰੇ ਕਰਕੇ ਯਾਰ ਸੀ ਛੱਡਤੇ ਅੱਜ ਵੀ ਮੈਨੂੰ ਚਾਉਦੇ ਨੇ
ਦੇਖ ਸ਼ਰਾਬੀ Jatt ਨੂੰ ਘਰੇ ਛੱਡਣ ਨਿੱਤ ਆਉਦੇ ਨੇ
ਤੁਸੀਂ ਲੰਘ ਚੁੱਕੇ ਸਮੇਂ ਨੂੰ ਬਦਲ ਨਹੀਂ ਸਕਦੇ
ਪਰ ਆਉਣ ਵਾਲੇ ਸਮੇਂ ਨੂੰ ਬੇਹਤਰ ਬਣਾ ਸਕਦੇ ਹੋ
ਸਾਨੂੰ ਤਾਂ ਸਭ ਵਕਤ ਨੇ ਸਿਖਾਇਆ ਯਾਰਾ, ਅਸੀਂ ਕੋਈ ਮਹਿਗੇ ਸਕੂਲਾਂ ਵਿਚ ਨਹੀਂ ਪੜੇ