
ਏਦਾਂ ਜਿਦਾਂ ਕੇਰਾਂ ਇੱਕ ਸਿੱਧਾ ਸਾਦਾ ਜੱਟ ਸੀ, ਉਹਦਾ ਕਿਤੇ ਪਿਓ ਚੜਾਈ ਕਰ ਗਿਆ ਤੇ ਕਰਦੇ ਕਰਾਉਂਦੇ ਉਹਨੇ ਆਪਦੇ ਬਾਪ ਦਾ ਸਾਰਾ ਕਿਰਿਆ ਕਰਮ ਨਿਭਾਇਆ ਜੋ ਸਰਦਾ-ਬਣਦਾ ਸੀ........ ਪਰ ਪੰਗਾ ਉਦੋਂ ਪੈ ਗਿਆ ਜਦੋਂ ਉਹਦੇ ਪਿੰਡੋਂ ਇੱਕ ਬਾਹਮਣ ਉਹਦੇ ਕੋਲ…
ਪੂਰੀ ਕਹਾਣੀ ਪੜ੍ਹੋਕੱਟੇ ਨੂੰ ਠੰਢ ਲੱਗ ਗਈ ਸੀ | ਬਾਪੂ ਨੇ ਅਪਣੀ ਸਮਝ ਅਨੁਸਾਰ ਵਾਹਵਾ ਦਵਾਈ ਬੂਟੀ ਦਿੱਤੀ ਪਰ ਕੋਈ ਫਰਕ ਨਾ ਪਿਆ | ਸ਼ਹਿਰੋਂ ਡੰਗਰਾਂ ਦੇ ਡਾਕਟਰ ਨੂੰ ਬੁਲਾਇਆ ਗਿਆ | ਉਹਨੇ ਕਈ ਟੀਕੇ ਰਲਾ-ਮਿਲਾ ਕੇ ਲਾਏ ਪਰ…
ਪੂਰੀ ਕਹਾਣੀ ਪੜ੍ਹੋੲਿੱਕ ਮਿਹਨਤ ਕੱਛ ਬੰਦੇ ਨੇ ਪੈਸੇ ਜੋੜ ਜੋੜ ਪਲਾਟ ਲਿਅਾ ਕੁਝ ਮਹੀਨੇ ਬਾਦ ਸੋਚਿਅਾ ਪਲਾਟ ਚ ਅਾਪਣਾ ਘਰ ਬਣਾਂਵਾ ੳੁਸਨੇ ਪਲਾਟ ਦੀ ਸਫਾੲੀ ਕਰਾ ਨੀਹਾਂ ਪੁਟਵਾੳੁਣੀਅਾ ਸ਼ੁਰੂ ਕਰੀਅਾ ਵਿੱਚੋ ਹੱਢੀਅਾ ਮਿਲੀਅਾਂ ੳੁਹ ਡਰ ਗਿਅਾ ੳੁਸਨੇ ਸਿਅਾਣੇ ਬੰਦੇ ਸੱਦ ਲੲੇ ਤੇ…
ਪੂਰੀ ਕਹਾਣੀ ਪੜ੍ਹੋਕਰਮੋ ਤੇ ਧਰਮੋ ਦੋਵੇਂ ਡੇਰੇ ਵਾਲੇ ਬਾਬੇ ਦੇ ਗਈਆਂ । ਕਰਮੋ ਘਰ ਦੇ ਨਿੱਤ ਦੇ ਕਲੇਸ਼ ਤੋਂ ਬਹੁਤ ਦੁਖੀ ਸੀ । ਉਸ ਨੇ ਜਾਂਦਿਆਂ ਆਪਣੀ ਦੁੱਖ ਭਰੀ ਕਹਾਣੀ ਦੱਸਣੀ ਸ਼ੁਰੂ ਕੀਤੀ , 'ਬਾਬਾ ਜੀ , ਮੇਰਾ ਪਤੀ ਸ਼ਰਾਬੀ ਏ ,…
ਪੂਰੀ ਕਹਾਣੀ ਪੜ੍ਹੋ"ਤੂੰ ਕਿਵੇਂ ਹੈ ਸੁਨੇਹਾ? ਤੂੰ ਬੜੇ ਦਿਨਾਂ ਬਾਅਦ ਮਿਲੀ ਹੈ। "ਪਿੰਕੀ ਨੇ ਸੁਨੇਹਾ ਨੂੰ ਕਿਹਾ। ਪਿੰਕੀ ਤੇ ਸੁਨੇਹਾ ਦੋਨੋ ਬਚਪਨ ਦੀਆਂ ਸਹੇਲੀਆਂ ਹਨ। ਪੇਕੇ ਦੋਵਾਂ ਦਾ ਮੇਲ ਹੁੰਦਾ ਹੈ । ਪਿੰਕੀ ਨੇ ਸੁਨੇਹਾ ਨੂੰ ਕਿਹਾ "ਬਹੁਤ ਪਤਲੀ ਹੋ ਗਈ ਹੈ…
ਪੂਰੀ ਕਹਾਣੀ ਪੜ੍ਹੋਅਨੀਤਾ ਦੀ ਨੂਹ ਕਾਫੀ ਸਮੇਂ ਤੋਂ ਬਿਮਾਰ ਹੈ। ਇਸ ਕਰਕੇ ਅਨੀਤਾ ਪ੍ਰਸ਼ਾਨ ਰਹਿੰਦੀ ਹੈ। ਅਨੀਤਾ ਦੀ ਸਹੇਲੀ ਨੇ ਉਸਨੂੰ ਪ੍ਰਸ਼ਾਨ ਦੇਖਕੇ ਉਸਨੂੰ ਭੂਤ ਬਾਬੇ ਬਾਰੇ ਦੱਸ ਪਾਈ। ਅਨੀਤਾ ਆਪਣੀ ਨੂੰਹ ਨੂੰ ਲੈ ਕੇ ਬਾਬੇ ਕੋਲ ਚਲੀ ਗਈ। ਉਸਨੇ ਆਪਣੀ ਪ੍ਰਸ਼ਾਨੀ…
ਪੂਰੀ ਕਹਾਣੀ ਪੜ੍ਹੋ