ਕੋਈ ਗੱਲ ਤਾਂ ਹੋਣੀ ਆ

by Sandeep Kaur

ਕੋਈ ਗੱਲ ਤਾਂ ਹੋਣੀ ਆ ਉਸ ਕਮਲੀ ਵਿੱਚ,

ਜੋ ਮੇਰਾ ਦਿਲ ਉਸ ਤੇ ਆ ਗਿਆ ਸੀ,

ਨਹੀਂ ਤਾਂ ਮੈਂ ਏਨਾਂ Selfish ਹਾਂ,

ਆਪਣੇ ਜੀਣ ਦੀ ਵੀ ਦੁਆ ਨਹੀਂ ਕਰਦਾ…

You may also like