ਸੱਜਣ ਮਨੁੱਖ ਦਾ ਕੀਤਾ ਹੋਇਆ-William Shakespeare Quotes In Punjabi

by Sandeep Kaur

ਸੱਜਣ ਮਨੁੱਖ ਦਾ ਕੀਤਾ ਹੋਇਆ ਹਲਕਾ ਜਿਹਾ ਵਾਅਦਾ ਪੱਥਰ ਤੇ ਲੀਕ ਵਾਂਗ ਹੁੰਦਾ ਹੈ

ਜਦੋਂ ਕਿ ਘਟੀਆ ਸੋਚ ਵਾਲੇ ਦਾ ਕਸਮ ਖਾ ਕੇ ਕੀਤਾ ਹੋਇਆ

ਵਾਅਦਾ ਵੀ ਪਾਣੀ ਤੇ ਲਕੀਰ ਵਾਂਗ ਹੁੰਦਾ ਹੈ।

William Shakespeare

You may also like