ਤੇਨੂੰ ਦੇਖੇ ਬਿਨਾਂ ਤੌੜ ਲੱਗਦੀ

by Sandeep Kaur

ਤੇਨੂੰ ਦੇਖੇ ਬਿਨਾਂ ਤੌੜ ਲੱਗਦੀ,

ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼…

ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ,

ਨਾ ਹੀ ਰਾਹ ਸਕਦਾ ਹਾਂ ਤੇਰਾ ਰੋਕ ….

#ਜੱਟ ਬਾਅਲਾ ਹੀ ਸ਼ਰੀਫ ਏ ਜੱਟੀਏ,

ਦੱਸ ਕਿਵੇ ਕਰਾਂ ਤੈਨੂੰ Propose !

You may also like