-
ਸੋਚਣ ਵਿਚਾਰਨ ਹਿੱਤ…. ਦੋਸਤੋ, ਮੈਂ ਹੁਣੇ ਹੁਣੇ ਡਾ:ਅਮਰ ਸਿੰਘ੍ਹ ਅਾਜ਼ਾਦ ਅੈਮ.ਡੀ. ਮੈਡੀਸਿਨ ਦੀ ੲਿਕ ੲਿੰਟਰਵਿੳੂ ਦੇਖ ਰਿਹਾ ਸੀ । ੳੁਸ ੲਿੰਟਰਵਿੳੂ ਵਿਚਲੇ ਕੁਝ੍ਹ ਮੁੱਖ ਬਿੰਦੂ ਮੈਂ ਤੁਹਾਡੇ ਨਾਲ਼ ਸ਼ੇਅਰ ਕਰ ਰਿਹਾ ਹਾਂ, ਬਾਕੀ ਦੋਸਤ ਬਹੁਤ ਸਿਅਾਣੇ ਅਤੇ ਸਮਝ੍ਹਦਾਰ ਹਨ । ਨਤੀਜੇ ਕੱਢ੍ਹਣ ਲੲੀ ਸਵਤੰਤਰ ਹਨ ।
ਡਾ: ਅਮਰ ਸਿੰਘ੍ਹ ਅਾਜ਼ਾਦ ਅਨੁਸਾਰ :- 1: ਵਾੲਿਰਸ ਅਤੇ ਬੈਕਟੀਰੀਅਾ ਓਦੋਂ ਤੋਂ ਹੀ ੲਿਸ ਧਰਤੀ ਤੇ ਮੌਜੂਦ ਹਨ, ਜਦੋਂ ਤੋਂ ੲਿਸ ਧਰਤੀ ਤੇ ਜੀਵਨ ਹੈ । ਸਾਡੇ ਸਰੀਰ ਵਿਚ ਵੀ ੲਿਕ ਲੱਖ ਸੈੱਲ ਪਿੱਛੇ 10 ਲੱਖ ਵਾੲਿਰਸ ਅਤੇ ਬੈਕਟੀਰੀਅਾ ਹਨ । ਯਾਨੀ ਸਾਡੇ ਸਰੀਰ ਦੇ 100 ਸੈੱਲਾਂ ਵਿਚੋਂ ਕੇਵਲ 10 ਸੈੱਲ ਹੀ ਸਾਡੇ ਅਾਪਣੇ ਹਨ, ਬਾਕੀ ਦੇ 90 ਸੈੱਲ ਅਸਲ ਵਿਚ ਵਾੲਿਰਸ ਅਤੇ ਬੈਕਟੀਰੀਅਾ ਹਨ । ੲਿਹ ਵਾੲਿਰਸ ਅਤੇ ਬੈਕਟੀਰੀਅਾ ਹੀ ਸਾਡੇ ਅਸਲ ਬ੍ਰਹਮਾਂ, ਵਿਸ਼ਣੂੰ, ਮਹੇਸ਼ ਹਨ । ੲੇਹੀ ਸਾਨੂੰ ਜਨਮ ਦੇਣ ਵਾਲ਼ੇ , ਪਾਲਣ ਵਾਲ਼ੇ ਅਤੇ ਮਾਰਨ ਵਾਲ਼ੇ ਹਨ ।
2 : ਵਿਸ਼ਵ ਸਿਹਤ ਸੰਸਥਾ ( WHO ) ਦੇ ਮੁਤਾਬਿਕ ਪੂਰੀ ਦੁਨੀਅਾਂ ਵਿਚੋਂ ਹੁਣ ਤੱਕ ਫ਼ਲੂ ਦੇ 170 ਕਿਸਮ ਦੇ ਵਾੲਿਰਸ ਰਿਪੋਰਟ ਹੋ ਚੁੱਕੇ ਹਨ । ਓਹਨਾਂ ਵਿਚ ਪਹਿਲੇ ਨੰਬਰ ਦੇ ਵੱਡ੍ਹੇ ਵਾੲਿਰਸ ਰਾੲੀਨੋਵਾੲਿਰਸ ਹਨ । ਕਰੋਨਾਵਾੲਿਰਸ ਦੂਸਰੇ ਨੰਬਰ ਤੇ ਅਾੳੁਂਦੇ ਹਨ ।
3 : ਹੁਣ ਵਾਲ਼ਾ ਕਰੋਨਾਵਾੲਿਰਸ ( ਕੋਵਿਡ 19 ) ਵੀ ਬਾਕੀ ਰੈਸਪੀਰੇਟਰੀ ( ਸਾਹ ਵਾਲ਼ੇ ) ਵਾੲਿਰਸਾਂ ਵਾਂਗ ਹੀ ੲਿਕ ਅਾਮ ਵਾੲਿਰਸ ਹੈ ।
4 : ਅਮਰੀਕੀ ਅੰਕੜਿਅਾਂ ਅਨੁਸਾਰ ਜੇਕਰ ਹਜ਼ਾਰ ਬੰਦੇ ਨੂੰ ਫ਼ਲੂ ਹੋਵੇ ਤਾਂ ੳੁਸ ਵਿਚੋਂ ਕੇਵਲ ੲਿਕ ਨੂੰ ਹੀ ਹਸਪਤਾਲ ਦਾਖਲ ਕਰਾੳੁਣਾ ਪੈਂਦਾ ਹੈ । ਅਤੇ ਦਾਖਲ ਹੋੲਿਅਾਂ ਵਿਚੋਂ ਪਹਿਲਾਂ ਵਾਲ਼ੇ ਫ਼ਲੂ ਵਿਚ ਮੌਤ ਦੀ ਦਰ 10% ਸੀ, ਜਦਕਿ ਹੁਣ ਵਾਲ਼ੇ ਕਰੋਨਾਵਾੲਿਰਸ ਵਿਚ ਕੇਵਲ 2.4% । ਹੋਰ ਵਾੲਿਰਸਾਂ ਵਾਂਗ ੲਿਹ ਵਾੲਿਰਸ ਵੀ ਸਭ ਤੋਂ ਕਮਜ਼ੋਰ ( weakest ) ਨੂੰ ਅਾਪਣਾ ਸ਼ਿਕਾਰ ਬਣਾੳੁਂਦਾ ਹੈ ।
5 : ਮੌਤਾਂ ਦੀ ਗਿਣਤੀ ਨੂੰ ਹੳੂਅਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਜਦਕਿ ਪਹਿਲਾਂ ਤੋਂ ਹੀ ਰੋਜ਼ਾਨਾ 50000 ਲੋਕ ਕੇਵਲ ਛੂਤ ਦੀਅਾਂ ਬੀਮਾਰੀਅਾਂ ਨਾਲ਼ ਹੀ ਮਰਦੇ ਅਾ ਰਹੇ ਹਨ, ਜੀਹਨਾਂ ਵਿਚ ਵੱਡ੍ਹੀ ਗਿਣਤੀ ਰੈਸਪੀਰੇਟਰੀ ਵਾੲਿਰਸਾਂ ( ਸਾਹ ਦੇ ਵਾੲਿਰਸਾਂ ) ਨਾਲ਼ ਮਰਨ ਵਾਲ਼ਿਅਾਂ ਦੀ ਹੁੰਦੀ ਹੈ । ਅਤੇ ਜਦੋਂ ਤੋਂ ੲਿਹ ਧਰਤੀ ਬਣੀ ਹੈ, ੲਿਹ ਵਰਤਾਰਾ ਓਦੋਂ ਤੋਂ ਹੀ ਜਾਰੀ ਹੈ । ੲਿਸ ਵਿਚ ਅਨੋਖਾ ਕੁਝ੍ਹ ਵੀ ਨਹੀਂ ।
6 : ੲਿਨਸਾਨ ਦੀ ੳੁਮਰ 70-80 ਸਾਲ ਹੈ । ਯਾਨੀ ਹਰ ਸਾਲ ਦੁਨੀਅਾਂ ਦੀ 1/70 ਜਾਂ 1/80 ਫ਼ੀਸਦੀ ਵਸੋਂ ਨੇ ਮਰਨਾ ਹੀ ਹੁੰਦਾ ਹੈ । ਅਾਖਰ ਓਹਨਾਂ ਨੇ ਕਿਸੇ ਨਾ ਕਿਸੇ ਬਿਮਾਰੀ ਨਾਲ਼ ਹੀ ਮਰਨਾ ਹੈ । ੲਿਸ ਲੲੀ ੲਿਹ ੲਿਕ ਕੁਦਰਤੀ ਵਰਤਾਰਾ ਹੈ ।
7 : ਕੋੲੀ ਵੀ ਵਿਗਿਅਾਨਕ ਸਬੂਤ ਨਹੀਂ ਹੈ ਕਿ ਕੋਵਿਡ-19 ਬਾਕੀ ਦੇ ਫ਼ਲੂ ਵਾੲਿਰਸਾਂ ਨਾਲ਼ੋਂ ਜ਼ਿਅਾਦਾ ਖਤਰਨਾਕ ਹੈ । ੲਿਹ ਵੀ ੲਿਕ ਅਾਮ ਸਾਧਾਰਨ ਫ਼ਲੂ ਹੈ, ਜਿਸਨੇ ਸੰਸਾਰ ਦੀ 1% ਵਸੋਂ ਨੂੰ ਹੋਣਾ ਹੀ ਹੋਣਾ ਹੈ ਅਤੇ ੲਿਸ ਨਾਲ਼ ਕੁਝ੍ਹ ਪ੍ਰਤੀਸ਼ਤ ਲੋਕ ਮਰਨਗੇ ਵੀ । ਅਤੇ ਮਰਨਗੇ ਵੀ ਓਹ ਜੋ ੲਿਮਿੳੂਨਿਟੀ ਪੱਖੋਂ ਸਭ ਤੋਂ ਕਮਜ਼ੋਰ ਹੋਣਗੇ ।
8 : ੲਿਟਲੀ ਵਿਚ ਹੋ ਰਹੀਅਾਂ ਮੌਤਾਂ ਬਾਰੇ ਵੀ ਓਹਨਾਂ ਕਿਹਾ ਕਿ ਅਜਿਹੀਅਾਂ ਮੌਤਾਂ ਹਰ ਦੇਸ਼ ਵਿਚ ਹਰ ਸਾਲ ਹੀ ਹੁੰਦੀਅਾਂ ਹਨ ੲਿਕ ਤਾਂ ਫ਼ਾਰਮਾਸਿੳੂਟੀਕਲ ਬਿਜ਼ਨਸ ੲਿਸ ਵੇਲ਼ੇ ਦੁਨੀਅਾਂ ਦਾ ਪਹਿਲੇ ਨੰਬਰ ਦਾ ਬਿਜ਼ਨਸ ਬਣ ਚੁੱਕਾ ਹੈ ਅਤੇ ਦੂਸਰਾ ਬੜੀ ਚਾਲਾਕੀ ਨਾਲ਼ ਸਾਰੇ ਲੋਕ ਹਿੱਤਾਂ ਵਾਲ਼ੇ ਮੁੱਦੇ ਭੁੱਲਾੳੁਣ ਲੲੀ ਪੂਰੀ ਦੁਨੀਅਾਂ ਵਿਚ ੲਿਸ ਵੇਲ਼ੇ ਕਰੋਨਾ ਵਾੲਿਰਸ ਨੂੰ ਦੁਸ਼ਮਣ ਨੰਬਰ ੲਿੱਕ ਬਣਾ ਦਿੱਤਾ ਗਿਅਾ ਹੈ ।ੲਿਹ ਕੋੲੀ ਅਜੂਬਾ ਨਹੀਂ ਹੈ । ਬਾਕੀ ਬਹੁਤੀਅਾਂ ਮੌਤਾਂ ਧੱਕੇ ਨਾਲ਼ ਥੋਪੀਅਾਂ ਸਟਰੌਂਗ ਦਵਾੲੀਅਾਂ ਅਤੇ ਸਦਮੇ ਕਾਰਨ ਵੀ ਹੋ ਰਹੀਅਾਂ ਹਨ ।
9: ਓਹਨਾਂ ਮੁਤਾਬਕ ਰੈਸਪੀਰੇਟਰੀ ਵਾੲਿਰਸਾਂ ਨੂੰ ਫ਼ੈਲਣ ਤੋਂ ਕਦੇ ਵੀ ਅਤੇ ਕਿਸੇ ਤਰਾਂ ਵੀ ਨਹੀਂ ਰੋਕਿਅਾ ਜਾ ਸਕਦਾ ਅਤੇ ਨਾ ਹੀ ਰੋਕਣ ਦੀ ਜ਼ਰੂਰਤ ਹੀ ਹੈ । ੲਿਹ ਵਾੲਿਰਸ ਹਵਾ ਰਾਹੀਂ ਤੇ ਛੂਤ ਰਾਹੀਂ ਬਹੁਤ ਤੇਜ਼ੀ ਨਾਲ਼ ਫ਼ੈਲਦੇ ਹਨ ।
10 : ੲਿਹਨਾਂ ਤੋਂ ਬਚਣ ਦਾ ਕੇਵਲ ੲਿਕ ਹੀ ਤਰੀਕਾ ਹੈ । ਓਹ ਹੈ ਅਾਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨਾ । ੳੁਸ ਵਾਸਤੇ ਸਾਡੇ ਅਾਯੁਰਵੇਦ ਵਿਚ ਹੀ ਬਹੁਤ ਸਰਲ ਤਰੀਕੇ ਮੌਜੂਦ ਹਨ । ਜਿਵੇਂ ਤੁਲਸੀ, ਅਦਰਕ, ਲਸਣ, ਦਾਲਚੀਨੀ, ਨਿੰਮ, ਨਿੰਬੂ ਅਾਦਿ… ਅਤੇ ਸਭ ਤੋਂ ਵਧੀਅਾ ਹੈ …ਜੁਸ਼ਾਂਦਾ ।
11. ਕਰੋਨਾ ਦਾ ਜ਼ਿਅਾਦਾ ਰੌਲ਼ਾ ਕੇਵਲ ਪੱਛਮੀ ਵਿਕਸਿਤ ਦੇਸ਼ਾਂ ਜਾਂ ਓਹਨਾਂ ਦੇ ਪਿਛਲੱਗ ਦੇਸ਼ਾਂ ਵਿਚ ਹੀ ਪਾੲਿਅਾ ਜਾ ਰਿਹਾ ਹੈ । ਚੀਨ ਵਿਚ ਓਹਨਾਂ ਨੇ ਕੇਵਲ ਵੂਹਾਨ ਨੂੰ ਅਾੲੀਸੋਲੇਟ ਕੀਤਾ, ਬਾਕੀ ਦੇ ਚੀਨ ਵਿਚ ਕੋੲੀ ਹਾਹਾਕਾਰ ਨਹੀਂ ਮਚਾੲੀ । ਰੂਸ ਵਿਚ ਕੋੲੀ ਕਰੋਨਾ ਨਹੀਂ ਹੈ । ਅਫ਼ਰੀਕਾ ਮਹਾਂਦੀਪ ਵਿਚ ਵੀ ਕੋੲੀ ਰੌਲ਼ਾ ਨਹੀਂ ਹੈ । ਬਾਕੀ ਦੇ ਵਿਸ਼ਵ ਵਿਚ ਬਿਲਕੁਲ ਬੇਕਾਰ ਦੀ ਹਫ਼ੜਾ ਦਫ਼ੜੀ ਮਚਾੲੀ ਜਾ ਰਹੀ ਹੈ, ਜਿਸਦੀ ਕਿ ਕੋੲੀ ਵੀ ਜ਼ਰੂਰਤ ਨਹੀਂ ਹੈ ।
12 : ਕਰੋਨਾ ਟੈਸਟ ਕਰਨ ਵਾਲ਼ੀ ੲੀ.ਸੀ.ਅਾਰ. ਕਿੱਟ 2% ਅੈਰਰ ਦਿੰਦੀ ਹੈ, ਯਾਨੀ 2% ਝੂਠੇ ਪੌਜ਼ਿਟਿਵ ਕੇਸ ਕੱਢ੍ਹਦੀ ਹੈ । ੲਿਸਦਾ ਮਤਲਬ ਹੈ ਜੇਕਰ 4000 ਲੋਕਾਂ ਦਾ ਟੈਸਟ ਕੀਤਾ ਜਾਵੇ ਤਾਂ ੳੁਸ ਵਿਚੋਂ 80 ਤਾਂ ਵੈਸੇ ਹੀ ਗ਼ਲਤ ਪੌਜ਼ਿਟਿਵ ਅਾ ਜਾਣਗੇ ।
13 : ੲਿਹ ਕਿੱਟ ਕੇਵਲ ਜੈਨੇਟਿਕ ਕੋਡਿੰਗ ਦੇ ਅਾਧਾਰ ਤੇ ਕੰਮ ਕਰਦੀ ਹੈ । ੲਿਸ ਵਿਚ ਕਰੋਨਾ ਵਾੲਿਰਸ ਦਿਸਦਾ ਨਹੀਂ, ਕੇਵਲ ੳੁਸਦੀ ਜੈਨੇਟਿਕ ਕੋਡਿੰਗ ਕੀਤੀ ਜਾਂਦੀ ਹੈ । ੳੁਸ ਵਿਚ ਕੋੲੀ ਪਹਿਚਾਣ ਨਹੀਂ ਹੁੰਦੀ ਕਿ ੲਿਹ ਕਰੋਨਾਵਾੲਿਰਸ ਚੀਨ ਦਾ ਹੈ ਜਾਂ ਕਿਤੋਂ ਹੋਰ ਦਾ । ਸਾਰੇ ਦੇਸ਼ ਅਾਪਣੇ ਅਾਪਣੇ ਕਰੋਨਾਵਾੲਿਰਸਾਂ ਨੂੰ ਧੱਕੇ ਨਾਲ਼ ਚੀਨ ਦੇ ਮੱਥੇ ਮੜ੍ਹੀ ਜਾ ਰਹੇ ਹਨ ।
14 : ਡਾ: ਅਾਜ਼ਾਦ ਅਨੁਸਾਰ ੲਿਕ ਸਾਜ਼ਿਸ਼ ਅਧੀਨ ਹਰ ਦੋ ਤਿੰਨੀ ਸਾਲੀਂ ੲਿਕ ਨਵੇਂ ਵਾੲਿਰਸ ਦਾ ਹੳੂਅਾ ਖੜ੍ਹਾ ਕੀਤਾ ਜਾਂਦਾ ਹੈ, ਜਿਵੇਂ ਕਦੇ ਸਾਰਸ, ਕਦੇ ਸਵਾੲੀਨ ਫ਼ਲੂ, ਕਦੇ ਜ਼ੀਕਾ, ਕਦੇ ੲਿਬੋਲਾ ਅਾਦਿ ਅਾਦਿ । ਪਹਿਲਾਂ ੳੁਸਨੂੰ ਟੈਸਟ ਕਰਨ ਦੀਅਾਂ ਕਿੱਟਾਂ ਮਾਰਕੀਟ ‘ਚ ਅਾੳੁਂਦੀਅਾਂ ਹਨ, ਫ਼ਿਰ ਵੈਕਸੀਨ ਅਤੇ ਫ਼ਿਰ ਦਵਾੲੀਅਾਂ । ਬਾਅਦ ਵਿਚ ਓਹ ਵਾੲਿਰਸ ਕਿੱਥੇ ਜਾਂਦੇ ਹਨ ? ਅਸਲ ਵਿਚ ਓਹ ਵਾੲਿਰਸ ਹਮੇਸ਼ਾ ਤੋਂ ੲੇਥੇ ਹੀ ਸਨ, ੲੇਥੇ ਹੀ ਹਨ ਅਤੇ ੲੇਥੇ ਹੀ ਰਹਿਣਗੇ , ਬਸ ਮਕਸਦ ਪੂਰਾ ਹੋਣ ਤੋਂ ਬਾਅਦ ਓਹਨਾਂ ਦਾ ਜ਼ਿਕਰ ਬੰਦ ਕਰ ਦਿੱਤਾ ਜਾਂਦਾ ਹੈ ।
15 : ੲਿਕ ਵਾੲਿਰਸ ਦੇ ਰੌਲ਼ੇ ਤੋਂ ਤਿੰਨ ਚਾਰ ਸਾਲ ਬਾਅਦ ੳੁਸ ਵਾੲਿਰਸ ਦੀ ਵੈਕਸੀਨ ਬਾਜ਼ਾਰ ਵਿਚ ੳੁਤਾਰ ਦਿੱਤੀ ਜਾਂਦੀ ਹੈ । ਓਦੋਂ ਤੱਕ ਵਾੲਿਰਸ ਅਾਪਣਾ ਰੂਪ ਬਦਲ ਲੈਂਦਾ ਹੈ ( mutation ) । ਪਰ ਫ਼ਿਰ ਵੀ ਧੱਕੇ ਨਾਲ਼ ਓਹ ਵੇਲ਼ਾ ਵਿਹਾਅ ਚੁੱਕੀ ਵੈਕਸੀਨ ਪੱਛਮੀ ਦੇਸ਼ ਅਾਪਣੇ ਅਤੇ ਅਾਪਣੇ ਪਿਛਲੱਗ ਦੇਸ਼ਾਂ ਦੇ ਕਰੋੜਾਂ ਬਿਲਕੁਲ ਸਿਹਤਮੰਦ ਲੋਕਾਂ ਦੇ ਲਗਾੳੁਂਦੇ ਹਨ ।
16 : ਓਹਨਾਂ ਮੁਤਾਬਕ ਪੂਰੇ ਵਿਸ਼ਵ ਵਿਚ ਪੈਨਿਕ ਦੀ ਪੌਲਿਸੀ ਖੇਡ੍ਹੀ ਜਾ ਰਹੀ ਹੈ । ਪੈਨਿਕ ਫ਼ੈਲਾਓ ਤੇ ਰਾਜ ਕਰੋ|
unknown